ਅੱਜ ਦੇ ਵਕਤ ਚ ਫਿਕਰ ਆਪਣੀ ਫੈਮਿਲੀ ਦਾ ਕਰੋ ਤੇ ਬੇਗਾਨਿਆਂ ਤੇ ਵਿਸ਼ਵਾਸ ਨਾ ਕਰੋ
ਸ਼ਰਮ ਮੁੱਛ ਤੇ ਅਕਲ ਜੇ ਚੜਦੀ ਉਮਰੇ ਆ ਜਾਵੇ ਤਾਂ ਆ ਜਾਵੇ….. ਨਹੀ ਤਾ ਸਾਰੀ ਉਮਰ ਨੀ ਆਂਉਦੀ.
ਪਿਆਰ ਵਿੱਚ ਭਿੱਜੀ ਹੋਈ ਇਸਤਰੀ ਤੁਹਾਡੇ ਨਾਲ ਸੌਣ ਤੋਂ ਵੱਧ ਜਾਗਣਾ ਜਿਆਦਾ ਪਸੰਦ ਕਰਦੀ ਹੈ…. “ਅਮਰਿਤਾ ਪਰੀਤਮ”
ਕਦੇ ਨਾ ਨਸ਼ੇੜੀਆਂ ਦਾ ਸੰਗ ਕਰੀਏ ਮਾਪਿਆਂ ਨੂੰ ਕਦੇ ਵੀ ਨਾ ਤੰਗ ਕਰੀਏ ਘਰ ਧੀਅ ਹੋਵੇ ਜਾ ਨਾ ਮੰਗੀਦਾ ਨੀ Continue Reading..
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਵੋਟ ਸ਼ਰਾਬ ਦੀ ਬੋਤਲ ਨੂੰ ਦਿੱਤੀ ਜਾਂਦੀ ਹੈ ਤੇ ਫਿਰ ਵਿਕਾਸ ਸਰਕਾਰਾਂ ਕੋਲੋਂ Continue Reading..
ੳ ਕੋਈ ਸੁਰਖ਼ ਗੁਲਾਬ ਹੋਵੇ ੳ ਇਸ਼ਕ ਰੁਲਾ ਦੇਦਾਂ ਪਾਵੇ ਕਿੱਡਾ ਵੀ ਨਵਾਬ ਹੋਵੇ
Zingdi zio te es trah k, koi hase te tuhade kr k tuhade upr nai Zindgi zio te es trah Continue Reading..
ਚਿੜੀ ਤੇ ਕੁੜੀ ਦਾ ਦਿਲ ਬਹੁਤ ਕਮਜ਼ੋਰ ਤੇ ਨਾਜ਼ੁਕ ਹੁੰਦਾ ,,ਪਰ ਜਦੋਂ ਚਿੜੀ ਦੇ ਬੱਚੇ ਤੇ ਆਂਚ ਆਉਂਦੀ ਆ ਤਾਂ Continue Reading..
ਪੈਸੇ ਦਾ ਕਦੇ ਮਾਣ ਨੀ ਕਰਨਾ ਚਾਹੀਦਾ ਕਿਉਕਿ . . ਕਹਿੰਦੇ ਨੇ ਕਿ ਜਿਆਦਾ ਅੱਤ, . ਅੰਤ ਦਾ ਕਾਰਨ ਬਣ Continue Reading..
Your email address will not be published. Required fields are marked *
Comment *
Name *
Email *