ਕਿਸੇ ਨੂੰ ਸਮਝਾਉਣ ਦਾ
ਅੱਜਕਲ ਸਮਾਂ ਹੈ ਨਹੀਂ,
ਹਰ ਕੋਈ ਆਪਣੇ ਆਪ ਨੂੰ
ਸਿਆਣਾ ਸਮਝਦਾ ਹੈ

Loading views...



ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ

Loading views...

ਪਾਣੀ ਖੂਹਾਂ ਦਾ
ਤੇ ਪਿਆਰ ਰੂਹਾਂ
ਕਿਸਮਤ ਵਾਲੇ
ਨੂੰ ਹੀ ਮਿੱਲਦਾ।

Loading views...

ਜਦੋ ਤੱਕ ਰੋਟੀ ਦਾ
ਮਸਲਾ ਹੱਲ
ਨਹੀਂ ਹੋਣਾ,
ਉਦੋ ਤੱਕ ਕਿਸੇ ਨੂੰ ਵੀ
ਸਬਰ ਨਹੀਂ ਆਉਣਾ

Loading views...


ਸੱਚੇ ਬੰਦੇ ਦੀ ਕਮਜ਼ੋਰੀ
ਉਹਦੇ ਜਜ਼ਬਾਤ ਹੁੰਦੇ ਨੇ,
ਜਿਨ੍ਹਾਂ ਦਾ ਫਾਇਦਾ
ਲੋਕੀ ਰੱਜ ਕੇ ਲੈਂਦੇ ਨੇ

Loading views...

ਦਿਲ ਦਾ ਭੇਤ ਕਮਲਿਆ
ਜੇ ਕਿਸੇ ਨੂੰ ਦੇਵੇਗਾ,
ਆਪਣੀ ਜ਼ਿੰਦਗੀ ਦਾ ਤੂੰ
ਖੁਦ ਹੀ ਨੁਕਸਾਨ ਕਰ ਬੈਠੇਗਾ

Loading views...


ਅੱਜ ਦੇ ਵਕਤ ਚ ਫਿਕਰ
ਆਪਣੀ ਫੈਮਿਲੀ ਦਾ ਕਰੋ ਤੇ
ਬੇਗਾਨਿਆਂ ਤੇ ਵਿਸ਼ਵਾਸ ਨਾ ਕਰੋ

Loading views...


ਲੱਚਰ ਗੀਤਾਂ ਦੀ ਹੁਣ
ਇੱਕ ਹਨੇਰੀ ਜਿਹੀ ਚੱਲ ਪਈ ਆ,
ਲੁੱਚਪੁਣੇ ਤੇ ਬੇਸ਼ਰਮੀ ਦੀ ਹੋਈ ਪਈ
ਚੜਾਈ ਆ

Loading views...

ਮੇਰੇ ਸਾਰੇ ਦੁਸ਼ਮਣ ਖਤਮ ਹੋ ਜਾਣ
ਕਦੇ ਵੀ ਇਸ ਤਰਾਂ ਦੀ Wish ਨਾ ਕਰੋ
ਹੋ ਸਕਦਾ ਤੁਸੀਂ ਕਿਸੇ ਆਪਣੇ ਨੂੰ ਹੀ
ਗਵਾ ਬੈਠੋ

Loading views...

ਚੰਗੇ ਕਿਰਦਾਰ ਅਤੇ ਚੰਗੀ ਸੋਚ ਵਾਲੇ ਲੋਕ ਸਦਾ ਯਾਦ ਰਹਿੰਦੇ ਹਨ,*
*ਦਿਲਾਂ ਵਿੱਚ ਵੀ, ਲਫਜ਼ਾਂ ਵਿੱਚ ਵੀ ਅਤੇ .ਦੁਆਵਾਂ ਵਿੱਚ ਵੀ .

Loading views...


ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀਵੋ
ਕਿਉਂਕਿ ਇੱਕ ਦਿਨ ਅਜਿਹਾ ਆਉਣਾ
ਪ੍ਰੋਗਰਾਮ ਵੀ ਤੁਹਾਡਾ ਹੋਣਾ ਅਤੇ
ਗੈਰ ਹਾਜ਼ਰੀ ਵੀ ਤੁਹਾਡੀ ਹੋਣੀ

Loading views...


ਇਹ ਗੱਲ ਸੱਚ ਹੈ ਕਿ
ਕੋਈ ਸਾਰੀ ਉਮਰ ਸਾਥ ਨਹੀਂ ਦਿੰਦਾ
ਪਰ ਫਿਰ ਵੀ ਲੋਕ ਰਿਸ਼ਤਿਆਂ ਦਾ
ਮੋਹ ਨਹੀਂ ਛੱਡਦੇ

Loading views...

ਅਕਸਰ ਦੇਖਿਆਂ ਜਾਦਾ ਹੈ
ਜੋ ਇਨਸਾਨ ਸਭ ਬਾਰੇ ਚੰਗਾ ਸੋਚਦਾ ਹੈ.
.
ਉਹ ਇਨਸਾਨ ਆਪਣੀ ਜਿੰਦਗੀ ਵਿੱਚ
ਅਕਸਰ ਇੱਕਲਾ ਹੀ ਰਹਿ ਜਾਦਾ ਹੈ

Loading views...


ਜਿਸਮਾਂ ਦੀ ਪਿਆਸ ਮਿਟਾਉਣ ਦਾ ਕੀ ਫਾਇਦਾ,
ਜੇ ਰੂਹ ਹੀ ਪਿਆਸੀ ਰਹੀ__
ਚਿਹਰੇ ਤੇ ਰੌਣਕਾਂ ਦਾ ਕੀ ਭਾਅ,
ਜੇ ਦਿਲ ਚ ਹੀ ਉਦਾਸੀ ਰਹੀ_

Loading views...

ਜੇ ਤੁਸੀਂ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਹੋ ਤਾਂ
ਕਦੇ ਵੀ ਕਿਸੇ ਤੋਂ ਕੋਈ ਉਮੀਦ ਨਾ ਰੱਖੋ

Loading views...

ਪ੍ਰਵਾਹ ਨਹੀਂ ਕਰੀ ਦੀ
ਲੋਕਾਂ ਦੀਆਂ ਗੱਲਾਂ ਦੀ,
ਲੋਕ ਨੂੰ ਤਾਂ ਆਦਤ ਆ
ਦੂਜੇ ਦੇ ਘਰ ਝਾਕਣ ਦੀ

Loading views...