ਹਾਰਦਾ ਹਮੇਸ਼ਾਂ ਓਹੀ ਹੈ ਜੋ ਹੋਂਸਲਾ ਹੀ ਛੱਡ ਦੇਵੇ
ਜਿੱਤਦਾ ਓਹੀ ਹੈ ਜੋ ਦਿਲੋਂ ਵਹਿਮ ਕੱਢ ਦੇਵੇ



ਬਾਬਾ ਦਿਨਾ ਵਿੱਚ ਗੁੱਡੀ ਦੇਖੀ ਚਾੜੂਗਾ ….
ਰਾਤਾਂ ਜਾਗ ਜਾਗ ਮਿਹਨਤਾ ਨੇ ਕਰੀਆ..

ਦੁਸ਼ਮਣ ਤੇ ਕੰਮ ਕਦੇ ਵੀ ਨੀ ਟਾਲੀ ਦੇ
ਚੁੱਪ ਕੀਤੇ ਬੰਦੇ ਬਾਰੇ ਛੋਟੂ ਵਹਿਮ ਨਹੀਉ ਪਾਲੀਦੇ.

ਅਸੂਲ Change ਕਰੀਦੇ ਨੀ ਬੰਦਾ ਦੇਖ ਕੇ,
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ…


ਓ ਰਾਹਾਂ ਮੇਰਿਆ ‘ਚ ਖੜੇ ਜਿਹੜੇ
ਰੋੜੇ ਬਣਕੇ
ਓ ਪੁੱਤ ਕੱਲੇ ਕੱਲੇ ਬੰਦੇ ਦਾ
ਹਿਸਾਬ ਰੱਖਿਆ

ਲੱਗਦਾ Request ਕਰੇਗਾ,
ਵਹਿਮ ਜਿਹਾ ਪਾ ਲੈਂਦੀਆਂ ਨੇ
ਸਾਡੇ ਸਟੇਟਸ ਵੇਖ ਕੇ ਤਾ ਕੁੜੀਆਂ
Privacy ਹਟਾ ਲੈਂਦੀਆਂ ਨੇ


ਨੀ ਭੁਁਖੇ ਰਹਿਕੇ ਉਮਰਾ ਜੇ ਵਁਧ ਜਾਦੀਆ
ਫੇਰ ਤਾ ਗਰੀਬ ਨਈ ਸੀ ਕਦੇ ਮਰਨੇ””’
ਨਾ ਦੇਵੇ ਸਰਦਾਰਨੀ ਨੂੰ ਸੋਭਾ ਅਲੜੇ
ਆ ਲੋਕਾ ਪਿਁਛੇ ਲਁਗ ਛੋਛੇ ਬਾਛੇ ਕਰਨੇ ””
ਨੀ ਯਾਦ ਕਰ ਮੰਗਣੇ ਤੋ ਪਹਿਲਾ ਜਁਟ ਨੇ
ਤੇਨਾ ਇਹੇ ਇਁਕ ਰਁਖੀ ਸੀ ਸ਼ਰਤ ਗੋਰੀਏ
ਤੂੰ ਗੁਰੂ ਘਰੋ ਮੰਗੀ ਜਾਕੇ ਜੋ ਵੀ ਮੰਗਣਾ
ਮੈ ਪਰ ਰਁਖਣ ਨਈ ਦੇਣੇ ਏ ਵਰਤ ਗੋਰੀਏ..


ਭਰੋਸਾ ਯਾਰੀ ਦਾ
ਨਸ਼ਾ ਸਰਦਾਰੀ ਦਾ
ਿਪਆਰ ਸਭ ਦਾ
ਡਰ ਬਾਪੂ ਤੇ ਰੱਬ ਦਾ

ਪਿਆਰ ਤਾਂ ਮਾਪਿਆ ਦਾ ਹੀ
ਨੀ ਮੁੱਕਦਾ….
.
ਅਸੀ ਕਿਉਂ ਭੱਜੀਏ ਕਿਸੀ ਕੁੜੀ ਪਿਛੇ…

ਮੰਨਿਆ ਕੇ ‪ਸ਼ੱਕਲਾ‬ ਦੇ ਮਾੜੇ ਬਲੀਏ😍 .
ਪਰ ‪‎ਮਾਣ‬ ਜਾ ਨੀ ਕੀਤਾ ਕਦੇ ਸੋਹਣੇ ‪ਦਿਲ‬ ਦਾ😍


ਮੈਂ ਉਸ ਦਿਨ ਫਿਰ ੳਸਨੂੰ ਯਾਦ ਆਵਾਂਗਾ ,
.
ਜਦੋਂ ਉਹਦੇ ਬੱਚੇ ਪੁੱਛਣਗੇ ਕਿ ਮੰਮੀ ਤੁਸੀ ਕਦੇ ਪਿਆਰ ਕੀਤਾ ਸੀ..


ਚੋਟੀ ਦੇਆ ਚੋਬਰਾ ਚ ਨਾਂ ਬੋਲਦਾ
ਚਰਚੇ,ਪਰਚੇ,ਖਰਚੇ ਸਭ ਝਲੇ ਨੇ
ਬੀਬਾ ਤਾ ਬੋਲਦਾ

ਮੂੰਡਾ ਸਾਉ ਵੀ ਵਥੇਰਾ ਉਤੇ simple
ਜਿੰਹੀ ਲੁੱਕ ਰੱਖ਼ਦਾ. . . .
.
ਹਰ ਕੁੱੜੀ ਦੇਖ਼ ਕੇ . . .
.
.
.
.
.
.
.
ਕਹਿੰਦੀ ਮੈਨੂੰ ਤਾਂ already ਬੁੱਕ ਲਗਦਾ ..


ਬਦਨਾਮੀ ਜਾ ਮਸ਼ਹੂਰੀ ਉਸ ਬੰਦੇ ਦੀ ਹੁੰਦੀ ਏ..
ਜੋ ਕੁਜ਼ ਕਰਨ ਦੀ ਹਿੰਮਤ ਰੱਖਦਾ ਹੋਵੇ ..
.
ਘਰੇ ਲੁਕ ਕੇ ਬੈਠਣ ਵਾਲਿਆਂ ਦੀ ……………????
.
.
.
.
.
.
.
.
.
.
ਗੱਲ…
ਤੇ ਘਰਦੇ ਵੀ ਨੀ👎🤚 ਕਰਦੇ..

ਸਹੇਲੀਆਂ ਦੀ ਲੋੜ ਕੋਈ ਨਾ Drink ਆਪਾ ਕਰਦੇ ਨੀ
ph ਉੱਤੇ ਹੁੰਦੇ ਕੰਮ ਸਾਰੇ ਬੜੀ ਦੂਰ ਤੱਕ ਲਿੰਕ ਆ….. #Deep #🔝

ਨਾ ਹੀ ਬਹੁਤੇ ਤਕੜੇ ਘਰੋਂ••
ਨਾ ਹੀ ਅਸੀਂ ਨਵਾਬ ਆਂ••
ਮਾਪੇ ਨਾ ਕਦੇ ਰੋਣ ਮੇਰੇ ਕਰਕੇ••
ਬਸ ਇਹੀ ਇੱਕ ਖਵਾਬ ਆ••