ਮਿਹਨਤਾਂ ਦੇ ਬਿਨਾ ਨੀ ਪਛਾਣ ਬਣਦੀ
ਯਾਰੀ ਵੇਹਲੜਾਂ ਦੀ ਸਦਾ ਨੁਕਸਾਨ ਬਣਦੀ

Loading views...



ਜਿਹੜਾ ਜਿਨ੍ਹਾਂ ਕਰੇ ਆਪਾ ਵੀ ਓਹਨਾ ਹੀ ਕਰੀ ਦਾ
ਕੋਈ 1 ਪੈਰ ਪਿੱਛੇ ਕਰੇ ਆਪਾ 10 ਪਿੱਛੇ ਹਟ ਜਾਈ ਦਾ

Loading views...

ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ
ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ

Loading views...

ਹੁਣ life ਨੂੰ ਇਹਨਾਂ change ਕਰਾਂਗੇ
ਪਹਿਲਾ ਵਰਗੇ ਤਾਂ ਬਿਲਕੁਲ ਵੀ ਨਹੀਂ ਰਹਾਂਗੇ

Loading views...


ਕੁਝ ਜ਼ਖ਼ਮ ਨੇ
ਜੋ ਸਫਲਤਾ ਤੋਂ ਬਾਅਦ ਹੀ ਭਰਨਗੇ…

Loading views...

ਮੇਰੇ ਨਾਲ ਬਹਿਣ ਦੀ ਅਉਕਾਤ ਨਹੀਂ ਸੀ ਜਿਨ੍ਹਾਂ ਦੀ
ਓਹਨਾ ਨੂੰ ਮੈਂ ਦਿਲ ਚ ਬਿਠਾਈ ਬੈਠਾ ਸੀ

Loading views...


ਥੋੜਾ ਸਬਰ ਰੱਖ ਮਿੱਤਰਾ
ਮੇਰੀ ਟਾਈਮ ਤੇ ਨਹੀਂ
ਟਾਈਮ ਦੀ ਮੇਰੀ ਤੇ ਅੱਖ ਮਿੱਤਰਾ

Loading views...


ਜ਼ਿੰਦਗੀ ਦਾ ਫਾਰਮੂਲਾ
ਜੇ ਕੋਈ ਤੁਹਾਡੇ ਲਈ ਆਪਣੇ ਦਰਵਾਜ਼ੇ ਬੰਦ ਕਰ ਲੈਂਦਾ
ਤਾਂ ਉਸਨੂੰ ਅਹਿਸਾਸ ਦਿਵਾ ਦਿਉ ਕਿ
ਕੁੰਡੀ ਦਰਵਾਜ਼ੇ ਦੇ ਦੋਵੇਂ ਪਾਸੇ ਹੁੰਦੀ ਆ

Loading views...

ਜਿਗਰ ਵਾਲੋ ਕੇ ਡਰ ਸੇ ਕੋਈ ਵਾਸਤਾ ਨਹੀਂ ਹੋਤਾ
ਹਮ ਬਹਾਂ ਵੀ ਕਦਮ ਰਖਤੇ ਹੈ ਜਹਾਂ ਕੋਈ ਰਸਤਾ ਨਹੀਂ ਹੋਤਾ

Loading views...

ਰੇਸ ਵੋ ਲੋਗ ਕਰਤੇ ਹੈ
ਜਿਸੇ ਆਪਣੀ ਕਿਸਮਤ ਅਜਮਾਨੀ ਹੋ
ਹਮ ਤੋ ਵੋ ਖਿਲਾੜੀ ਹੈਂ
ਜੋ ਆਪਣੀ ਕਿਸਮਤ ਕੇ ਸਾਥ ਖੇਲਤੇ ਹੈਂ

Loading views...


ਨਸ਼ਾ ਤੇ ਪਿਆਰ
ਮੈਂ ਸਦਾ ਆਪਣੀ ਮਰਜੀ ਨਾਲ ਕਰਿਆ
ਤਾਂ ਹੀ ਤਾਂ ਰਾਹ ਜਾਂਦੇ
ਹੁਸਨ ਤੇ ਕਦੇ ਮਰਿਆ ਨਹੀਂ

Loading views...


ਚੁੱਪਾਂ ਤੇ ਨਾ ਜਾਈਂ ਓਏ ਸੱਜਣਾ
ਰੌਲੇ ਸਾਂਭੀ ਫਿਰਦੇ ਹਾਂ

Loading views...

ਮੇਰਾ ਵਖਤ ਬਦਲੀਆ
ਐ ਰੁਤਬਾ ਨਹੀ
ਤੇਰੀ ਕਿਸਮਤ ਬਦਲੀ
ਐ ਔਕਾਤ ਨਹੀ

Loading views...


ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ ,
ਨਾ ਇਸ਼ਾਰਿਆਂ ਉੱਤੇ ਨੱਚੇ ਹਾਂ
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ ,
ਪਰ ਮਾਣ ਬੜਾ ਕਿ ਸੱਚੇ ਹਾਂ sandhu

Loading views...

ਚਾਹੇ ਇਕੱਲੇ ਹਾਂ ਪਰ ਚੰਗੇ ਹਾਂ
ਕਿਸੇ ਨੂੰ ਧੋਖਾ ਨਹੀਂ ਦਿੱਤਾ
ਕੋਈ ਕਹਿਜੇ ਤੂੰ ਮਾੜਾ ਕੀਤਾ ਮੇਰੇ ਨਾਲ
ਕਿਸੇ ਨੂੰ ਅਜਿਹਾ ਮੌਕਾ ਨਹੀਂ ਦਿੱਤਾ

Loading views...

ਓ ਅਸੀਂ ਪਿੰਡਾਂ ਵਾਲੇ ਭਾਵੇਂ ਥੋੜ੍ਹੇ ਦੇਸੀ ਹੁੰਦੇ,
ਜਿੱਥੇ ਲਾ ਲਈਅੇ ਯਾਰੀ ਆਖਰੀ ਸਾਹਾ ਤੱਕ ਨਿਭਾਉਂਦੇ ਆ,
ਰੁੱਸਣ ਮਨਾਉਣ ਵਾਲੀ ਗੱਲ ਵੱਖਰੀ,
ਨਾਂ ਸਾਡੇ ਥੋਡੇ ਵਾਂਗੂੰ ਤੀਅੇ ਦਿਨ breakup ਹੁੰਦੇ ਆ…… RINKA ਜ਼ੈਲਦਾਰ

Loading views...