ਕਲਾ ਚੜਦੀ ਚ ਰਹਿੰਦੇ ਆ
ਢਹਿੰਦੀ ਆਲੇ ਜਾਣੀ ਨਾ
ਕੜੇ ਆਲੇ ਗੁੱਟ ਸਾਡੇ
ਮਹਿੰਦੀ ਵਾਲੇ ਜਾਣੀ ਨਾ
Loading views...
ਕਲਾ ਚੜਦੀ ਚ ਰਹਿੰਦੇ ਆ
ਢਹਿੰਦੀ ਆਲੇ ਜਾਣੀ ਨਾ
ਕੜੇ ਆਲੇ ਗੁੱਟ ਸਾਡੇ
ਮਹਿੰਦੀ ਵਾਲੇ ਜਾਣੀ ਨਾ
Loading views...
ਟਰੱਕ ਟਰਾਲਾ ਕਹਿ ਮੈਨੂੰ ਮੇਰੇ ਜ਼ੋਰ ਦੀ ਹਾਮੀ ਭਰਦੇ ਨੇ
ਮਾਣ ਹੁੰਦਾ Comparison ਮੇਰਾ ਸਾਨ੍ਹਾਂ ਦੇ ਨਾਲ਼ ਕਰਦੇ ਨੇ🔥🔥
Loading views...
ਉਡਾਰੀ ਤਾਂ 🐦ਚਿੜੀਆਂ ਵੀ ਬਹੁਤ ਉੱਚੀ ਲਾਉਂਦੀਆਂ ,
ਪਰ ਬਾਜਾਂ 🦅ਦੀ ਚਿੜੀਆਂ ਤੋਂ ਰੀਸ ☝️ਨੀਂ ਹੁੰਦੀ..
Loading views...
ਸ਼ੀਸ਼ੇ ਦੀ ਤਰ੍ਹਾਂ ਦਿੱਲ ਸਾਫ ਹੈ
ਇਸ ਵਿੱਚ ਕੋਈ ਰਾਜ ਨਹੀਂ
ਤਾਂ ਹੀ ਕਿਸੇ ਲਈ ਖਾਸ ਹਾਂ
ਤੇ ਕਿਸੇ ਲਈ ਖਾਕ ਨਹੀਂ …
Loading views...
ਸਿਆਸਤ ਤਾ ਉਹ ਲੋਕ ਕਰਦੇ ਨੇ
ਜਿਨ੍ਹਾ ਨੇ ਜੰਗ ਜਿੱਤਣੀ ਹੋਵੇ,,,
ਸਾਡੀ ਕੋਸ਼ਿਸ਼ ਤਾ ਹਰ ਵਾਰ
ਦਿਲ ਜਿੱਤਣ ਦੀ ਹੁੰਦੀ |
Loading views...
ਸਾਨੂੰ 🤟ਸਮਝਣ ਲਈ💕ਦਿਲ ਵਰਤੀ,
ਦਿਮਾਗ਼ ਤਾ ਵਹਿਮ ‘ਚ ਹੀ ਰੱਖੂ 🤨🤨
Loading views...
ਮੰਨਿਆ ਕੁੱਝ ਲੋਕ ਸੋਹਣੇ ਹੁੰਦੇ ਨੇ
ਹਰ ਇੱਕ ਹੁਸਣ ਕੁਦਰਤੀ ਖੁਬਸੁਰਤ ਨਹੀ ਹੁੰਦਾ
ਕੁੱਝ ਚਿਹਰੇ ਚੁੰਨੀਆਂ ਨਾਲ ਵੀ ਸੱਜਦੇ ਨੇ❤🌝
Loading views...
ਬਣਨਾ ਤਾਂ ਮੁੱਢ ਬਣੋ, ਪੱਤੇ ਤਾਂ ਝੜ ਹੀ ਜ਼ਾਂਦੇ ਨੇ,
ਦੋਗਲੇ ਪਾਸਾ ਵੱਟਦੇ ਨੇ, ਖੜਣ ਵਾਲੇ ਖੜ ਹੀ ਜ਼ਾਂਦੇ ਨੇ,
Loading views...
ਝੁਕਣਾ ਤਾਂ ਮਰੀ ਜਮੀਰ ਦਾ ਕੰਮ ਹੈ
ਜਾਗਦੀ ਜਮੀਰ ਤਾਂ ਸਦਾ ਖੜਦੀ ਹੈ
Loading views...
ਤੂੰ ਅਪਣਾ ਸੇਰ ਲਿਆ ਜੱਟੀਏ
ਆਪਾ ਬੱਕਰੀ ਬਣਾ ਕੇ ਤੋਰਗੇ
Loading views...
ਇਸੇ ਗੱਲੋ ਡਰਦੇ ਆ ਕਿ ਸਾਡੀ ਰੂਹ ਨਾ ਦਾਗੀ ਹੋਜੇ. .
ਹੱਟਜਾ ਸਰਕਾਰੇ ਹੱਟਜਾ ਨੀ ਕਿਤੇ JATT ਨਾ ਬਾਗੀ ਹੋਜੇ…ਸਿੱਧੂ
Loading views...
ਪੈਸੇ ਤੇ ਨਹੀਂ ਮਰੀ ਦਾ ਸੋਹਣੀਏ ਪਿਆਰ ਦਿਲੋਂ ਕਰੀਦਾ ..
ਜਿੱਥੇ ਲੱਗ ਜਾਵੇ ਯਾਰੀ ਫਿਰ ਹਿੱਕ ਤਾਣ ਕੇ ਨਾਲ ਖੜ੍ਹੀ ਦਾ…….
ਸਿੱਧੂ
Loading views...
ਅਸੀ ਤੈਨੂੰ ਬੜਾ ਖਾਸ ਮੰਨਦੇ ਆ ਪਰ
ਮਾਫ਼ ਕਰੀ ਖੁਦ ਨੂੰ ਆਮ ਨੀ ਮੰਨਦੇ!!😎
Loading views...
ਜਣੇ-ਖਣੇ ਨਾਲ ਯਾਰੀਆਂ ਜੋ ਲਾਉਣ ਲੱਗ ਜੇ 🔫🔫
ਯਾਰ 💓 ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ 😌😌
ਨਿੱਤ ਨਵਿਆਂ ਦੀ ਯਾਰੀ ਜਿਹੜਾ ਰਹੇ ਲੋੜਦਾ 👎👊
ਜੱਟ ਇਹੋ ਜਿਹੇ ਬੰਦਿਆ ਨੂੰ ਹੱਥ ਜੋੜਦਾ🙏
Loading views...
ਸਿਆਣੇ ਬੰਦੇ ਦੀ ਆਪਾ ਨੂੰ ਸਮਝ ਲੱਗੇ ਭਾਂਵੇ ਨਾ,
ਪਰ ਚਲਾਕ ਬੰਦੇ ਦੀ ਆਪਾ ਅੱਖ ਪੜ ਲਈਦੀ”
Loading views...
ਕਿਸੇ ਦੇ ਮੁਕਾਉਣ ਨਾਲ ਨੀ ਮੁਕਦਾ ਅੰਦੋਲਨ ਕਿਸਾਨਾ ਦਾ
ਕਿਸੇ ਦੇ ਕਹਿਣ ਨਾਲ ਨੀ ਦੱਬਦਾ ਰੋਹਬ ਕਿਸਾਨਾ ਦਾ
Loading views...