ਅਸੂਲ Change ਕਰੀਦੇ ਨੀ ਬੰਦਾ ਦੇਖ ਕੇ, ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ…
ਬੰਦਾ ਆਪਣੀ ਜੁਬਾਨ ਦਾ ਪੱਕਾ ਹੋਣਾ ਚਾਹੀਦਾ ਛਾਤੀ ਤਾਂ ਹਿਜੜੇ ਦੀ ਵੀ ਚੋੜੀ ਹੁੰਦੀ ਆਂ ਪੁੱਤ
ਗੁਲਾਮ ਤਾਂ ਬਲੀੲੇ ਰੱਬ ਦੇ ਅਾਂ ਮਾੜੇ ਕੱਲ ਵੀ ਨਹੀਂ ਸੀ ਤੇ ਚੰਗੇ ਅੱਜ ਵੀ ਨਹੀਂ
ਮਿਹਰ ਬਾਬੇ ਦੀ ਹੱਲਾਸ਼ੇਰੀ ਭਰਾਵਾਂ ਦੀ ਵੈਲਪੁਣਾ ਯਾਰਾਂ ਦਾ ਕੋਈ ਕੀ ਕਰ ਲਊ ਸਰਦਾਰਾਂ ਦਾ..
ਜਮੀਨ👇ਤੇ ਰਹਿ ਕੇ☁ਅਸਮਾਨ☝ਨੂੰ ਛੁਹਣ ਦੀ☺ਫਿਤਰਤ ਰੱਖਦੇ ਆ 👉ਪਰ ਕਿਸੇ ਨੂੰ ਗਿਰਾ ਕੇ ਉੱਪਰ ਉੱਠਣ👨ਦੀ ਚਾਹਤ ਨੀ
ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ. ਏਰੀਏ ਚ ਅੱਤ ਕਰਵਾਈ ਜਾਨੇ ਆਂ. ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ..
ਇੱਕ ਵਾਰ ਪੜ੍ਹੀਂ ਇਤਿਹਾਸ ਨੂੰ ਫਿਰ ਪਤਾ ਲੱਗਜੂ ਸਰਦਾਰਾ ਚ ਕੀ ਆ ਖਾਸ
ਯਾਰਾਂ ਨੂੰ Scholarship ਪੱਕੀ ਲੱਗਦੀ, ਹੁੰਦੇ ਪੇਪਰ ਜੇ ਅਣਖਾਂ ਪੁਗਾਉਣ ਦੇ . ਮਿੱਤਰਾਂ ਦੇ ਸਿਰ ਇਲਜ਼ਾਮ ਬੋਲਦੇ, ਅੱਲੜਾਂ ਦੇ ਦਿਲਾਂ Continue Reading..
ਮੈ ਉਸ ਮੁਲਖ ਦੀ ਟਿਕਟ ਲੈਣੀ ਜਿਨੂੰ ਕਹਿੰਦੇ ਖ਼ਾਲਿਸਤਾਨ
Your email address will not be published. Required fields are marked *
Comment *
Name *
Email *