ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਕਿਸਮਤ ਵਾਲੇ ਨੂੰ ਹੀ ਮਿੱਲਦਾ।
ਚੰਗੇ ਇਨਸਾਨ ਹੁਣ ਕਿੱਥੇ ਲੱਭਦੇ, ਦੁਨੀਆਂ ਦੇ ਲੋਕ ਬੁਰੇ ਰਸਤੇ ਤੁਰੀ ਜਾਂਦੇ, ਚਲਾਕੀ,ਧੋਖੇ ਹੁਣ ਇਨ੍ਹਾਂ ਦੀ ਭਰਮਾਰ ਹੋ ਗਈ
ਪਿਤਾ ਹਮੇਸ਼ਾ ਨਿੰਮ ਦੇ ਰੁੱਖ ਵਰਗਾ ਹੁੰਦਾ ਹੈ, ਜਿਸ ਦੇ ਪੱਤੇ ਭਾਵੇਂ ਕੌੜੇ ਹੋਣ ਪਰ ਉਹ ਛਾਂ ਹਮੇਸ਼ਾ ਠੰਢੀ ਦਿੰਦਾ Continue Reading..
ਜਜਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ, ਪਰ ਵਖਤ⌚ਜਰੂਰ ਬਦਲਦਾ..
ਅੱਜ ਜਿਹੜਾ ਮੈਂ Perfume ਪਾ ਕੇ ਘੁਮਦਾ ਹਾਂ ਇਹ ਮੇਰੇ ਬਾਪੂ ਦੇ ਪਸੀਨੇ ਦੀ ਖੁਸ਼ਬੂ ਹੈ…
ਕੁੜੀਆਂ ਖਿਡੌਣਾ ਨਹੀਂ ਹੁੰਦੀਆਂ ਮਾਪੇ ਉਦਾ ਹੀ ਪਿਆਰ ਨਾਲ ਗੁੱਡੀ ਕਹਿੰਦਿਆਂ ਨੇ
ਕਿਉ ਹਾਰ ਮੰਨ ਲਵਾ ਜਨਾਬ.. ਇਹ ਜਿੰਦਗੀ ਕਿਸਮਤ ਤੇ ਚੱਲਦੀ ਏ.. ਤੇ ਕਿਸਮਤ ਕਦ ਬਦਲ ਜਾਵੇ ਕੋਈ ਪਤਾ ਨਹੀ..
ਤੇਰੀ ਵਿਕੇ ਨਾ ਫੱਸਲ ਕਾਹਤੋ ਭੋਲਿਅਾ ਵੇ ਜੱਟਾ, ਲੀਡਰ ਮਿੱਟੀ ਦਾ ਬਣਾ ਕੇ ਭਗਵਾਨ ਵੇਚ ਗੲੇ….?
ਰੱਬ ਨੂੰ ਦਿੱਤੀ ਦਰਖਾਸਤ ਦੀ ਸੁਣਵਾਈ ਭਾਵੇਂ ਦੇਰ ਨਾਲ਼ ਹੋਵੇ ਪਰ ਫੈਸਲਾ ਹਮੇਸ਼ਾ ਇਨਸਾਫ ਲਈ ਹੀ ਹੁੰਦਾ ਹੈ….
Your email address will not be published. Required fields are marked *
Comment *
Name *
Email *