ਦੋਹਾ ਕੰਮਾਂ ਵਿੱਚ ਦੇਖੀ eND ਹੁੰਦੀ ਨੀ,, ਵੈਲਪੁਣਾ ਨਾਲੇ ਕਲਾਕਾਰੀ ਕਰਾਂਗੇ ,,,🎤🔫🔫
ਗੁਣ ਜਾਣਦੀ ਨੀ ਮਿੱਤਰਾਂ ਦਾ . ਅਲੜਾਂ ਕਟਾੳੁਣ ਪਰਚੀ Time ਵਿਕਦਾ ਮਿੱਤਰਾਂ ਦਾ
ਮਰਦਾਂ ਦੇ ਬੋਲ ਦਿੰਦੇ ਅਣਖੀ ਅਸੂਲ . ਮੁੰਡਾ ਚਿੱਟੀਆਂ ਕਲਾਈਆਂ ਦਾ ਨੀ ਪਾਣੀ ਭਰਦਾ
ਪਿਆਰ ਨਾਲ ਜਾਨ ਭਾਵੇਂ ਮੰਗ ਲਈ ਰੋਅਬ ਚੱਲਣਾ ਨਹੀੰ ਤੇਰਾ ਤੇਰੇ ਯਾਰ ਨੇ
ਉਲਜੇ ਸੁਲਜੇ ਹਾਲਤਾਂ ਦੇ ਸੁਪਨੇ ਜਿਹੇ ਆਉਂਦੇ ਨੇ ਮੈਂ ਸੁਣਿਆ ਅੱਜ ਕੱਲ ਨਫਰਤ ਕਰਨ ਵਾਲੇ ਵੀ ਚਓਦੇ ਨੇ
ਹੈਗੀ ਐ ਕਾਇਮ ਸਰਦਾਰੀ, ਪੂਰੀ ਮਜ਼ਾਜਾਂ_ਪੱਟੀ ਦੀ… ਨਿਮਰਤਾ ਸਾਧ ਵਰਗੀ ਤੇ ਅੱਖ ਬਾਜ਼ ਵਰਗੀ, ਇਹੀ ਪਹਿਚਾਣ ਜੱਟੀ ਦੀ
ਓਹ ਕਹਿੰਦੀ ਪ੍ਰੋਫਾੲੀਲ ਪਿੱਕ ਫੇਗ ਲਾੲੀ ਅਾ। ਮੈਂ ਕਿਹਾ ਖਾ ਗੲੀ ਧੋਖਾ ਹਾਲੇ ਤਾਂ ਥੋਹਰੀ ਜੲੀ ਅੱਤ ਕਰਵਾੲੀ ਅਾ। 😀😀😁
ਸਾਨੂੰ ਬੁਝੇ ਹੋਏ ਦੀਵੇ ਨਾ ਸਮਝੋ , ਅਸੀਂ ਵਾਂਗ ਮਿਸ਼ਾਲਾਂ ਮੱਚਾਂਗੇ ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ🚫, ਜਦੋਂ ਟੱਕਰਾਂ Continue Reading..
ਗੁੱਸੇ ਚ ਕੋਈ ਜਲਦਬਾਜ਼ੀ ਨਾ ਕਰੀ ਪੁੱਤ ਅਸੀਂ ਵੀ ਜਿਆਦਾ ਤੱਤਿਆਂ ਨੂੰ ਠਾਰਨ ਦਾ ਦਮ ਰੱਖਦੇ ਆ
Your email address will not be published. Required fields are marked *
Comment *
Name *
Email *