ਕਾਕਾ ਜਦੋ ਟਾਈਮ ਮਾੜਾ ਹੁੰਦਾ ਨਾ
ਉਦੋ ਬੱਤਖਾ ਵੀ ਡੁੱਬ ਜਾਦੀਆ ਤੇ
ਜਦੋ ਟਾਈਮ ਚੰਗਾ ਹੋਵੇ ਤਾ ਪੱਥਰ ਵੀ ਤਰ ਜਾਦੇ ਆ।
ਨਾ ਮੈਂ ਮੰਨਦਾ ਮੂਸੇ ਆਲੇ ਨੂੰ
ਨਾ ਮੈ ਫੈਨ ਬੱਬੂ ਮਾਨ ਦਾ
ਪੁੱਤ ਹਾਂ ਮੈ ਜੱਟ ਦਾ
ਫੈਨ ਹਾਂ ਕਿਸਾਨ ਦਾ
ਲੜਿਆ ਨਹੀਂ ਮੈਂ ਕਦੇ ਸਿੰਗਰਾਂ ਪਿੱਛੇ
ਲੋੜ ਪਈ ਤਾਂ ਹੱਕਾਂ ਲਈ ਲੜ ਜਾਊ
✍️ਬਰਾੜ
ਬਣਾਈ ਜਾਂਦਾ ਤੇ ਮਿੱਟੀ ਵਿੱਚ ਮਲਾਈ ਜਾਂਦਾ..
ਤੂੰ ਸੁੱਕਰ ਕਰਿਆ ਕਰ ਉਸ ਰੱਬ ਦਾ..
ਜਿਹੜਾ ਹਾਲੇ ਵੀ ਤੇਰੇ ਸਾਹ ਚਲਾਈ ਜਾਂਦਾ
*ਦੂਜਿਆਂ ਨੂੰ ਬਦਲਣ ਦੀ ਬਜਾਏ ਪਹਿਲਾਂ ਖੁਦ ਨੂੰ ਬਦਲੋ।*
ਮੁਹੱਬਤ ਕੀਮਤੀ ਚੀਜ਼ ਹੈ… 🦋🫰
ਚਾਹਤ ਰੱਖੋਗੇ ਮੁਫ਼ਤ ਮਿਲੇਗੀ… 🥰🥀