ਏਨੀਂ ਸੋਹਣੀ ਤੇ ਸੁੱਨਖੀ ਤੇਰੀ ਨਾਰ ਆ ਵੇ ਭਾਗਾਂ ਵਾਲਾ ਤੂੰ ਮੁੰਡਿਆਂ
Sanu aaondi aa Punjabi Pepar dear. Ki Krna Sade sone varge year Sone bargi narr like ki Krna Thanx Harpreet Continue Reading..
ਓਨਾ ਸਵਾਦ ਲੜ ਕੇ ਜਵਾਬ ਦੇਣ ਚ ਨਹੀਂ ਆਉਂਦਾ ਜਿੰਨਾ ਮਿਹਨਤ ਕਰਕੇ ਕਿਸੇ ਦੀ ਆਕੜ ਭੰਨਣ ਚ ਆਉਂਦਾ
ਜਿੱਥੇ ਅੜ ਜੇ ਗਰਾਰੀ, ਵੈਰ ਨਹੀਓ ਪੁੱਗਦਾ.. ਜਿੱਥੇ ਮਨੇ ਨਾਂ ਜਮੀਰ, ਸਿਰ ਨਹੀਓ ਝੁਕਦਾ..🦅 ✍️Gur✍️
ਬਹੁਤਾ ਯੈਕਣਾਂ ਨਾਲ ਹੁੰਦਾ ਨਹੀ frank ਬੱਲੀਏ ਸਾਡਾ ਯਾਰੀਆ ਲਈ TOP ਉੱਤੇ Rank ਬੱਲੀਏ…..
ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ ਅੱਗ ਉਹਨਾ ਦੇ ਸਿਨਿਆ ਤੇ ਲਾਉਣੀ ਆ ਬਾਪੂ ਮੁੱਛ ਨੂੰ ਮਰੋੜਾ ਦੇ ਕੇ Continue Reading..
ਚਾਨਣ ਚ ਬਹਿਕੇ ਫੋਲੀ ਇਤਿਹਾਸ ਨੀ. . ਫੇਰ ਪਤਾ ਲਗੂ ਸਰਦਾਰਾਂ ਚ ਕੀ ਖ਼ਾਸ ਨੀ.
Bina gal toh metho ji ji nayi hundi., Bhull jaan jehde metho akhvona chauhnde a !!!
ਚੰਮਚਾ ਗੀਰੀ ਨਾ ਕਿਸੇ ਦੀ ਕਰਦੇ.. ਜਿੱਥੇ ਸਿਰ ਝੁੱਕਦਾ ਪੁੱਤ ਉਹਨੂੰ ਸਤਿਕਾਰ ਕਹਿੰਦੇ ਨੇ..
Your email address will not be published. Required fields are marked *
Comment *
Name *
Email *