ਗਲਤ ਨੂੰ ਸਹੀ ਕਹਿਣਾ ਸਹੀ ਨੂੰ ਗਲਤ ਕਹਿਣਾ ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ
ਰੱਬ ਨੇ ਅੌਕਾਤ ਿਵੱਚ ਰੱਿਖੱਅਾ ?? ਝੁੱਕਦੇ ਪਹਲਾ ਵੀ ਨਹੀ ਸੀ ?? ਤੇ ਹੰਕਾਰੇ ਹੁਣ ਵੀ ਨੀ ??
ਜਦੋ ਤੱਕ ਰੋਟੀ ਦਾ ਮਸਲਾ ਹੱਲ ਨਹੀਂ ਹੋਣਾ, ਉਦੋ ਤੱਕ ਕਿਸੇ ਨੂੰ ਵੀ ਸਬਰ ਨਹੀਂ ਆਉਣਾ
ਰੱਸੇ ਫਾਂਸੀ ਦੇ ਚੁੰਮਣੇ ਬਹੁਤ ਅੌਖੇ ਸੋਖੇ ਚੁੰਮਣੇ ਮਸ਼ੂਕਾਂ ਦੇ ਹੱਥ ਲੋਕੋ,, -* ਭਗਤ ਸਿੰਘ *- ਜਿਹੇ ਵਿਰਲੇ ਹੀ ਬਣਦੇ Continue Reading..
ਇਤਹਾਸ ਗਵਾਹ ਏ ਜਬਰ ਅਤੇ ਜ਼ੁਲਮ ਦਾ ਅੰਤ ਬਹੁਤ ਮਾੜਾ ਹੁੰਦਾਂ ਏ ਆਮ ਲੋਕਾਂ ਦੀ ਜਿੱਤ ਯਕੀਨੀ ਏ
ਰੱਬ ਤੇ ਵਿਸ਼ਵਾਸ ਅਤੇ ਹੌਂਸਲਾ ਰੱਖੀ… ਜੇ ਸੂਰਜ ਛਿਪਿਆ ੲੇ ਤਾਂ ਚੜੇਗਾ ਜਰੂਰ , ਕਿਸਮਤ ਚ ਪਏ ਹਨੇਰੇ ਨੂੰ , Continue Reading..
ਇਕਲੌਤੀ ਧੀ ਸੀ ਓਹ ਆਪਣੇ ਪਿਓ ਦੀ ਤੇ ਸਹੁਰੇ ਵਾਲੇ ਕਹਿੰਦੇ “ਦਿੱਤਾ ਹੀ ਕੀ ਆ ਤੇਰੇ ਪਿਓ ਨੇ”
ਜਿੰਨਾ ਮਰਜੀ ਪਿਆਰ ਕਰਲੋ ਬਦਲਣ ਵਾਲੇ ਬਦਲ ਈ ਜਾਂਦੇ ਆ ।
ਨਾਂ ਉਹ ਬੋਹੜ ਤੇ ਨਾ ਉਹ ਬਾਬੇ ਸੱਥਾ ਦੇ ਵਿੱਚ ਮਿਲਦੇ ਆਂ ਅੱਜ ਕੱਲ ਦੇ ਤਾਂ ਕਾਕੇ ਨਸਿਆ ਦੇ ਵਿੱਚ Continue Reading..
Your email address will not be published. Required fields are marked *
Comment *
Name *
Email *