ਖੁਦ ਹੀ ਰੋਏ ਤੇ ਰੋ ਰੋ ਚੁੱਪ ਕਰ ਗਏ
ਇਹ ਸੋਚ ਕੇ ਕਿ ਜੇ ਕੋਈ ਆਪਣਾ ਹੁੰਦਾ ਤਾਂ ਰੋਣ ਨਾ ਦਿੰਦਾ



ਸਾਨੂੰ ਅਕਸਰ ਉਸ ਇਨਸਾਨ ਦੀ ਜਰੂਰਤ ਹੁੰਦੀ ਏ
ਜਿਸ ਲਈ ਅਸੀਂ ਜਰੂਰੀ ਨਹੀਂ ਹੁੰਦੇ

ਸੋਚਾ ਛੋਟੀਆ ਹੋਈਆ
ੳੁੱਚੇ ਬਣੇ ਮਕਾਣ….
ਭੀੜ ਹੀ ਨਜਰ ਆਊਂਦੀ ਏ
ਲੱਭਦੇ ਨੀ ਇੰਨਸਾਨ…

ਮੇਰੇ ਮੁੱਕਦਰਾਂ ਦੀ ਡਾਇਰੀ ਉੱਤੇ ਰੱਬ ਨੇ ✏ਲਿਖੇ ਦੁੱਖ
ਬੇਸ਼ੁਮਾਰ….
ਸੁੱਖ ਵਾਲਾ ਵੇਲਾ ਆਇਆ ਤਾਂ ਕਹਿੰਦਾ ਵਰਕਾ
ਨੀ ਖਾਲੀ


ਮਾੜੇ ਦਿਲ ਸਾਡੇ, ਸਾਥੋਂ prpose ਨਹੀਂਓ ਹੁੰਦੇ,
Change ਹੋ ਗਿਆ crush ਤਾਂਹੀ ਸਾਡੀ ਖੰਡ ਦਾ,
ਓ ਨਵੇਂ ਯਾਰ ਦੀ ਖੁਸ਼ੀ ਚ ਫਿਰੇ ਚਾਕਲੇਟ ਵੰਡਦੀ,
ਹਾਏ ਜਿਹਨੂੰ ਪਾਉਣ ਲਈ main C ਪਤਾਸੇ ਵੰਡਦਾ..!!

ਉਂਝ ਤਾਂ ਹਸੀਨ ਚਿਹਰੇ ਦੀਸਦੇ ਨੇ ਲੱਖਾਂ ਇੱਥੇ
ਕੋਈ ਦਿਲ ਵਿੱਚ ਵਸਿਆ ਨਾ
ਇੱਕ ਤੇਰੇ ਜਾਣ ਪਿੱਛੋਂ..


ਇਨਸਾਨ ਬੁਰਾ ਵਖਤ ਤਾਂ ਭੁੱਲ ਜਾਂਦਾ ਹੈ..
ਪਰ ਬੁਰੇ ਵਖਤ ਕੀਤਾ ਲੋਕਾਂ ਦਾ
ਬੁਰਾ ਰੱਵਈਆਂ ਕਦੇ ਨਹੀਂ ਭੁੱਲਦਾ.


ਜ਼ਿੰਦਗੀ ਬਦਲ ਜਾਂਦੀ ੲੇ
ਚੰਗੇ ਲੋਕਾ ਨਾਲ
ਤੇ ਲੋਕ ਬਦਲ ਜਾਂਦੇ ਨੇ ਪੈਸੇ ਨਾਲ

ਇਤਫ਼ਾਕਨ ਹੀ ਜੁੜ ਗਈਆਂ ਸੀ ਜੋ ਸਾਡੇ ਨਾਵਾਂ ਨਾਲ
ਅਜੇ ਤੀਕ ਵੀ ਮੋਹ ਜਿਹਾ ਆਉਂਦਾ ਉਹਨਾਂ ਥਾਵਾਂ ਨਾਲ.

ਲਿਖਦੇ ਸਿਰਫ DiL ਦੀ ਤਸੱਲੀ ਲੲੀ
ਨਹੀ ਤਾਂ ਜਿਹਨੂੰ ਸਾਡੇ ਹੰਝੂ ਨਾਲ ਫਰਕ ਨਹੀ ਪਿਅਾ
ਲਫਜਾ ਨਾਲ ਕਿੱਥੇ ਪੈਣਾ…


ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ !!!


ਰੱਬ ਵਰਗਾ ਇੱਤਬਾਰ ਜਿੰਨਾ ਤੇ ਬਣ ਕੇ ਦਿੱਲਾ ਦੇ ਜਾਨੀ
ਦਿੱਲਾ ਨੂੰ ਲੁੱਟ ਹੀ ਜਾਦੇ ਨੇ
ਦਿੱਲ ਤੇ ਸ਼ੀਸ਼ਾ ਚੀਜ਼ ਟੁੱਟਣ ਦੀ ਟੁੱਟ ਹੀ ਜਾਦੇ ਨੇ

akhriya de muhre saddha reh sajjna
Asi vaar vaar takk k v nahi o rajjna
Hath na ve shdi sada jorr koi na
Kde mukhra na moddhi sada hor koi na


Kita a pyaar tere naal tu sanu badnaam na kri
Me haa gareeb te meri dosti v gareeb
tu ameera piche lgg menu nilaam na kri

ਉਮਰਾਂ ਦੀ ਕਲਮ਼ ਸੀ ਕਿਸੇ ਸਮੇਂ,
ਹੁਣ ਓ ਵੀ ਕਮਲੀ ਖੋਗੀ ਏ
ਜਿਵੇਂ ਖਾਲੀ ਕੋਈ ਕਿਤਾਬ ਹੋਵੇ,
ਇੰਝ ਮੇਰੀ ਜਿੰਦਗੀ ਹੋਗੀ ਏ😒