ਸਾਨੂੰ ਬੁਝੇ ਹੋਏ ਦੀਵੇ ਨਾ ਸਮਝੋ ,
ਅਸੀਂ ਵਾਂਗ ਮਿਸ਼ਾਲਾਂ ਮੱਚਾਂਗੇ
ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ🚫,
ਜਦੋਂ ਟੱਕਰਾਂ ਗੇ ਤਾਂ ਦੱਸਾਂਗੇ.

Loading views...



ਨੀ ਮੇਹਰ ਬਾਬੇ ਦੀ ਜੇ ਹੋਗੀ ਟੀ.ਵੀ ਉੱਤੇ ਆ ਜਾਵਾਗੇ
ਇੱਕ ਦਿਨ ਸਾਰਿਆ ਦੇ ਦਿਲਾਂ ਉੱਤੇ ਸਾਅ ਜਾਵਾਗੇ
ਹਾਲੇ ਨਵੀ-ਨਵੀ ਕੀਤੀ ਇੰਦਰ ਨੇ ਸ਼ੁਰੂਆਤ
ਥੋੜਾ ਟਾਇਮ ਲੱਗਣਾ
ਇੱਕ ਦਿਲ ਦੀ ਆ ਰੀਜ ਸਾਰਿਆ ਦੇ
ਦਿਲਾਂ ਵਿੱਚੋ ਵਿਹਮ ਕੱਢਣਾ

Loading views...

ਭਾਵੇਂ ਸ਼ਤਰੰਜ ਦੇ ‘ਪਿਆਦੇ’ ਵਰਗੇ ਆ,
ਪਰ ਜੇਕਰ ਅਖਿਰ ਤਕ ਪਹੁੰਚੇ ਤਾਂ
ਸਾਰੀ Game ਪਲਟ ਦਿਆਂਗੇ

Loading views...

ਸਾਊ ਜਿਹੇ ਬੰਦੇ ਆ…
❤ਦਿਲ ਤੋਂ ਨਾ ਖੋਟੇ ਆ..,
😅ਸ਼ਾਂਤ ਰਹੀਏ ਤਾਂ ਗਊ….
ਜੇ ਅੜ ਗਏ ਤਾਂ ਝੋਟੇ 🐃ਆਂ…

Loading views...


ਮੁਹੱਬਤ ਵਿੱਚ ਹਾਰੇ ਆ ਹੁਣ ਨਾਮ ਤਾ ਬਣਾਉਣਾ ਪਊ,
ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾ ਕਰਾਉਣ ਪਊ ….

Loading views...

ਕਹਿੰਦੀ ਏਨਾ ਸੋਹਣਾ ਹੋਗਿਆ..
ਕਿੰਨੀਆ ‘ਕ ਸਹੇਲੀਆਂ ਰੱਖੀਆਂ..
ਮੈ ਕਿਹਾ ਕਮਲੀਏ ਸਹੇਲੀਆਂ ਤਾ
ਕੁੜੀਆਂ ਦੀਆ ਹੁੰਦੀਆਂ ..
ਸਾਡੇ ਯਾਰ ਹੁੰਦੇ ਆ

Loading views...


ਪੰਡਿਤਾਂ ਨੂੰ ਹੱਥ ਕਿਉਂ ਵਿਖਾਉਂਦੀ ਰਹਿੰਦੀ ਏਂ
ਜਦੋਂ ਤੇਰੇ ਲੇਖਾਂ ਚ ਮੈਂ ਲਿਖਿਆ✍✍

Loading views...


ਜਿਹੜੇ ਆਖਦੇ ਲੋਫਰ ਸਾਨੂੰ,
ਕਲ Gentleman ਬਣ ਕੇ ਵਖਾਵਾਂ।
ਜਿਹੜੇ ਕਰਦੇ ਨੇ ਹੰਕਾਰ ਅੱਜ,
ਕਲ ਤੋੜ ਕੇ ਵਖਾਵਾਂ ਗੇ।

Loading views...

ਚਲੋ ਮੰਨਿਆ… ਅਸੀਂ ਯਾਦ ਆਉਣ ਵਾਲਿਆਂ ਵਿਚੋ ਨਹੀ ਹਾ….
ਪਰ ਅਸਾਨੀ ਨਾਲ ਭੁਲਾ ਦੇਵੇ ਕੋਈ….. ਐਨੈ ਮਾੜੇ ਵੀ ਨਹੀ ਹਾਂ

Loading views...

ਏਨੀਂ ਸੋਹਣੀ ਤੇ ਸੁੱਨਖੀ ਤੇਰੀ ਨਾਰ ਆ
ਵੇ ਭਾਗਾਂ ਵਾਲਾ ਤੂੰ ਮੁੰਡਿਆਂ

Loading views...


ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿੱਤਰਾਂ ਤੋ ਮਚਿਆ ਪਿਆ

Loading views...


ਖੁਆਇਸ਼ ਨਹੀਂ ਕਿ ਹਰ ਕੋਈ ਤਾਰੀਫ ਕਰੇ
ਪਰ ਕੋਸ਼ਿਸ਼ ਹੈ ਕਿ ਕੋਈ ਮਾੜਾ ਨਾ ਕਹੇ

Loading views...

ਦਿਲ ਦੀ ਗੱਲ ਮੈਂ ਦੱਸਣ ਲੱਗਾ
ਸਾਨੂੰ ਫਿਕਰ ਸਾਰਿਆ ਦਾ
ਸਾਡਾ ਫਿਕਰ ਨੀ ਕਿਸੇ ਨੂੰ
ਮੁੱਲ ਮੋੜਣਾ ਪਾਊਗਾਂ ਟੁੱਟੇ ਤਾਰਿਆ ਦਾ,,
ਡੇਵਿਡ ਮਨੀ

Loading views...


ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ
ਰਾਤਾ ਥਾਣੇਆ ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ

Loading views...

ਹੋ ਸਾਨੂੰ ਮਾਣ ਪੰਜਾਬ ਦੀ ਮਿੱਟੀ ਦਾ
ਅਸੀਂ ਆਪ ਭਾਵੇਂ ਪਰਵਾਸੀ ਆ …!
ਹੋ ਜਿੱਥੇ ਓੂਧਮ ਸਿੰਘ ਸਰਦਾਰ ਨੇ ਜਨਮ ਲਿਆ ..
ਅਸੀਂ ਉਸ ਵਤਨ ਦੇ ਵਾਸੀ ਆ ….!

ਯਾਰ ਅਣਮੁੱਲੇ ..!

Loading views...

ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ

Loading views...