ਜਦੋਂ ਵਿਸ਼ਵਾਸ਼ ਹੀ ਟੁੱਟ ਜਾਵੇ . . sorry ਦਾ ਕੋਈ ਮਤਲਬ ਨਹੀ ਰਹਿ ਜਾਂਦਾ
ਸਾਰੀ ਜਿੰਦਗੀ ਰਵਾਇਆ ਜਿੰਨੇ ਦਿਲ ਖੋਲ ਕੇ!! – ਮੇਰੀ ਮੋਤ ਉਤੇ ਦੇਖੀਂ!! ਲੁਕ ਲੁਕ ਰੋਵੇਗੀ
ਬਹੁਤ ਕੋਸ਼ੀਸ਼ ਕਿੱਤੀ ਮੈਨੂੰ ਬਦਣ ਦੀ .. ਆਖੀਰ ਮੈਨੂੰ ਬਦਲ ਹੀ ਦਿੱਤਾ.. ਪਰ ਹਾਰ ਕੇ ਵੀ ਮੈਂ ਜਿੱਤ ਗਿਆ ਹਾਂ Continue Reading..
ਰੱਬਾ ਵੇ ਦੱਸ, ਲੇਖ ਮੇਰੇ ਕੀ ਕਹਿੰਦੇ ਨੇ… ਸੁੱਖਾਂ ਦੀ ਤਾਂ ਗੱਲ ਛੱਡ… ਦੁੱਖ ਕਿੰਨੇ ਰਹਿੰਦੇ ਨੇ
ਸਾਡੀ ਜ਼ਿੰਦਗੀ ਦੀ ਏਨੀ ਕੁ ਕਹਾਣੀ ਸੀ ,, ਕੇ ਉਸ ਚੰਦਰੀ ਦੀ ਬਸ ਯਾਦ ਹੀ ਰਹਿ ਜਾਣੀ ਸੀ ..
ਕਦੇ-ਕਦੇ ਤਾਂ ਰੱਬ ਵੀ ਹੈਰਾਨ ਹੋ ਜਾਂਦਾ ਹੋਣਾ ਅਾਪਣੇ ਹੀ ਘੜੇ ਬੰਦਿਅਾਂ ਦੀਆਂ ਕਰਤੂਤਾਂ ਦੇਖਕੇ .
ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਅਾਰ ਸੱਚਾ .. …. … .. ਤੈਨੂੰ ਫੇਰ ਪਤਾ ਲੱਗੂ ਅਸੀ ਹਾਸੇ ਕਿੳੁ Continue Reading..
ਸਮਾਂ ਬੀਤ ਜਾਂਦਾ ਪਰ ਯਾਦਾਂ ਨਹੀਂ ਬੀਤ ਦੀਆਂ ਕਦੇਂ
ਅਸੀ ਰਾਤ ਕੱਟ ਲੲੀ ਦੀ ਰੋ ਕੇ ਸੱਜਣਾਂ ਦਾ ਦਿਨ ਚੜਦਾ ੲੇ ਸੌ ਕੇ ਕੀ ਕਰਨੇ ੲੇ ਪਿਅਾਰ ਵਾਲੇ ਰਿਸ਼ਤੇ Continue Reading..
Your email address will not be published. Required fields are marked *
Comment *
Name *
Email *