ਕਿਸ ਹੱਕ ਨਾਲ ਮੰਗਾ ਤੇਰੇ ਤੋਂ ਮੇਰੇ ਹਿੱਸੇ ਦਾ ਵਖਤ …..
……ਕਿੳਕਿ ਹੁਣ ਨਾ ਇਹ ਵਖਤ ਮੇਰਾ ਹੈ,
………ਨਾ ਹੀ ਤੂੰ ਮੇਰਾ ਹੈ…..!!!
ਪਿਆਰ ਵਿਚ ਮੇਰਾ ਇਮਤਿਹਾਨ ਤਾਂ ਦੇਖੋ !!
ਓਹ ਮੇਰੀਆ ਹੀ ਬਾਹਾਂ ਵਿਚ ਸੌਂ ਗਈ,..
.
ਕਿਸੇ ਹੋਰ ਦੇ ਲਈ ਰੋਂਦੀ ਰੋਂਦੀ…
ਦਿਤਾ ਰਬ ਦਾ c ਦਰਜਾ
Tenu ਰਾਸ ਨਾ ਆਇਆ
ਕੀਤਾ ਲੋੜ ਤੋ ਵਧ ਤੇਰਾ
Tenu ਰਤਾ ਨਾ ਭਾਇਆ
💖💔ਨਿਤ ਸਾਡਾ
💖O ਕੱਢਿਆ ਚੰਗਾ A
Tenu ਛੱਡਿਆ ਚੰਗਾ A
“ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।”
ਉਸਨੇ ਪੁਛਿਅਾ ਕਿ ਕੋਈ ਅਜਿਹੀ ਥਾਂ ਦੱਸ ?
ਜਿੱਥੇ ਮੈ ਨਹੀ ਹਾਂ ??
.
.
.
.
.
.
.
.
.
.
.
ਮੈ ਕਿਹਾ ਮੇਰੇ ਨਸੀਬ ਚ…
ਜੀਣਾ ਨਹੀੰ ਸੀ ਆਉਂਦਾ ਉਹਨਾਂ ਜੀਣਾ ਸਿਖਾ ਦਿਤਾ …..
ਗਲ ਨਾਲ ਲਗਾ ਕੇ ਉਹਨਾਂ ਮੇਰਾਂ ਮਾਣ ਵਧਾ ਦਿਤਾ …..
ਕੱਚ ਦਾ ਟੁੱਕੜਾਂ ਸੀ ਮੈ ਉਸ ਨੇ ਕੋਹਿਨੂਰ ਬਣਾ ਦਿਤਾ …..
ਫੇਰ ਪਤਾ ਨੀ ਕੀ ਹੋਈਆਂ ਉਹਨਾਂ ਐਸੀਂ ਠੋਕਰ ਮਾਰੀ …..
ਤੇ ….. ਮੇਰਾਂ ਵਜ਼ੂਦ ਹੀ ਮਿਟਾ ਦਿਤਾ …..
ਕਹਿੰਦੀ ਜਦੋਂ ਦਾ ਦੂਰ ਹੋਇਆ
ਮੈਨੂੰ ਨੀ ਲੱਗਦਾ ਕਦੇ ਅੱਖ ਭਰੀ ਹੋਊ..
ਮੈਂ ਕਿਹਾ ਕਮਲੀਏ ਮੇਰੇ ਤੇ ਯਕੀਨ ਨਈ ਤਾਂ
ਸਿਰਹਾਣੇ ਨੂੰ ਪੁੱਛ ਜਿਹੜਾ ਰੋਜ਼ ਮੇਰਿਆਂ ਹੰਝੂਆਂ ਨੂੰ ਪਨਾਹ ਦਿੰਦਾ.
“ਲੋਕ ਤਾਂ ਅਕਸਰ ਪਿੱਟਦੇ ਦੇਖੇ ਆ ਮੈਂ ਜਦੋਂ ਉਹਨਾਂ ਨੂੰ ਨਿੱਕੀ ਜਹੀ ਖਰੋਚ ਲੱਗ ਜਾਵੇ
ਇੱਕ ਪਿਉ ਹੀ ਹੁੰਦਾ ਜਿਹੜਾ ਆਪਣੇ ਜਿਗਰ ਦਾ ਟੁੱਕੜਾ ਵੀ ਦਾਨ ਕਰ ਦਿੰਦਾ ਏ”
#ਧੀ
ਹੈਰਾਨ ਹੈ ਉਹ ਮੇਰੇ ਸਬਰ ਤੇ ਸ਼ਾਇਦ ਉਹਨੂੰ ਇਹ ਨਹੀ ਪਤਾ ਕਿ ,,
ਜੋਂ ਹੰਝੂ ਅੱਖਾ ਚੌਂ ਗਿਰਦੇ ਉਹ ਦਿਲਾਂ ਨੂੰ ਚੀਰ ਦਿੰਦੇਂ ਨੇ !!
ਜਿੰਦਗੀ, ਯਾਰੀ, ਤੇ ਸਫਰ ਮੁੱਕਦੇ ਜ਼ਰੂਰ ਨੇ…
ਬੱਚੇ ਨਾਲ ਬੱਚਾ, ਤੀਵੀਂ ਤੋ ਆਦਮੀ , ਇਸ਼ਕ ਤੋ ਹੁਸਨ
ਰੁੱਸਦੇ ਜ਼ਰੂਰ ਨੇ…..??
…
.
.
ਅੰਬਰਾਂ ਤੋ ਤਾਰਾ , ਟਾਹਣੀ ਤੋ ਫੁੱਲ ,
ਪਿਆਰ ਵਿੱਚ ਦਿੱਲ ਟੁੱਟਦੇ ਜ਼ਰੂਰ ਨੇ
Tainu paya marh marh k
duniya naal larh larh ke
vekhi shad nah javi ve
jone ah darh darh k
ਸ਼ਿਕਾਇਤ ਆਪਣੇ ਆਪ ਨਾਲ ਵੀ ਤੇ ਰੱਬ ਨਾਲ ਵੀ
ਜੋ ਮਿਲਿਆ ਉਹ ਮਨਜੂਰ ਨਹੀ
ਜਿਸ ਨੂੰ ਚਾਇਆ ਉਸ ਨੂੰ ਹਾਸਿਲ ਨਹੀ ਕਰ ਸਕਦੇ
ਜਦੋਂ ਵਿਸ਼ਵਾਸ਼ ਹੀ ਟੁੱਟ ਜਾਵੇ
.
.
sorry ਦਾ ਕੋਈ ਮਤਲਬ ਨਹੀ ਰਹਿ ਜਾਂਦਾ
ਇਨਸਾਨਾਂ ਦੀ ਦੁਨੀਆਂ ਵਿੱਚ ਬਸ ਇਹੀ ਤਾਂ ਰੋਣਾ,,,
ਜਜ਼ਬਾਤ ਜੇ ਆਪਣੇ ਹੋਣ ਤਾਂ ਜਜ਼ਬਾਤ..!!
ਜੇਕਰ ਦੂਸਰੇ ਦੇ ਹੋਣ ਤਾਂ ਖਿਡੌਣਾ
ਮੈਨੂੰ ਰਵਾ ਕੇ ਸੌਣਾ ਉਸਦੀ ਆਦਤ ਹੋ ਗਈ ਆ
ਪਰ ਜਿਸ ਦਿਨ ਮੇਰੀਆ ਅੱਖਾਂ ਨਾਂ ਖੁੱਲੀਆਂ
ਉਹਨੂੰ ਨੀਂਦ ਨਾਲ ਵੀ
ਨਫਰਤ ਹੋ ਜਾਵੇਗੀ…
ਪਿਆਰ ਉਸ ਨੂੰ ਮਿਲਦਾ ਜਿਸਦੀ ਤਕਦੀਰ ਹੁੰਦੀ ਐ,
ਬਹੁਤ ਘੱਟ ਹੱਥਾਂ ਚ ਇਹ ਲਕੀਰ ਹੁੰਦੀ ਐ,
ਕਦੇ ਜੁਦਾ ਨਾ ਹੋਵੇ ਪਿਆਰ ਕਿਸੇ ਦਾ,
ਸੌਹ ਰੱਬ ਦੀ ਬਹੁਤ ਤਕਲੀਫ ਹੁੰਦੀ ਐ….