ਵਰਦੇ ਹੋਏ ਮੀਹ ਤੇ…….
ਰੋਦੀਆ ਹੋੲੀਅਾ ਅੱਖਾ ਦਾ……
ਅਹਿਸਾਸ ਉਹਨਾ ਨੂੰ ਹੁੰਦਾ…..
ਜਿੰਨਾ ਦੇ ਘਰ ਤੇ ਦਿਲ ਨਾਜੁਕ ਹੁੰਦੇ ਨੇ…



ਕਦੇ ਹਿਸਾ ਖਾਸ c ਅੋਦੀ ਜਿੰਦਗੀ ਦਾ ਹੁਣ ਬੇਕਾਰ ਜਿਹਾ ਬਣ k ਰਿਹ ਗਿਆ
ਕਦੇ ਖਾਬ c ਅੋਦੀ ਅੱਖਾਂ ਦਾ ਹੁਣ ਅਣਜਾਨ ਬਣ k ਰਹ ਗਿਆ

ਕਦੇ ਹਨੇਰਾ ਕਦੇ ਸ਼ਾਮ ਹੋਵੇਗੀ,,,💘
ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ,,,💘
ਕੁਝ ਮੰਗ ਕੇ ਤਾ ਦੇਖ ਮੇਰੇ ਤੋ,,,💘
ਬੁਲਾ ਤੇ ਖੁਸ਼ੀ ਤੇ ਹੱਥਾ ਵਿੱਚ ਜਾਨ ਹੋਵੇਗੀ..

ਜੇ ਇਨਸਾਨ ਕਿਸੇ
ਨਾਲ ਹੱਦ ਤੋਂ ਵੱਧ ਪਿਆਰ ਕਰ ਸਕਦਾ ਹੈ
ਤਾਂ ਉਸ ਤੋਂ ਜਿਆਦਾ ਨਫ਼ਰਤ ਵੀ ਕਰ ਸਕਦਾ ਹੈ
ਕਿਉਂਕਿ ਸ਼ੀਸ਼ਾ ਜਿੰਨਾ ਮਰਜ਼ੀ ਖੂਬਸੂਰਤ ਹੋਵੇ………..
……….
ਟੁੱਟਣ ਤੋਂ ਬਾਅਦ ਖੰਜ਼ਰ ਵੀ ਬਣ
ਜਾਂਦਾ ਹੈ……


ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ….
ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..
ਰੋ-ਰੋ ਸੁਣਾਇਆ ..
ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ
ਪਾਉਣ ਵਾਲਾ ਮਿਲਿਆ ਨੀ..

Tu dil vich mere takk sajna mnu dukh snauna onda nhi
tu ik war mera hoja sajna mainu apna bnauna onda nhi


ਰਾਤ ਹਿਜ਼ਰ ਦੀ ਕੱਟ ਨਾ ਹੁੰਦੀ …
ਦਿਨ ਵਿੱਚ ਚੈਨ ਨਾ ਆਉਂਦਾ ਏ …
ਹਵਾ ਦਾ ਹਰ ੲਿੱਕ ਝੋਂਕਾ ਯਾਰਾ …
ਤੇਰਾ ਹੀ ਭੁਲੇਖਾ ਪਾਉਂਦਾ ਏ …


ਐਵੇਂ ਨਾ ਕਰੀ ਕਿਸੇ ਤੇ ਐਤਬਾਰ ਬਹੁਤਾ,
ਇਸ ਦੁਨੀਆਂ ਦੇ ਲੋਕ ਬੇਈਮਾਨ ਬੜ੍ਹੇ ਨੇ,
ਨਾ ਬਾਲ ਬਹੁਤੇ ਚਿਰਾਗ ਉਮੀਦਾਂ ਦੇ,
ਜ਼ਿੰਦਗੀ ਵਿੱਚ ਆਉਂਦੇ ਤੂਫਾਨ ਬੜ੍ਹੇ ਨੇ…

ਸੱਚ ਆ ਪਰ ਥੋੜਾ ਕੋੜਾ
ਅੱਜ ਵੀ ਮੇਨੂੰ ਮੇਰੇ ਬਾਬੂ ਦੇ ਭੁਲੇਖੇ ਪੈਂਦੇ ਨੇ
ਮਿਟਾਉਣਾ ਚਾਹੁੰਦਾ ਤੇਰੀਆਂ ਯਾਦਾਂ ਨੂੰ ਦਿਮਾਗ ਚੋ
ਪਰ ਦਿਲ ਦੇ ਬੂਹੇ ਹਰ ਵੇਲੇ ਤੇਰਾ ਨਾਮ ਲੈਂਦੇ ਨੇ

ਕਹਿੰਦੇ ਨੇ ਦਿਲੋਂ ਯਾਦ ਕਰੀਏ ਤਾਂ ਰੱਬ ਵੀ ਮਿਲ ਜਾਂਦਾ
ਪਰ ਅਸੀਂ ਤਾਂ ਉਸ ਤੋਂ ਜਾਨ ਵੀ ਵਾਰ ਦਿੱਤੀ ਫੇਰ ਵੀ ਇਕੱਲੇ ਰਿਹ ਗਏ


ਅੱਜਕੱਲ ਰਿਸ਼ਤੇ ਪੈਸੇ
ਕਰਕੇ ਹੀ ਬਣਦੇ ਨੇ
ਤੇ ਪੈਸੇ ਕਰਕੇ ਹੀ
ਟੁੱਟਦੇ ਨੇ


ਸਮਝ ਨਾ ਆਇਆ ਸਾਨੂੰ
ਕਿੱਦਾਂ ਦਾ ਵਿਹਾਰ ਸੀ
:
:
:
ਸਾਡੇ ਨਾਲ ਹੋਇਆ ਜੋ
ਮਜ਼ਾਕ ਸੀ ਜਾਂ ਪਿਆਰ ਸੀ !!!

ਨਾਂ ਸਮਾਂ ਕਿਸੇ ਦੀ ਉਡੀਕ ਕਰਦਾ,
ਨਾਂ ਮੌਤ ਨੇ ਉਮਰਾਂ ਜਾਣੀਆਂ ਨੇ,
ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ,
ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ.


ਦਿਲ ਦਾ ਸੋਹਣਾਂ ਯਾਰ ਹੋਵੇ ਤਾਂ ਰੱਬ 🏻ਵਰਗਾ
ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ ਨਾਂ
ਉਮਰ ਵਕਤ ਤੇ ਮੌਸਮ ਦੇ ਨਾਲ ਬਦਲਦੇ
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ

ਛੱਡ ਦਿਲਾ ਕਿਉਂ ਜਿੱਦ ਕਰਦਾਂ,
ਸੱਜਣ ਹੋਰ ਰਾਹਾਂ ਵੱਲ ਪੈ ਗਏ ਨੇ।
ਤੇਰੇ ਪਿਆਰ ਦੀ ਕੀਮਤ ਕੌਡੀ,
ਉਹਨੂੰ ਪੈਸਿਆਂ ਵਾਲੇ ਲੈ ਗਏ ਨੇ।
ਤੇਰੇ ਹੰਝੂਆਂ ਦਾ ਮੁੱਲ ਕੀ ਓਥੇ,
ਜਿੱਥੇ ਹਾਸਿਆਂ ਵਾਲੇ ਬਹਿ ਗਏ ਨੇ।
ਤੂੰ ਗਰੀਬ! ਕੀ ਦੇ ਸਕਦਾ ਏ,
ਉਹ ਜਾਂਦੇ ਜਾਂਦੇ ਕਹਿ ਗਏ ਨੇ।

ਪਿਆਰ ਸ਼ਬਦ ਅਨੋਖਾ ਹੈ
ਇਸਦਾ ਮਿਲਣਾਂ ਕਿਹੜਾ ਸੌਖਾ ਏ
ਜੋ ਕਦਰ ਨਈ ਕਰਦੇ ਓਨ੍ਹਾਂ ਨੂੰ ਮਿਲਦਾ
ਕਦਰਾਂ ਵਾਲਿਆਂ ਨੂੰ ਮਿਲਦਾ ਧੋਖਾ ਏ