ਕਿਸੇ ਦੀ ਸੂਰਤ ਸੋਹਣੀ ਹੋਵੇ, ਜਾਂ ਨਾ ਹੋਵੇ,
ਪਰ ਸਿਰਤ ਜਰੂਰ ਸਾਫ਼ ਹੋਣੀ ਚਾਹੀਦੀ ਹੈ
Loading views...
ਕਿਸੇ ਦੀ ਸੂਰਤ ਸੋਹਣੀ ਹੋਵੇ, ਜਾਂ ਨਾ ਹੋਵੇ,
ਪਰ ਸਿਰਤ ਜਰੂਰ ਸਾਫ਼ ਹੋਣੀ ਚਾਹੀਦੀ ਹੈ
Loading views...
pyar ਕਰਨਾ ਤੇ ਦਿਲੋ ਕਰੀ ਕਿਉਂਕਿ
ਟਾਈਮ pass ਤਾਂ selfi ਲੈ ਕੇ ਵੀ ਕੀਤਾ ਜਾ ਸਕਦਾ.
Loading views...
ਨਾ ਸਮਾਂ ਕਿਸੇ ਦੀ ਉਡੀਕ ਕਰਦਾ
ਨਾ ਮੌਤ ਨੇ ਉਮਰਾ ਜਾਣੀਆ ਨੇ
ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ
ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ…
Loading views...
ਸਾਡੇ ਤਾਂ ਇਹ ਹਾਲ ਆ ਕਿ ਕਿਸੇ ਪੰਚਾਇਤੀ ਮੈਂਬਰ ਦਾ ਦੂਰ ਦਾ ਰਿਸ਼ਤੇਦਾਰ ਵੀ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਤੋਂ ਘੱਟ ਨੀਂ ਸਮਝਦਾ
Loading views...
ਗਲਤ ਨੂੰ ਸਹੀ ਕਹਿਣਾ
ਸਹੀ ਨੂੰ ਗਲਤ ਕਹਿਣਾ
ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ
Loading views...
ਗੱਲਾਂ ਦੀ ਮਿਠਾਸ ਅੰਦਰਲਾ ਭੇਤ ਨਹੀਂ ਖੋਲਦੀ।
ਮੋਰ ਨੂੰ ਵੇਖ ਕੇ ਕੋਣ ਕਹਿੰਦਾ ਕਿ ਸੱਪ ਖਾਦਾਂ ਹੋਉ…
#R@i
Loading views...
ਮੈਂ ਬਚਾਉਂਦਾ ਰਿਹਾ ਸਿਉਂਕ ਤੋਂ ਘਰ ਆਪਣਾ
ਕੁਝ ਕੁਰਸੀ ਦੇ ਕੀੜੇ ਮੇਰਾ ਮੁਲਕ ਖਾ ਗਏ
Loading views...
ਫਰਕ
ਉਤਰਾਖੰਡ – ਹੜ੍ਹ ਦੌਰਾਨ 300 ਰੁਪਏ ਦੀ ਚੋਲਾਂ ਦੀ ਪਲੇਟ ਅਤੇ 100 ਰੁਪਏ ਦੀ ਪਾਣੀ ਵਾਲੀ ਬੋਤਲ ਵਿਕੀ ਸੀ
ਪੰਜਾਬ – ਲੋਕੀ ਹੱਥ ਜੋੜ ਜੋੜ ਆਖ ਰਹੇ ਨੇ ਵੀਰੇ ਸਾਡੇ ਕੋਲ ਵਾਧੂ ਆ
ਅਗਲੇ ਪਿੰਡ ਲੈ ਜਾਵੋ
ਪੰਜਾਬ ਉਜਾੜਨ ਵਾਲੇ ਤਾਂ ਖੁਦ ਹੀ ਉਜੜ ਗਏ
ਬਾਬੇ ਨਾਨਕ ਦੀਆਂ ਬਰਕਤਾਂ
Loading views...
ਕਾਸ਼ ਇੱਕ ਦਿਨ ਪੰਜਾਬ ਬੰਦ ਹੋਵੇ
ਨਸ਼ਾ ਬੰਦ ਕਰਾਉਣ ਲਈ
ਗਰੀਬ ਦੇ ਹੱਕਾਂ ਲਈ
ਬਿਜਲੀ ਸਸਤੀ ਕਰਨ ਲਈ
ਕਿਸਾਨਾਂ ਦੀ ਆਤਮ ਹੱਤਿਆ ਰੋਕਣ ਲਈ
ਰਿਸ਼ਵਤਖੋਰੀ ਰੋਕਣ ਲਈ
ਕੁੜੀਆਂ ਨਾਲ ਛੇੜਛਾੜ ਰੋਕਣ ਲਈ
ਰੋਜ਼ਗਾਰ ਲਈ
Loading views...
ਸਬਰ ਕਰ ਬੰਦਿਆ ਮੁਸੀਬਤ ਦੇ ਦਿਨ ਵੀ
ਇੱਕ ਦਿਨ ਨਿਕਲ ਜਾਣਗੇ
ਤੁਰਿਆ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ ਵੀ ਉਤਰ ਜਾਣਗੇ
Loading views...
ਤੁਹਾਡੇ ਗੁਣ ਸਿਰਫ ਤੁਹਾਡੇ ਮਾਂ ਬਾਪ ਨੂੰ ਹੀ ਨਜ਼ਰ ਆਉਂਦੇ ਹਨ
ਬਾਕੀ ਦੁਨੀਆਂ ਨੂੰ ਤਾਂ ਬੱਸ ਐਬ ਹੀ ਦਿਸਦੇ ਨੇ
Loading views...
ਜਦੋ ਰੱਬ ਸਾਨੂੰ ਖੁਸ਼ੀ ਦਿੰਦਾ । ਅਸੀ ਕਦੀ ਕਿਹਾ ਕਿ ਰੱਬਾ ਸਾਨੂੰ ਖੁਸ਼ੀ ਕਿਓ ਦਿੱਤੀ ।
ਪਰ ਜਦੋ ਰੱਬ ਦੁੱਖ ਦਿੰਦਾ ।ਅਸੀ ਰੱਬ ਨੂੰ ਕਿਓ ਕਹਿੰਦੇ ਹਾ । ਕਿ ਰੱਬਾ ਸਾਨੂੰ ਦੁੱਖ ਕਿਓ ਦਿੱਤਾ।
Loading views...
ਜੋ ਕਹਿੰਦੇ ਸੀ ਦੇਵਾਂਗੇ ਸਾਥ ਤੇਰਾ ਹਰ ਦਮ
ਚੰਦ ਦਿਨ ਮਾੜੇ ਕਿ ਆਏ
ਉਹ ਸਾਲੇ ਨਜ਼ਰ ਹੀ ਨੀ ਆਏ -ਬਾਲੀ ਸਿੱਧੂ
Loading views...
ਇੱਕ KUDI ਮੁਹੱਬਤ ਕਰਨ ਵਾਲੇ
ਨੂੰ ਜਰੂਰ ਭੁੱਲ SAKDI ਹੈ ਪਰ
ਉਹ ਇੱਜ਼ਤ ਕਰਨ WALE ਇਨਸਾਨ
ਨੂੰ ਕਦੇ ਵੀ ਨਹੀਂ ਭੁੱਲ SAKDI
Loading views...
ਹੁਣ ਤਾਂ ਐਤਵਾਰ ਚ ਵੀ ਮਿਲਾਵਟ ਹੋਈ ਲੱਗਦੀ ਏ,ਛੁੱਟੀ ਤਾਂ ਦਿਖਦੀ ਹੈ ਪਰ ਸਕੂਨ ਨਜ਼ਰ ਨਹੀ ਆਂਉਂਦਾ.!!
Loading views...
ਇੱਕ ਗੱਲ ਦਾ ਧਿਆਨ
ਰੱਖੀਂ
ਉਜੜ ਉਹ ਵੀ ਜਾਂਦੇ ਨੇ
ਜੋ ਕਿਸੇ ਨੂੰ ਵੱਸਦਾ ਨਹੀਂ
ਦੇਖ ਸਕਦੇ….Saab ji
Loading views...