ਇਕ ਤੂਫਾਨ ਆਇਆ ਤੇ ਮੈਨੂੰ ਕਹਿੰਦਾ, ਤੇਰਾ ਕੀ ਹੋਵੇਗਾ,,??
ਜੇ ਮੈਂ ਤੇਰਾ ਸਭ ਕੁੱਝ ੳੁਜਾੜ ਦੇਵਾ???
…..
ਮੈਂ ਅੱਗੋਂ ਹੱਸਕੇ ਕਿਹਾ,
ਤੂੰ ਦੇਰ ਕਰ ਦਿੱਤੀ…!!
ਸਾਡੀ ਯਾਦਾਂ ਵਾਲੇ ਮੋਤੀ ਕਿਤੇ ਡੁੱਲ
ਤਾ ਨੀ ਗਏ
ਸਾਡੇ ਪਿਆਰ ਦੇ ਸੁਨੇਹੇ ਕਿਤੇ ਰੁਲ
ਤਾ ਨੀ ਗਏ
ਰਾਤ ਸੋਚਾਂ ਵਿੱਚ ਗਈ ਚਲ ਪੁੱਛਾਂ ਗੇ
ਸਵੇਰੇ
ਸਾਡੇ ਯਾਰ ਕਿਤੇ ਸਾਨੂੰ ਭੁੱਲ ਤਾ ਨੀ ਗਏ
ਮੈਂ ਦੂਰੀਆ ਨੂੰ ਮਿਟਾਇਆ ਤੇ ਉਹ ਜੁਦਾਈ ਕਰ ਗਏ__
ਕਿੰਨੇ ਮਾਸੂਮ ਸੀ ਪਰ ਬੇਵਫਾਈ ਕਰ ਗਏ,
ਸਿਖਾ ਦਿੱਤਾ ਮੇਨੂੰ ਵੀ ਕਿਸੇ ਤੇ ਇਤਬਾਰ ਨਾ ਕਰੀ__
ਕਿੰਨੀ ਬੁਰਾਈ ਕਰ ਕੇ ਵੀ ਇੱਕ ਅਛਾਈ ਕਰ ਗਏ….
ਦਿਲ ਚੀਰਨ ਦੀ ਜੇ ਰੀਤ ਹੁੰਦੀ,
ਦਿੱਲ ਚੀਰ ਕੇ ਤੈਨੂੰ ਦਿਖਾ ਦਿੰਦੇ……
ਕਤਰੇ ਕਤਰੇ ਅੰਦਰ ਲਿਖਿਆ ਨਾਮ ਤੇਰਾ,
ਤੇਰੀ ਅੱਖੀਆਂ ਨਾਲ ਤੈਨੂੰ ਪੜਾ ਦਿੰਦੇ….
ਰੱਬ ਸੁਣੇ ਜੇ ਮੇਰੀ ਦੁਆ ਕਦੇ,
ਤੈਨੂੰ ਲੱਗੇ ਨਾ ਮਾੜੀ ਹਵਾ ਕਦੇ,
ਤੇਰੇ ਰਾਹਾਂ ਦੇ ਕੰਢੇ ਚੁੱਭ ਜਾਣ ਮੈਨੂੰ,
ਔਖਾ ਹੋਵੇ ਨਾ ਕੋਈ ਤੇਰਾ ਸਾਹ ਕਦੇ,
ਤੈਨੂੰ ਮਿਲੇ ਦੌਲਤ ਦੋ ਜਹਾਨਾਂ ਦੀ,
ਮਿਲ ਜਾਵੇ ਸਾਨੂੰ ਤੇਰੀਆਂ ਬਾਹਾਂ ਦੀ ਪਨਾਹ ਕਦੇ,
ਤੂੰ ਭੁੱਲੇ ਤਾਂ ਵੀ ਜੁਗ ਜੁਗ ਜੀਵੇ,
ਮੈਂ ਭੁੱਲਾਂ ਤਾਂ ਹੋਵੇ ਨਾ ਮਾਫ਼ ਮੇਰਾ ਗੁਨਾਹ ਕਦੇ।।
ਐਨੇ “ਬੇਵਫਾ” ਨਹੀਂ ਕਿ
ਤੈਨੂੰ “ਭੁੱਲ” ਜਾਵਾਂਗੇ,
ਅਕਸਰ “ਚੁੱਪ” ਰਹਿਣ ਵਾਲੇ
“ਪਿਆਰ” ਬਹੁਤ ਕਰਦੇ ਨੇ ॥
ਗੁਜਰ ਜਾਵੇਗਾ ਇਹ ਦੌਰ ਵੀ
ਜਰਾ ਹੌਸਲਾ ਤਾਂ ਰੱਖ
ਜਦੋਂ ਖੁਸ਼ੀ ਨੀ ਠਹਿਰੀ
ਤਾਂ ਫਿਰ ਗਮ ਦੀ ਕੀ ਔਕਾਤ ਹੈ
ਜੇ Neend ਆਉਂਦੀ ਹੈ
ਤਾਂ ਸੋ ਲਿਆ ਕਰੋ
ਰਾਤਾਂ ਨੂੰ ਜਾਗਣ ਨਾਲ
ਮੁਹੱਬਤ ਵਾਪਸ ਨਹੀਂ ਆਉਂਦੀ
ਜਿਸ ਦਿਨ ਤੁਸੀਂ ਆਪਣੀ ਜਿੰਦਗੀ
ਨੂੰ ਖੁਲ੍ਹਕੇ ਜੀਅ ਲਿਆ
ਬੱਸ ੳਹੀ ਦਿਨ ਤੁਹਾਡਾ ਹੈ
ਬਾਕੀ ਤਾਂ ਬੱਸ ਜਿਵੇਂ
ਕੈਲੰਡਰ ਦੀਆ ਤਰੀਕਾ ਹੀ ਨੇ
ਸਾਹ ਰੁਕ ਜਾਣਾ ਤਾਂ ਆਮ ਜਹੀ
ਗੱਲ ਹੈ
ਜਿੱਥੇ ਆਪਣੇ ਬਦਲ ਜਾਣ
ਮੌਤ ਤਾਂ ਉਸ ਨੂੰ ਕਹਿੰਦੇ ਹਨ
ਬੰਦੇ ਦਾ ਕੰਮ ਹੈ
ਬੰਦਗੀ ਕਰਨਾ
ਫਲ ਦੇਣਾ ਮਾਲਕ ਦੀ ਮੌਜ ਹੈ
ਬਚ ਕੇ ਰਹਿਣਾ
ਵਹਿਮਾਂ ਭਰਮਾਂ ਤੋਂ
ਕਹਿੰਦੇ ਕੁੱਝ ਨੀ ਮਿਲਦਾ
ਬਿਨਾਂ ਕਰਮਾਂ ਤੋਂ
ਜਿੰਦਗੀ ਚ’ ਖੁਸ਼ ਰਹਿਣ ਦਾ ਤਰੀਕਾ
ਬੰਦੇ ਨੂੰ ਕਿਸੇ ਤੋਂ ਕੋਈ ਉਮੀਦ ਨਹੀ ਰੱਖਣੀ ਚਾਹੀਦੀ
ਜੇ ਤੂੰ ਰੱਬ ਨੂੰ ਪਾੳਣਾ ਚਾਹੁੰਦਾ
ਤਾਂ ਕਰ ਸਭਨਾਂ ਨੂੰ ਪਿਆਰ
ਦੂਜੇ ਨੂੰ ਮਾੜਾ ਕਹਿਣ ਵਾਲਿਆਂ
ਪਹਿਲਾਂ ਆਪਣਾ ਆਪ ਸਵਾਰ
ਜੇ ਤੂੰ ਰੱਬ ਨੂੰ ਪਾੳਣਾ ਚਾਹੁੰਦਾ
ਤਾਂ ਕਰ ਸਭਨਾਂ ਨੂੰ ਪਿਆਰ
ਦੂਜੇ ਨੂੰ ਮਾੜਾ ਕਹਿਣ ਵਾਲਿਆਂ
ਪਹਿਲਾਂ ਆਪਣਾ ਆਪ ਸਵਾਰ
Gussa Tah Buhat c tere naal
,
,
Fr socheya
,
,
Char din Di jindgi ee
,
,
PTA ni Kal Tu Kithe ,Te main Kithe