ਮਾਂ ਨੇ ਫੋਨ ਤੇ ਬੇਟੀ ਨੂੰ : ਕੀ ਦਿੱਤਾ ਭਰਾ
ਨੇ ਰੱਖੜੀ ਤੇ ? ..
.
ਬੇਟੀ : ਇੱਕ ਸਾੜੀ ਦਿੱਤੀ 1000-1200 ਦੀ……?
.
.
ਤੈਨੂੰ ਪਤਾ ਹੀ ਏ ਭਰਾ ਦਾ ਦਿਲ ਸਾਫ ਆ ਉਹ ਕੁਝ ਕਰਨਾ
ਚਹੁੰਦਾ ਤਾਂ ਭਾਬੀ ਰੋਕ ਦਿੰਦੀ …
.
ਉਹੀ ਲਿਆਈ ਹੋਊ ਐਨਾ ਸਸਤਾ ਸੂਟ ਸਾਲ ਵਿੱਚ ਇੱਕ
ਵਾਰ ਤਾਂ ਦੇਣਾ ਹੁੰਦਾ ਉਸ ਤੇ ਵੀ ਕੰਜੂਸੀ ਦਿਖਾ ਦਿੰਦੀ…
,
,
ਮਾਂ : ਖੈਰ ਛੱਡ ਕੀ ਉਸਦੀਆਂ ਗੱਲਾਂ ਕਰਨੀਆਂ ।
ਤੂੰ ਦੱਸ ਤੇਰੀ ਨਨਾਣ ਕੱਲ ਆਉਣ ਵਾਲੀ ਐ ।
ਹੋ ਗਈ ਤਿਆਰੀ ? ਕਰ ਲਈ ਸ਼ੌਪਿੰਗ ? ..
.
,
ਬੇਟੀ : ਹਾਂ ਮੰਮੀ, ਹੋ ਗਈ ਸ਼ੌਪਿੰਗ ।
ਇਹ ਤਾਂ ਕਹਿ ਰਹੇ ਸੀ 3 ਸਾਲ ਬਾਅਦ ਆ ਰਹੀ 5000 ਦਾ ਲਿਫਾਫਾ
ਦੇ ਦਿੰਨੇ …
.
ਮੈਂ ਮਸਾਂ ਸਮਝਾਇਆ ਇਹਨਾਂ ਨੂੰ ਕੇ
ਇਨਾਂ ਕਰਨ ਦੀ ਕੀ ਲੋੜ ਆ …
.
ਚਾਰ ਦਿਨ ਰੁਕੁਗੀ ਵੀ..ਖਾਣ-ਪੀਣ ਦਾ ਖਰਚ ਆਊਗਾ,
ਫਿਰ ਬੱਚਿਆਂ ਨੂੰ ਵੀ ਪੈਸੇ ਦੇਣੇ ਪੈਣਗੇ …
..
ਆਪਣਾ ਘਰ ਵੀ ਦੇਖਣਾ ਐ ..
800 ਦਾ ਸੂਟ ਲੈ ਆਈ ਆਂ …ਵਧੀਆ ਡਿਜ਼ਾਇਨ ਆ ।..
..
ਮਾਂ : ਵਧੀਆ ਕੀਤਾ ਪੁੱਤ .. ਆਪਣਾ ਘਰ ਦੇਖਣਾ ਚਾਹੀਦਾ ਪਹਿਲਾਂ !!!



ਦਰਖਤਾਂ ਤੇ ਲੱਗੇ ਅੰਬ
ਆਪ ਹੀ ਮਜ਼ਬੂਰ ਹੋਕੇ ਡਿੱਗ ਪਏ….
ਕਿਉਕਿ ਪੱਥਰ ਮਾਰਨ ਵਾਲਾ ਬਚਪਨ
ਅੱਜ ਕੱਲ ਮੋਬਾਇਲਾਂ ‘ਚ ਕੈਦ ਹੈ

ਨੀ ਕਿਦਾ ਪਾਵਾ ਮੈ feeling love ਵਾਲੀਆਂ….
ਮੇਰੇ ਤੋ ਤੇ love_u ਕਹਿ ਵੀ ਨਹੀਂ ਹੋਣਾ…
ਤੇਰੀ ਨਾ ਸੁਣ ਕੇ ਟੁੱਟ ਗਿਆ Dil ਜੇ
ਨੀ ਮੇਰੇ ਤੋਂ ਸਹਿ ਵੀ ਨਹੀਂ ਹੋਣਾ….

ਚੰਗੀ ਤਰਾਂ ਯਾਦ ਨੇ ਮੈਨੂੰ ਗੁਨਾਹ ਮੇਰੇ ,,,,
..☝ਇੱਕ ਤਾ ਮੁਹੱਬਤ ਕਰਲੀ ….
✌ਦੂਜਾ ਤੇਰੇ ਨਾਲ ਕਰਲੀ ?….
?ਤੀਜਾ ਬੇਹਿਸਾਬ ਕਰਲੀ ..


ਅਾਪਣੀ ਅਾਪਣੀ ਸੋਚ ੲੇ
ਤੇ ਅਾਪਣਾ ਅਾਪਣਾ ਖਿਅਾਲ ੲੇ
ਕੁਝ ਭੁੱਲ ਗੲੇ ਨੇ
ਤੇ ਕੁਝ ਨਾਲ ੲੇ

ਮੈਂ ਵੀ ਿਕਸੇ ਨੂੰ ਪਿਆਰ ਕੀਤਾ ਸੀ
ਬਹੁਤ ਿਜਆਦਾ ਕੀਤਾ ਸੀ
ਜ਼ਿੰਦਗੀ ਹੀ ਬਦਲ ਗਈ ਜਦੋਂ ਉਹਨੇ ਿਕਹਾ
ਯਾਰ ਮੈ ਤੇ ਮਜ਼ਾਕ ਕੀਤਾ ਸੀ!!!!


ਕਾਸ਼ ਏ ਜਾਿਲਮ ਜੁਦਾਈ ਨਾਂ ਹੁੰਦੀ
ਐ ਰੱਬ ਤੂੰ ਏ ਜੁਦਾਈ ਬਣਾਈ ਨਾਂ ਹੁੰਦੀ
ਨਾਂ ਓ ਿਮਲਦੇ ਨਾਂ ਿਪਆਰ ਹੁੰਦਾ
ਤਾਂ ਏ ਿਜੰਦ ਪਰਾਈ ਨਾਂ ਹੁੰਦੀ !!!


ਉਹਨਾ ਨੂੰ ਰੋ ਕੇ ਦਖਾਉਣ ਦਾ ਕੀ ਫਾਇਦਾ
ਜੋ ਸਾਡਾ ਪਿਆਰ ਦੇਖ ਕੇ ਨਹੀ ਰੁਕੇ ਉਹਨਾ ਹੰਝੂ ਦੇਖ ਕੇ ਕੀ ਰੁਕਨਾ

ਇਕ ਆਦਤ ਜਹੀ ਪੇ ਗਈ ਤੇਰੀ,
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ,
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ

ਜੇ ਚੂਹਾ ਪੱਥਰ ਦਾ ਹੋਵੇ ਤਾ ਸਾਰੇ ਪੂਜਦੇ ਆ
ਪਰ ਜੇ ਜਿੰਦਾ ਹੋਵੇ …
.
ਤਾਂ ……??
.
.
.
ਮਾਰੇ ਬਿਨਾ ਸਾਹ ਨੀ ਲੈਦੇ …
.
ਸੱਪ ਜੇ ਪਥਰ ਦਾ ਹੋਵੇ ਤਾ ਸਾਰੇ ਪੂਜਦੇ ਆ
ਪਰ ਜੇ ਜਿੰਦਾ ਹੋਵੇ …
.
ਤਾ ਮਾਰ ਦਿੱਤਾ ਜਾਂਦਾ ….
.
ਇਸਤਰੀ ਜੇ ਪਥਰ ਦੀ ਐ ਤਾ ਲੋਕ ਪੂਜਦੇ ਐ
ਮਾਤਾ ਕਹਿ ਕੇ..
.
ਜੇ ਜਿੰਦਾ ਤਾ ਇਸਤਰੀ ਨਾਲ ਧੱਕਾ ਕੀਤਾ ਜਾਂਦਾ
ਨੋਚਿਆ ਜਾਂਦਾ
ਬਲਾਤਕਾਰ ਕੀਤਾ ਜਾਦਾ ..
.
ਸਮਝ ਨੀ ਆਉਣੀ ਪਥਰ ਨਾਲ ਐਨਾ
ਲਗਾਵ ਕਿੳਂੁ
ਜਿੰਦਗੀ ਨਾਲ ਐਨੀ ਨਫਰਤ ਕਿਉ?


ਰੋ ਪਈ ਸੀ ਰੂਹ , 🙁 🙁
,
,
ਜਦ ਤੂੰ ਆਪਣਾ ਬਣਾ ਲਿਆ
ਕਿਸੇ ਗੈਰ ਨੂੰ. 🙁 🙁 🙁
,
,
,
,
ਅਖੀਆਂ ਹੋਈਆਂ ਬੰਦ ਤੇ ਹੁਣ ਸਲਾਮ ਤੇਰੇ ਸ਼ਹਿਰ ਨੂੰ


ਸਕੀਮਾਂ ਘੜਦਾ ਏ ਘਰੋਂ ਭਜਾਉਣ ਦੀਆਂ
ਕਦੇ ਆਪਣੀ ਵੀ ਘਰੋਂ ਕੱਢ ਆਵੀਂ
ਭੈਣ ਦੂਜੇ ਦੀ ਲੱਗੇ ਤੈਨੂੰ ਹੀਰ ਵਰਗੀ
ਕਦੇ ਆਪਣੀ ਵੀ ਰਾਂਝੇ ਕੋਲ ਛੱਡ ਆਵੀਂ

ਅਕਸਰ ਗਰੀਬ ਦੀ
ਭੁੱਖ ਮਿੱਟ ਜਾਂਦੀ ਹੈ
ਘਰੇ ਖਾਲੀ ਖੜਕਦੇ
ਭਾਂਡੇ ਸੁਣ ਕੇ ਹੀ।।।।


ਦਿਲ ਹੁੰਦਾ ਹੈ ਮਸ਼ੀਨ ਵਰਗਾ
ਮੇਰਾ ੲਿੱਕ ੲਿੱਕ ਪੁਰਜਾ ਮੋੜਦੇ
ਮੈ ਤੇਰੇ ਅੱਗੇ ਸੱਜਣਾਂ ਫਰਿਅਾਦ ਕਰਾਂ
ਮੇਰਾ ਟੁੱਟਿਅਾ ਦਿਲ ਜੋੜਦੇ

ਤੇਰੇ ਕੋਲ ਬਹਿਣ ਵਾਲੇ ਹੋਰ ਬੜੇ ਹੋ ਗਏ…
ਅਸੀਂ ਚੰਗੇ ਵੇਲੇ ਯਾਰਾ ਤੈਥੋਂ ਪਰੇ ਹੋ ਗਏ…

ਕਦੇ ਸਾਡੇ ਸੱਜਣ ਕਹਿੰਦੇ ਸੀ
ਯਾਰਾ ਬਦਲ ਨਾ ਜਾਈ
ਕਹਿ ਦੇ ਕਹਿ ਆਪ ਈ ਬਦਲਗੇ