ਮਰਦਾਂ ਦੇ ਬੋਲ ਦਿੰਦੇ ਅਣਖੀ ਅਸੂਲ
.
ਮੁੰਡਾ ਚਿੱਟੀਆਂ ਕਲਾਈਆਂ ਦਾ ਨੀ ਪਾਣੀ ਭਰਦਾ

Loading views...



ਤੂੰ ਕੀ ਜਾਣੇ ਮੁੱਛ ਦੀ ਟੋਹਰ,,,
ਕਰਮਾ ਨਾਲ ਬਣੇ ਕੋਈ ♡♡…….
SiNgH ਦੀ kAuar

Loading views...

ਬੇਬੇ ਕਹਿੰਦੀ ਗੋਲੀ ਮਾਰ ਇਹਨਾਂ ਕੁੜੀਅਾ ਨੂੰ
ਇਹਨਾਂ ਦੇ ਪਿਆਰ ਬਥੇਰੇ ਨੇ,
ਰਖ ਭਰੋਸਾ ਬੇਬੇ-ਬਾਪੂ ਤੇ
ਤੇਰੇ ਸਭ ਤੋਂ ਸੋਹਣੀ ਨਾਲ ਹੋਣੇ ਫੇਰੇ ਨੇ ….

Loading views...

ਰੁਤਬਾ ਤੇ ਸਾਡਾ ਬਹੁਤ ਉਚਾ ਏ,
ਕਿਉਂਕਿ ਅਸੀ ਮੂੰਹ ਚ੍ ਪੱਗ ਦਾ ਲੜ ਪਾਉਂਦੇ ਆ
ਬੀੜੀਆਂ ਨਹੀਂ…

Loading views...


ਅਸੀ ਤਾਂ ਦਿਲ ਦੇ Badsaah ਹਾਂ,
ਜੋ ਸੁਣਦੇ ਵੀ ਦਿਲ ਦੇ ਹਾਂ’ ਤੇ
ਕਰਦੇ ਵੀ ਦਿਲ ਦੀ ਹਾਂ

Loading views...

ਜੇ ਸਾਨੂੰ ਨਫ਼ਰਤ ਕਰਨ ਵਾਲੇ 2-4 ਨੇ…
ਤਾਂ ਸਾਨੂੰ ਪਿਆਰ ਕਰਨ ਵਾਲੇ ਵੀ ਹਜਾਰਾਂ ਨੇ.

Loading views...


ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ
ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ

Loading views...


ਜੇ ਸਾਡੇ ਵਰਗੇ ਪੜਨ ਲੱਗ ਪਏ ਤਾਂ ਸੋਹਣੀਏ
Toppers ਕਿਥੇ ਜਾਣge

Loading views...

ਕੁੱਛ ਵਖਰਾ ਕਰਾਗੇਂ ਸਾਰੇ ਜਗ ਤੋਂ,
ਯੋਧਿਅਾਂ ਦੀ ਵਖਰੀ ਜਮਾਤ ਹੁੰਦੀ ਅਾ
.
ਗੱਲਾਂ ਵੀ ੳੁਹਨਾ ਦੀਅਾਂ ਹੀ ਹੁੰਦੀਅਾਂ
ਜਿਨਾਂ ਵਿਚ ਕੋਈ ਗੱਲਬਾਤ ਹੁੰਦੀ ਆ

Loading views...

ਤੂਫਾਨ ਤਾ ਨਹੀ ਪਰ
ਵੈਂਰੀ ਲਈ ਕਹਿਂਰ ਬਣ ਜਾਦੇਂ ਆ…..
ਬਹੁਤੇ ਸੋਹਣੇ ਤਾ ਨਹੀ ਪਰ
look ਸਾਡੀ ਦੇਂਖਕੇ ਲੌਕ ਵਹਿਮ ਜਰੂਰ ਪਾ ਲੇਦੇ ਆ

Loading views...


ਨਾਰਾਂ ਦੇ ਚਲਿੱਤਰਾਂ ਤੋ ਦੂਰ ਆਂ..
CoNtRoL ਵਿੱਚ ਰੱਖ ਨੀ ਖਵਾਬਾਂ ਨੂੰ
ਖੂਨ ਵਿੱਚ ਯਾਰੀਆਂ ਦਾ ਬੀਜ ਐ..
ਪਰਖੀ ਨਾ ਰਕਾਨੇ ਗਰਾਰੀ_ਬਾਜਾਂ ਨੂੰ…

Loading views...


ਹੋਲ਼ੀ ਹੋਲ਼ੀ ਲੱਗੂ ਫਲ਼ ਅਜੇ ਬੋਇਆ ਬੀਜ ਆ
ਟਾਇਮ ਆਉਣ ੳੱਤੇ ਦੱਸਾਂਗੇ ਅਸੀਂ ਕੀ ਚੀਜ ਆ

Loading views...

ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ ਸਦਾ ਵਿਚਾਰ ਰੱਖੀਏ……
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ

Loading views...


ਮਾੜੇ ਬੰਦੇ ਕੋਲ ਖੜ੍ਹਦੀ ਨਹੀਂ …
ਨੱਖਰੇ ਕਿਸੇ ਦੇ ਜਰਦੀ ਨਹੀਂ…
ਰੱਬ ਮਿਹਰਬਾਨ ਰਹੇ ਕਮਲਿਆ…
jåťŤî ਕਿਸੇ ਤੋਂ ਵੀ ਡਰਦੀ ਨਹੀਂ..

Loading views...

ਚਾਰਾ ਛੀਲੜਾ ਤੇ ਪੱਲਦੇ ਜੋ ਹੋਣੇ ਹੋਰ ਨੀ
ਸਾਡੇ ਕੁੜਤੇ ਨੂੰ ਵੱਟ ਤਾਵੀ ਪੂਰੀ ਟੋਹਰ ਨੀ..

Loading views...

ਪਿਆਰ ਨਾਲ ਜਾਨ ਭਾਵੇਂ ਮੰਗ ਲਈ
ਰੋਅਬ ਚੱਲਣਾ ਨਹੀੰ ਤੇਰਾ ਤੇਰੇ ਯਾਰ ਨੇ

Loading views...