ਪਿਆਰ ਨਾਲ ਜਾਨ ਭਾਵੇਂ ਮੰਗ ਲਈ ਰੋਅਬ ਚੱਲਣਾ ਨਹੀੰ ਤੇਰਾ ਤੇਰੇ ਯਾਰ ਨੇ
ਨਾ ਅਸੀਂ ਖ਼ਰਚਾ ਕਰਨ ਦੇ ਹੱਕ ਚ ਸੀ ਨਾ ਖ਼ਰਚਾ ਕਰਾਉਣ ਦੇ ਹੱਕ ਚ ਸੀ ਤੂੰਹੀਂ ਵਿਆਹ ਲੰਮਾ ਧਰ ਤਾ Continue Reading..
ਕਿਵੇਂ ਜਿੱਤ ਗਏ ਜੋ ਬਿਨਾਂ ਹਥਿਆਰ ਆਏ ਸੀ , ਦਿੱਲੀ ਚੀਕ ਚੀਕ ਕੇ ਦੱਸੂ ਏਥੇ ਗੁਰੂ ਗੋਬਿੰਦ ਸਿੰਘ ਦੇ ਲਾਲ Continue Reading..
ਗੁਣ ਹੈ ਹੀ ਨਹੀਂ ਮੇਰੇ ਚ ਕੋਈ, ਜੀਹਦਾ ਹੰਕਾਰ ਮੈਂ ਕਰਾਂ, ਪਰ ਸਬਰ ਹੈ ਕਿ ਮੈਂ ਚਾਲਾਂ ਨਹੀਂ ਚਲਦਾ, ਆਪਣੀ Continue Reading..
ਅਸੂਲ Change ਕਰੀਦੇ ਨੀ ਬੰਦਾ ਦੇਖ ਕੇ, ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ…
ਸਿਆਣੇ ਬੰਦੇ ਦੀ ਆਪਾ ਨੂੰ ਸਮਝ ਲੱਗੇ ਭਾਂਵੇ ਨਾ, ਪਰ ਚਲਾਕ ਬੰਦੇ ਦੀ ਆਪਾ ਅੱਖ ਪੜ ਲਈਦੀ”
ਉਹ ਪ੍ਰਧਾਨ ਅਸੀਂ ਮਿਡਲ ਕਲਾਸ ਆਲੇ ਬੰਦੇ ਆ ਸਾਡੀ ਉਚੇਆ ਨਾਲ ਥੋੜੀ ਘੱਟ ਬਣਦੀ ਆ…. Hpy
ਉੱਠ ਨੀ ਧੀਏ ਪੰਜਾਬ ਦੀਏ, ਉੱਠ ਚਰਖੇ ਪਾ ਲੈ ਤੰਦ, ਕਿਉਂ ਭੁੱਲਦੀ ਜਾਵੇ ਸੱਭਿਆਚਾਰ, ਕਿਉਂ ਉੱਡ ਗਈ ਤੇਰੀ ਸੰਗ, ਉੱਠ Continue Reading..
ਸਾਡੀ ਉਹਦੇ ਨਾਲ ਨਾਂ ਬਣੇ ਜਿਹੜਾ ਆਕੜਾਂ ਕਰੇ ਦਿਲ ਖੋਲ ਕੇ ਰੱਖ ਦਈਏ ਜਿੱਥੇ ਕੋਈ ਦਿਲ ਤੋਂ ਕਰੇ।
Your email address will not be published. Required fields are marked *
Comment *
Name *
Email *