Dil utte sada hun jorr koi na Kde shd k na javi sada hor koi na
ਜੱਗ ਹੈ ਇੱਕ ਖੇਡ ਤਮਾਸ਼ਾ ਵਿਰਲਾ ਕੋਈ ਜਾਣੇ ਦਾਵਾ ਕਰੇ ਮੈਂ ਜਾਣਦਾ ਸਭ ਕੁਝ ਪਰ ਖ਼ੁਦ ਨੂੰ ਹੀ ਨਾ ਪਛਾਣੇ
ਤੂੰ ਸੋਚੇਂਗੀ ਮੈਂ ਭੁੱਲ ਗਿਆ ਹਾਂ, ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ ਨਿੱਤ ਹੰਝੂ ਬਣ ਕੇ ਡੁੱਲਦਾ ਹਾਂ, ਹੁਣ Continue Reading..
ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ ..? ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ, ਸਾਡਾ Continue Reading..
ਜਿਥੇ ਸਾਡੀ ਨੀ “ਉਡੀਕ” ਕੋਈ ਕਰਦਾ ਬੂਹੇ ਖੁੱਲਿਆ ਦਾ ਕੀ ਕਰੀਏ…. . . . . . . . . . Continue Reading..
ਸਾਡਾ ਦਿਲ ਤੋੜਨ ਵਾਲੇ 💔 , ਅੱਜ ਡਾਕਟਰ 🩺 ਬਣੇ ਦਿਲਾਂ ਦੇ, ਅਸੀ ਦਿਲ ਤੁੜਾ, ਅੱਜ Love Guru 💕 ਬਣ Continue Reading..
ਕੀ ਹੋਇਆ ਜੇ ਸਾਡੀਆਂ ਖੁਆਹਿਸ਼ਾਂ☝,, ਅਧੂਰੀਆ ਰਹਿ ਗਈਆਂ💔 ਅਕਸਰ ਕਈ ਵਾਰ ਅਧੂਰੀਆ ਖੁਆਹਿਸ਼ਾਂ ਹੀ ਜਿੳਣ✊ ਦੀ ਵਜਹ ਬਣੀਆਂ ਰਹਿਦੀਆ ਨੇ
ਅੱਜ ਰੁੱਸ ਲੈ ਿਜੰਨਾ ਰੁੱਸ ਸਕਦੀ ਮੈਂ ਿਤਆਰ ਹਾਂ ਤੈਨੂੰ ਮਨਾਉਣ ਵਾਸਤੇ ਿਜਸ ਦਿਨ ਮੈਂ ਰੁੱਸ ਿਗਆ ਰੁੱਲ ਜਾਏਗੀ ਮੇਰੀ Continue Reading..
ਤੇਰੇ ਤੋ ਹੋਰ ਕੁਝ ਨੀ ਮੰਗਦਾ ਰੱਬਾ,ਬਸ ਮੈਨੂੰ ਮੇਰਾ ਜਹਾਨ ਮੋੜ ਦੇ ਫਿਰ ਉਹੀ ਗੋਦ ਮਿਲ ਜਾਵੇ, ਤੇ ਫੇਰ ਉਹੀ Continue Reading..
Your email address will not be published. Required fields are marked *
Comment *
Name *
Email *