Sukhe honthon se hi hoti hain meethi
baatein.
Pyas bujh jaye to alfaz or insan dono badal jate hai.



Mai V Kraga Tenu Bhullan Di Koshish
Tusi V Ho Ske Tah Menu Yaad Na Krna
Mai Tah Hoya Tuhdi Khatir Barbad
Par Hor Kisse Nu Inj Barbad Na Krna..

JehDa DiL nu KhidauNa SamJh Lawe,
Oh DiLDaaR ta nA hOya…..
Aj Ehde naL kal OhDe naL,
eH PyaR ta nA hOya!!!

Mainu Bhul K Sauna Ta Hun,
Teri Adat Ban Gayi Ae,
Par Jis Din Main So Gaya,
Tainu Neend To V Nafrat Ho Jaani Ae…!!


ਏਥੇ ਮੇਰੀ ਲਾਸ਼ ਤਕ ਨੀਲਾਮ ਕਰ ਦਿੱਤੀ ਗਈ,
ਲੱਥਿਆ ਕਰਜ਼ਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ


ਹੰਝੂਆਂ ਦਾ ਕਾਰਨ ਅਕਸਰ ਉਹ ਹੀ ਬਣਦੇ ਨੇ.
ਜਿਹੜੇ ਕਹਿੰਦੇ ਨੇ ਤੂੰ ਹੱਸਦੀ ਬਹੁਤ
ਪਿਆਰੀ ਲੱਗਦੀ ਏ_


ਅੱਥਰੂ ਬਣ ਕੇ ਡੁੱਲਿਆ ਸੁਪਨਾ ਮੁੜ
ਕੇ ਨਹੀ ਲੱਭਦਾ..
.
.
,
.
ਜਦ ਆਪਣਾ ਕੋਈ ਵਿਛੜੇ ਤਾਂ ਕੁੱਝ
ਵੀ ਚੰਗਾਂ ਨਹੀ ਲੱਗਦਾ..

ਉਹਨਾਂ ਸਾਨੂੰ ਅਜਮਾਇਆ ਬਹੁਤ
ਅਸੀਂ ਜਾ ਜਾ ਕੇ ਉਹਨੂੰ ਮਨਾਇਆ ਬਹੁਤ
ਦਿਲ ਕਰਦਾ ਹੈ ਉਹਨੂੰ ਪਿਆਰ ਬੜਾ
ਜਿਨਾਂ ਸਾਨੂੰ ਰੁਆਇਆ ਬਹੁਤ . . .

ਭੁੱਲ ਨੀ ਹੁੰਦਾ ਸੱਜਣਾਂ ਨੂੰ ਅਸੀਂ ਬੜਾ ਭੁਲਾ ਕੇ ਵੇਖ
ਲਿਆ…………..
ਸਾਡੇ ਕਰਮੀਂ ਰੋਣਾਂ ਲਿਖਿਆ ਹਥ ਪੰਡਿਤਾਂ ਨੂੰ ਵਿਖਾ ਕੇ
ਵੇਖ ਲਿਆ”..


ਇੱਕ ਲਾਸ਼ ਪਈ ਸੀ ਸੜਕ ਉੱਤੇ, ਬੰਦਾ ਖੜਾ ਕੋਈ ਹਜ਼ਾਰ ਹੋਣਾ
ਕੁਝ ਲੋਕ ਦੇਖ ਕੇ ਕਹੰਦੇ ਸੀ, ਕਾਤਿਲ ਕੋਈ ਤੇਜ਼ ਹਥਿਆਰ ਹੋਣਾ
ਦੇਖ ਉਸਦੇ ਜ਼ਖਮਾ ਨੂ ਕਹੰਦੇ, ਕੋਲ ਆ ਕੇ ਕੀਤਾ ਵਾਰ ਹੋਣਾ
ਇੰਝ ਲਗਦਾ ਜਿਸ ਨੇ ਮਾਰਿਆ ਏ, ਦੁਸ਼ਮਨ ਨੀ ਕੋਈ ਯਾਰ ਹੋਣਾ …..


ਉਸਨੇ ਜਦੋ ਕਿਹਾ ਕਿ ਜੀਅ ਲਓਗੇ ਮੇਰੇ ਬਿਨਾਂ,
ਸਾਹ ਰੁਕ ਗਏ ਸੀ ਮੇਰੇ ,
ਉਹਨੂੰ ਲੱਗਿਆ ਕਿ ਮੈਂ ਸੋਚ ਰਿਹਾ ।

ਕੰਡਿਆਂ ਤੋਂ ਬਚਦੇ ਫਿਰਦੇ ਸੀ ਪੈਰਾਂ
ਵਿੱਚ ਕੱਚ ਲਵਾ ਬੈਠੇ
.
.
.
ਸਾਨੂੰ ਮਾਣ ਸੀ ਬਹੁਤਾ ਜਿਹਨਾਂ ਤੇ
ਉਹਨਾਂ ਤੋਂ ਧੋਖਾ ਖਾ ਬੈਠੇ


ਦੁਸ਼ਮਣ ਦਾ ਡਰ ਨਾ ਕੋਈ,
ਸੱਜਣਾਂ ਦੀ ਫਰਿਆਦ ਨੇ
ਮਾਰਣਾ
.
.
.
ਲੋਕਾਂ ਨੂੰ ਮੌਤ ਮਾਰਦੀ
ਸਾਨੂੰ ਉਹਦੀ ਯਾਦ ਨੇ ਮਾਰਣਾ

Chali ja ena aukhia raha te
Manjil tak pohanch hi jave ga
Bohta chir nai o hanera rehnda
Akhir te savera ho e jave ga..

ਨਿੱਤ ਖਾਬਾਂ ਵਿੱਚ ਆਉਂਦੀ ਏ,
ਜੋ ਵੱਸਦੀ ਏ ਸਾਹਾਂ ਵਿੱਚ,
ਹੋ ਕੇ ਕੋਹਾਂ ਦੂਰ ਵੀ ਉਹ ਰਹਿੰਦੀ ਏ ਨਿਗਾਹਾਂ ਵਿੱਚ,
ਸੱਚ ਜਾਣਿਉ ਉਦੋਂ ਮੈਂ ਥਾਏਂ ਬੈਠਾ ਮੁੱਕ ਜਾਂਦਾ,
ਜਦੋਂ ਟੁੱਟਦਾ ਏ ਖਵਾਬ ਦਿਸੇ ਗੈਰਾਂ ਦੀਆਂ ਬਾਹਾਂ ਵਿੱਚ..