ਮਤਲਬੀ ਨਹੀਂ ਹਾ ਮੈਂ
ਬਸ ਦੂਰ ਹੋ ਗਿਆ ਹਾਂ ਉਨ੍ਹਾਂ ਲੋਕਾਂ ਤੋਂ
ਜਿਨ੍ਹਾਂ ਨੂੰ ਮੇਰੀ ਕਦਰ ਨਹੀਂ
ਫੂਕਰੇ ਬਣਦੇ ਨੀ ਨਾ ਹੀ ਫੂਕ ਛੱਕ ਦੇ..
ਕੰਮ ਗਲਤ ਦੇਣ ਬੰਦੇ ਨੂੰ ਥੱਲੇ ਲਾ ਨੀ
ਕੁੱਤੇ ਭੋਕਦੇ ਤੇ ਢੀਮ ਨਹੀਓ ਚੱਕਦੇ..
ੲਿੱਜਤ ਕਰਦੇ ਤੇ ਕਰੳੁਦੇ ਹਰ ਥਾਂ ਨੀ…
ਦੋਹਾ ਕੰਮਾਂ ਵਿੱਚ ਦੇਖੀ eND ਹੁੰਦੀ ਨੀ,,
ਵੈਲਪੁਣਾ ਨਾਲੇ ਕਲਾਕਾਰੀ ਕਰਾਂਗੇ ,,,🎤🔫🔫
ਮੇਰੇ ਨਾਲ ਰਹਿਣਾ ਹਰੇਕ ਦੀ ਕਿਸਮਤ ਚ ਨਹੀ ਅਾ”
ਪਰ ਮੈ ਕਰਦਾ ਇਸ ਗੱਲ ਦਾ ਮਾਨ ਵੀ ਨੲੀ ਅਾ”
ਕੁਝ ਲੋਕਾਂ ਲੲੀ ਮੈ ਸਮਝ ਤੋ ਬਾਹਰ ਅਾ”
ਪਰ ੳੁਹਨਾ ਲੲੀ ਕਿਉ ਮੈ ਫਿਕਰ ਕਰਾ”
ਮੰਜ਼ਿਲਾਂ ਨੂੰ ਕਦੇ ਪੌੜੀਆਂ ਨਹੀ ਲੱਗਦੀਅਾ..
ਹੋਸਲਿਅਾ ਨੂੰ ਹੀ ਖੰਬ ਖਲਾਰਨੇ ਪੈਂਦੇ ਅਾ..
ਗੈਰਤ ਕਿੱਥੋ ਲਭਦਾ ਲਿਫਾਫਿਅਾਂ ਵਾਲਿਅਾ ਢੇਰਾਂ ਚੋਂ
ਅਸੀਂ ਮੌਤ ਨੂੰ ਪਾੲੀੲੇ ਜੱਫੇ ਤੂੰ ਨਾ 3 ਨਾ 13 ਚੋਂ..
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ,
ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …
ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
ਉਹ ਕਹਿੰਦੀ ਤੂੰ ਆਪਣੇ yarra ਦੀ
ਕਦੇ ਗੱਲ ਨੀ ਮੋੜਦਾ
ਮੈਂ ਕਿਹਾ ਝੱਲੀਏ ਕੋਈ
ਰੱਬ ਦਾ ਕਿਹਾ ਵੀ ਮੋੜਦਾ
ਪਿੰਡਾ ਦੇ ਮੁੰਡਿਆ ਦੇ ਰੰਗ ਕਾਲੇ ਹੁੰਦੇ ਨੇ,,
ਗੋਰੇ ਚਿੱਟੇ ਬੀਬਾ ਬਸ ਲਾਲੇ ਹੁੰਦੇ ਨੇ..
ਉਹ ਰੱਖਦੇ ਨੇ ਕਰਕੇ ਕਲੀਨ ਛੇਵ,,,
ਪਿੰਡਾ ਵਾਲੇ ਬੀਬਾ ਮੁੱਛਾਂ ਵਾਲੇ ਹੁੰਦੇ ਨੇ…!
ਨੀ ਤੂੰ ਭੁੱਲਗੀ ਤੈਨੂੰ ਪਹਿਲਾ ਵੀ ਦੱਸਿਆ
ਮੁੰਡਾ iphone x ਵਰਗਾ ਨਾਅਰੇ ਨੀ
ਯਾਰਾ ਵੇਲੀਆ ਲਈ ਚੀਨ ਦੀ ਦਿਵਾਰ ਵਰਗਾ
ਨੀ ਮੁੰਡਾ ਬੁੱਕਲ ਚ ਰੱਖੇ ਹਥਿਆਰ ਵਰਗਾ..
ਗੱਡੀ ਦੇ ਵਿੱਚ ਸੋਖਾ ਇਹ ਹਥਿਆਰ ਚੰਡ ਕੇ ਰੱਖਣਾ__
ਸ਼ੇਰ ਜਿਡਾ ਦਿਲ ਚਾਹੀਦਾ ਪਰ ਚਲਾਉਣ ਨੂੰ ਮੱਖਣਾ_
ਮੈ ਮਾੜਾ ਨਈ ਕਹਿੰਦਾ
ਸਭ ਖਰੀਆਂ ਤੋ ਖਰੀਆਂ ਨੇ 👌
ਜੇ ਮੇਰੇ ਵਰਗੇ 36 ਨੇ
ਤੇਰੇ ਵਰਗੀਆਂ fUkriya ਬੜੀਆ ਨੇ
ਕੋਈ ਵਿਰਲਾ ਹੀ ਦਿਲਾ ਦੀਆ ਜਾਣਦਾ,
ਚੁਣਵੇ ਹੀ ਯਾਰ ਮੇਰੇ ਨਾਲ ਰਹਿੰਦੇ ਅਾ.
ਨਿੱਕੀ ਮੋਟੀ ਗੱਲ ਦਾ ਕੀ ਰੌਲਾ ਪਾਉਣਾ
ਆਪਾਂ ਉਸ ਕੰਮ ਚ ਕੋਕੇ ਜੜ ਦੇਈਏ,
ਜੋ ਦੁਨੀਆ ਕਹਿੰਦੀ ਇਹ ਨੀ ਹੋਣਾ
ਥੋੜਾ ਜਿਹਾ ਹੋਰ ਬਿਖਰ ਜਾਣਦੇ ਜ਼ਿੰਦਗੀਏ…
ਥੋੜ੍ਹਾ ਜਿਹਾ ਹੋਰ ਰੁੱਕ ਜਾ
ਮੈ ਹਲੇ ਹਾਰ ਨਹੀ ਮੰਨੀ..