ਥੋੜਾ ਸਬਰ ਰੱਖ ਮਿੱਤਰਾ ਮੇਰੀ ਟਾਈਮ ਤੇ ਨਹੀਂ ਟਾਈਮ ਦੀ ਮੇਰੀ ਤੇ ਅੱਖ ਮਿੱਤਰਾ
ਨਿਮਰਤਾ ਨਾਲ ਰਹਿਨੇ ਅਾ ਦਿਲ ਕਦੀ ਕਿਸੇ ਦਾ ਦੁਖਾੲਿਅਾ ਨਹੀ ਨਸ਼ੇ ਵਾਲੇ ਕੋਲ ਬੈਠਦੇ ਨਹੀ… ਅਾਪ ਸਰੀਰ ਨੂੰ ਕੋੲੀ ਲਾੲਿਅਾ Continue Reading..
ਜਿਹੜਾ ਚੱਤੋ-ਪਹਿਰ ਕਰਦਾ ਚਲਾਕੀਆਂ ਉਹਨੇ ਕੀ ਮੁਲਾਹਜੇ ਪੂਰਨੇ ਕੁੱਤੇ ਬਿੱਲਿਆਂ ਤੋ ਜਿਹੜਾ ਰਹਿੰਦਾ ਡਰਦਾ ਦੱਸ ਕਿੱਥੋਂ ਉਹਨੇ ਸ਼ੇਰ ਘੂਰਨੇੇ…
ਮਜਾ ਆਉਂਦਾ ਹੈ ਕਿਸਮਤ ਨਾਲ ਲੜਨ ਦਾ ਉਹ ਅੱਗੇ ਵਧਣ ਨੂੰ ਕਹਿੰਦੀ ਅਾ… ਤੇ ਮੁੰਡਾ ਸ਼ੌਂਕ ਪੂਰੇ ਕਰਦਾ…
ਪਾਲਿਆ ਸੀ ਹਾਕਮਾਂ ਜੋ ਦਿਲ ਵਿਚ ਅਸੀ ਉਹ ਵਹਿਮ ਕੱਢ ਆਏ। ਦਿੱਲੀਏ ਨੀ ਤੈਨੂੰ ਅਸੀ ਜਿੱਤ ਕੇ ਇੱਕ ਵਾਰੀ ਫੇਰ Continue Reading..
Ni kamliye Tu ta ‘Gill’ Di Photo Dekhdi REh gi, Asli Swaddd ta TeRi Nall waLi SaHeLi lai gi
ਦੌਲਤ ਤਾਂ ਵਿਰਾਸਤ ਵਿਚ ਵੀ ਮਿਲ ਜਾਂਦੀ ਆ‼ ਪਰ ਪਹਿਚਾਣ ਆਵਦੇ ਦਮ ਤੇ ਹੀ ਬਣਾਈ ਜਾਂਦੀ ਆ
ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ.. ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ. ਬਾਪੂ ਮੁੱਛ ਨੂੰ ਮਰੋੜਾ ਦੇ ਕੇ Continue Reading..
ਮੈ ਬਹੁਤ ਘੱਟ ਬੋਲਦਾ ਅਸਲ ਜਿੰਦਗੀ ਚ ।। ਸਾਈਦ ਮੈਨੂੰ ਲੋਕਾ ਨੂੰ ਪੱਲਟ ਕੇ ਜਵਾਬ ਦੇਣ ਦੀ ਆਦਤ ਨਹੀਂ ।।
Your email address will not be published. Required fields are marked *
Comment *
Name *
Email *