ਹਾਲ ਨੀ ਪੁੱਛਦੇ ਮੇਰਾ … ਵੇਸੈ ਖ਼ਬਰਾਂ ਰੱਖਦੇ ਨੇ ..!! ਮੈ ਸੁਣਿਆਂ ਕੁਝ ਲੋਕ ਮੇਰੇ ਤੇ ਨਜ਼ਰਾਂ ਰੱਖਦੇ ਨੇ ..!!

Loading views...



ਕਾਹਦੀ ਲੋੜ ਫਿਲਟਰਾਂ ਦੀ ,ਬੀਬਾ ਉਂਝ ਹੀ ਦਗਣ ਬਥੇਰੇ
ਜੋ ਦਿਲ ਵਿੱਚ ਉਹੀ ਜ਼ੁਬਾਨਾਂ ਤੇ ,ਸਾਡੇ ਦੋਗਲੇ ਨਹੀਉਂ ਚੇਹਰੇ…

Loading views...

ਚਾਹੇ ਦੇਰ ਨਾਲ ਸਹੀ,
ਪਰ ਵਾਪਸੀ ਸ਼ਾਨਦਾਰ ਕਰਾਂਗੇ

Loading views...

ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ ,ਨੀ ਮਾੜਾ ਕਿਤੇ ਜੱਟ ਜਾਣੀ ਨਾ
ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ ,ਨੀ ਘਰੋੰ ਬਾਰੋੰ ਘੱਟ ਜਾਣੀ ਨਾ

Loading views...


ਤੂੰ ਲੋਕਾਂ ਤੋ ਕੀ ਪੁੱਛਦਾ ਸੱਜਣਾ,
ਅਸੀ ਖੁਦ ਕਹਿੰਦੇ ਆ ,
ਅਸੀ ਚੰਗੇ ਨਹੀ

Loading views...

ਤੇਰੇ ਵਾਂਗ ਥੁੱਕ ਥੁੱਕ ਨੀ ਚੱਟਦੇ ਮਿੱਤਰਾ
ਜਿੱਥੇ ਕੁੰਢੀ ਅੜਗੀ ਤਾ ਅੜਗੀ

Loading views...


ਇੱਕ ਵਾਰ ਪੜ੍ਹੀਂ ਇਤਿਹਾਸ ਨੂੰ

ਫਿਰ ਪਤਾ ਲੱਗਜੂ ਸਰਦਾਰਾ ਚ ਕੀ ਆ ਖਾਸ

Loading views...


ਇਹ ਅੰਦਲੋਨ ਅਸੀਂ ਤੁਸੀ ਨੀ ਵਾਹਿਗੁਰੂ ਆਪ ਚਲਾ ਰਿਹਾ ਏ.
ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਕਰਿਉ.
#FarmersProtest

Loading views...

ਦਿੱਲੀ ਦੀ ਵਿੱਚ ਮਾਰੀ ਬਿੱਲੀ ,
ਮਾਰੀ ਸਿੰਘ ਸਰਦਾਰਾਂ ਨੇ,
ਪਹਿਲੀ ਗੋਲੀ ਬੇਅੰਤ ਨੇ ਮਾਰੀ
ਦੂਜੀ ਉਹਦੇ ਯਾਰਾਂ ਨੇ

Loading views...

ਸ਼ਰੇਆਮ ਸ਼ਿਕਾਇਤ ਹੈ ਮੈਨੂੰ ਜ਼ਿੰਦਗੀ ਨਾਲ
ਕਿਉਂ ਮਿਲਦਾ ਨਹੀਂ ਮਿਜਾਜ਼ ਮੇਰਾ ਕਿਸੇ ਨਾਲ ਵੀ,,

Loading views...


ਬਹੁਤਾ ਯੈਕਣਾਂ ਨਾਲ ਹੁੰਦਾ ਨਹੀ frank ਬੱਲੀਏ
ਸਾਡਾ ਯਾਰੀਆ ਲਈ TOP ਉੱਤੇ Rank ਬੱਲੀਏ…..

Loading views...


ਬੈਲ ਜਿਨ੍ਹਾਂ ਮਰਜੀ ਅੜੀਅਲ ਹੋਵੇ
ਕਿਸਾਨ ਆਪਣੇ ਖੇਤ ਜੁਤਵਾ ਹੀ ਲੈਂਦਾ ਹੈ

Loading views...

ਨਾ ਅਸੀਂ ਖ਼ਰਚਾ ਕਰਨ ਦੇ ਹੱਕ ਚ ਸੀ
ਨਾ ਖ਼ਰਚਾ ਕਰਾਉਣ ਦੇ ਹੱਕ ਚ ਸੀ
ਤੂੰਹੀਂ ਵਿਆਹ ਲੰਮਾ ਧਰ ਤਾ ਦਿੱਲੀਏ
ਅਸੀਂ ਤਾਂ ਚੁੰਨੀ ਚੜਾਉਣ ਦੇ ਹੱਕ ਚ ਸੀ

Loading views...


ਔਖੀ ਗੱਲ ਨਾ ਕੋਈ ਜਹਾਨ ਉੱਤੇ…
ਪਰ ਕਰਨਾ ਸਦਾ ਆਰੰਭ ਔਖਾ…
ਹੋਵੇ ਹੋਂਸਲਾ ਤਾ ਚੁੱਕ ਪਹਾੜ ਦਈਏ…
ਬਿਨਾਂ ਹੋਂਸਲੇ ਚੁੱਕਣਾ ਖੰਭ ਔਖਾ..

Loading views...

ਕੱਲਾ ਯਾਦ ਨੀ ਰੱਖਦੇ ਅਸੀ
ਹਿਸਾਬ ਵੀ ਕਰਦੇ ਹਾਂ,
ਅਸੀ ਬੋਲਿਆ ਨਾ ਮੰਦਾਂ ਬੋਲ ਕਿਸੇ ਨੂੰ,
ਜੇ ਆਵੇ ਕੋਈ ਸਿਰ ਚੜ ਕੇ ਅਸੀ ਡਰਦੇ ਨਾ,
ਇਹ ਖਾਲਸਾ ਫੋਜ ਅਕਾਲ ਦੀ ਏ,
ਕਲੇਰਾ ਆਈ ਮੋਤ ਤੋ ਵੀ ਮਰਦੇ ਨਾ,
ਪਿਆਰ ਨਾਲ ਹਾਜਰ ਜਾਨ ਵੀ,
ਸਿਰ ਚੜ ਜੇ ਆਏ ਵੈਰੀ ਫਿਰ
ਅਸੀ ਹੋਣੀ ਤੋ ਵੀ ਡਰਦੇ ਨਾ ।

Loading views...

ਸਾਡੀ ਉਹਦੇ ਨਾਲ ਨਾਂ ਬਣੇ
ਜਿਹੜਾ ਆਕੜਾਂ ਕਰੇ
ਦਿਲ ਖੋਲ ਕੇ ਰੱਖ ਦਈਏ
ਜਿੱਥੇ ਕੋਈ ਦਿਲ ਤੋਂ ਕਰੇ।

Loading views...