ਤੂੰ ਮੈਂ ਤੇ ਅਸੀਂ
ਬਸ ਇਸ ਤੋਂ ਜਿਆਦਾ ਭੀੜ ਨਹੀਂ ਚਾਹੁੰਦਾ



ਰੰਗ ਮੇਰਾ ਗੋਰਾ ਹੋਣ ਲੱਗੀਆਂ ਸੰਧੁਰੀ ਵੇ ,
ਅੱਧਿਆਂ ਮੇਂ ਤੇਰੇ ਬਿਨਾ ਕਰ ਮੈਂਨੂੰ ਪੁਰੀ ਵੇ ,
ਹੋ ਤਪਦੀ ਦਾ ਜਿਨਾਂ ਠਾਰ ਵੇ ਪਵੇ ਹੁਸਨ ਮੇਰਾ ਵੇ ਚੋਂ ਚੋਂ,
ਵੇ ਅੰਨਾਂ ਨੇੜੇ ਆ ਜਾਂ ਸੋਹਣੀਆਂ ਮੇਰੀ ਤੇਰੇ ਵਿੱਚੋਂ ਆਵੇ ਖੁਸ਼ਬੋ…….Jassu

ਹਮਸਫ਼ਰ ! ਸੋਹਣਾ ਚਾਹੇ ਘੱਟ ਹੋਵੇ
ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ,

ਤੇਰੇ ਮੋਡੇ ਸਿਰ ਰੱਖ
ਅਸੀਂ ਰੱਬ ਭੁਲਾ ਦਿੰਦੇ
ਤੂੰ ਕੀ ਜਾਣੇ ਸੱਜਣਾਂ
ਹਰ ਦੁੱਖ ਦਰਦ ਮਿਟਾ ਲੈਂਦੇ
ਤੇਰੇ ਹੱਸਦੇ ਚਿਹਰੇ ਨਾਲ ਵੇ ਚੰਨਾ
ਅਸੀਂ ਜ਼ਿੰਦਗੀ ਦਾ ਹਰ ਸੁੱਖ ਹੰਢਾ ਲੈਂਦੇ


ਤੇਰਾ ਹੱਸਣਾ ਹੀ ਚੰਗਾ ਲੱਗਦਾ ਹੈ ਮੈਨੂੰ,
ਰੋਣ ਮੈਂ ਤੈਨੂੰ ਕਦੀ ਦੇਣਾ ਨਹੀਂ

ਰੜਕੇ ਰੜਕੇ ਰੜਕੇ
ਤੇਰੇ ਨਾਲ ਗੱਲ ਕਰਨੀ
ਜਰਾ ਸੁਣਲੈ ਮੋੜ ਤੇ ਖੜਕੇ


ਜੋ ਦਿਲ ਵਿੱਚ ਥਾਂ ਏ ਤੇਰੀ
ਇਹ ਕੋਈ ਹੋਰ ਨੀ ਲੈ ਸਕਦਾ।💞
ਮੇਰੇ ਬਿਨ ਵੀ ਤੇਰੇ ਨਾਲ
ਕੋਈ ਹੋਰ ਨੀ ਰਹਿ ਸਕਦਾ।❤


ਕਿੰਨਾ ਪਿਆਰ ਐ ਮੈਨੂੰ ਤੇਰੇ ਨਾਲ
ਮੈ ਤੈਨੂੰ ਦੱਸਣਾ ਏ,
ਮੈ ਉਨ੍ਹਾਂ ਅੱਖਰਾਂ ਦੀ
ਬਾਲ ਵਿਚ ਏ
ਜੋ ਤੈਨੂੰ ਸਮਝਾ
ਸਕਣ

ਤੇਰੇ ਲਈ ਲਿਖਦੇ ਆ,,
ਤੇਰੇ ਲਈ ਗਾਵਾਂ ਮੈ””
ਮੇਰੀ ਕਲਮ ਜੇ ਥਕ ਜਾਵੇ””
ਸਹੁੰ ਰਬ ਦੀ ਮਰ ਜਾਵਾ ਮੈ

ਤੇਰੇ ਦੁੱਖ ਚ ਕੀਨੀ ਦੁਖੀ ਹੁੰਦੀ ਆ ,,,
ਇਹਦਾ ਗਵਾਹ ਰੱਬ ਤੋਂ ਬਿਨਾਂ ਹੋਰ ਕੋਈ ਨੀ ਏ ,,,
ਕਾਸ਼ !!!!!!!!!!!!!!
ਕਿਤੈ ਇਹ ਗੱਲ, ਰੱਬ ਤੈਨੂੰ ਬੋਲ ਕੇ ਦਸ ਸਕਦਾ !!!


ਸੋਹਣੇ ਚਹਿਰੇ ਤਾਂ ਬਹੁਤ ਤੁਰੇ ਫਿਰਦੇ ਆ ਦੁਨੀਆਂ ਤੇ
ਪਰ ਅਸੀਂ ਚਹਿਰੇ ਨੀ ਪੜ੍ਹਦੇ ਕਿਸੇ ਦੇ ❤️ਪੜ੍ਹਦੇ ਆ ☝️


ਤੇਰਾ ਚੁੰਮਣਾ ਮੱਥੇ ਦੀਆਂ ਲਕੀਰਾਂ ਰੋਸ਼ਨ ਕਰ ਦਿੰਦਾ
ਸੱਚਾ ਪਿਆਰ ਤਾਂ ਸੱਜਣਾ ਵੇ
ਤਕਦੀਰਾਂ ਰੋਸ਼ਨ ਕਰ ਦਿੰਦਾ 🥰🥰

ਸਵੇਰੇ ਉੱਠ ਕੇ ਜਦੋ ਤੇਰੇ ਨਾਮ ਦੀ ਚਾਹ ਪੀਂਦੇ ਹਾਂ,
ਉਦੋਂ ਤੇਰੇ ਨਾਲ ਕੀਤੀਆਂ ਮਿੱਠੀਆਂ ਗੱਲਾਂ ਚੇਤੇ ਆਉਂਦੀਆਂ ਨੇ🥰🥰


ਸਭ ਠੀਕ ਹੋ ਜਾਣਾ ਐਵੇ ਤੂੰ ਡਰਿਆ ਨਾ ਕਰ
ਤੇਰੇ ਨਾਲ ਹਾਂ ਹਮੇਸਾ ਫਿਕਰ ਤੂੰ ਕਰਿਆ ਨਾ ਕਰ

ਹੋ, ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ?🥰
ਹਾਏ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ …🤭❤️

ਅਸੀਂ ਲੜ ਵੀ ਪੈਂਦੇ ਆ😏 ਪਰ ਛੇਤੀ ਬੋਲੀਦਾ😊
ਫੇਰ ਮੰਨਣ🤔 ਅਤੇ ਮਨਾਉਣ ਦਾ ਮੌਕਾ ਟੌਲੀਦਾ💕