Attitude ਹੋਣ ਨਾਲ ਕੁੱਝ ਨਹੀਂ ਹੁੰਦਾ
Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ
ਵਿੱਕੀ ਪਰਮ
Loading views...
Attitude ਹੋਣ ਨਾਲ ਕੁੱਝ ਨਹੀਂ ਹੁੰਦਾ
Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ
ਵਿੱਕੀ ਪਰਮ
Loading views...
ਕਿਸੇ ਦਾ ਬੁਰਾ ਕਰਦੇ ਨੀ,
ਨਾ ਹੀ ਕਰਨਾ ਸਿੱਖਿਆ ਏ,
ਫਿਰ ਵੀ ਕੌਈ ਮਾੜਾ ਕਾਹਦਾ ਕਹੀ ਜਾਵੇ,
ਸਿੱਧੂਆਂ ਕਦੇ ਜੱਗ ਵੀ ਜਿੱਤਿਆ ਹੈ
Loading views...
ਵਕਤ ਜਦੋਂ ਅੱਖਾਂ ਫੇਰ ਲੈਂਦਾ ਤਾਂ ਉਦੋਂ
ਕੁੱਤਾ ਵੀ ਸ਼ੇਰ ਨੂੰ ਘੇਰ ਲੈਂਦਾ
Loading views...
ਅਸੀ ਪਿਠੱ ਤੇ ਵੀ ਊਦਾੰ ਹੀ ਆੰ
ਜੀਵੇ ਮੂਹੰ ਤੇ ਆ
Loading views...
ਮੈ ਉਹਨਾ ਸਮਿਆਂ ਵਿੱਚ ਅੱਤ ਕਰਵਾਈ ਬਲਿਆ
ਜਿਨਾ ਵੇਲਿਆਂ ਵਿਚ ਤੂੰ ਬੱਸ ਵਿੱਚ ਕਨਡੈਕਟਰ ਹੁੰਦਾ ਸੀ
Loading views...
ਕਿਹੋ ਜਿਹੇ ਸੁਭਾਅ ਪੜ੍ਹਲਾ ਤੂੰ ਸ਼ਕਲੋਂ,
ਬਾਕੀ ਵਾਧੂ ਘਾਟੂ ਗੱਲਾਂ ਲੋਕ ਦੱਸ ਦੇਣਗੇ …
#Monu
Loading views...
kendi
ਅਜਕੱਲ ਕਿਥੇ ਰਹਿੰਦਾ
Me : ਔਕਾਤ ਚ
Kendi ਕਦੋ ਤੱਕ
Me: ਜਦੋ ਤਕ ਅਗਲਾ ਰਹੇ …… M#R
Loading views...
ਅੱਲੜਾ ਨਾਲ ਕੀਤਾ ਨੀ Romance ਨੱਖਰੋ
ਜੋਗਰਾਜ ਆਲਾ ਰਿਹਾ Role ਜੱਟੀਏ
Loading views...
ਡਰਦਾ ਨਾਂ ਲੰਘੇ ਯਮਦੂਤ ਕੋਲ ਦੀ
ਤੂੰ ਜਿਹਦੇ ਉਤੇ ਵਾਰ-ਵਾਰ ਮਾਰੇ ਗੇੜੀਆਂ
Loading views...
ਲੋਕ ਕਹਿੰਦੇ ਤੁਹਾਡੇ ਚ Attitude ਆ
ਹਾਜੀ ਹੈਗਾ
ਕਿੳਕਿ ਸਾਥੋਂ ਜੀ-ਜੀ ਕਹਿ ਕੇ ਕਿਸੇ ਦੇ ਥੱਲੇ ਨਹੀਂ ਲੱਗਿਆ ਜਾਂਦਾ
Loading views...
ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ….
ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ…
Loading views...
ਬੜਾ ਮਾਣ ਏ ਤੈਨੂੰ ਤੇਰੇ ਸ਼ਹਿਰ ਉੱਤੇ,
ਮਿਲੇ ਪੀਣ ਨੂੰ ਪਾਣੀ ਵੀ ਮੁੱਲ ਕੁੜੀਏ ।
ਕਿੱਥੇ ਰੀਸ ਕਰੂਗਾ ਪਿੰਡ ਵਾਲੀ,
ਖਾਣ ਪੀਣ ਦੀ ਸਾਡੇ ਤਾ ਖੁੱਲ ਕੁੜੀਏ ।
ਸੁਭਾ ਉੱਠ ਕੇ ਜੀਹਦੀ ਤੂੰ ਚਾਹ ਪੀਵੇ,
ਉਹ ਦੱਧ ਪਿੰਡਾ ਚੋ ਈ ਆਉਦਾ,
ਨਾ ਭੁੱਲ ਕੁੜੀਏ ਗੁਰਪਾਲ ਮਾਹਲ ਵੀ ਤਾ,
ਤੁੰਗਵਾਲੀ ਪਿੰਡ ਰਹਿੰਦਾ ਫੇਰ ਉਸ ਤੇ ਗਈ ਕਿਉ ਡੁੱਲ ਕੁੜੀਏ ।
Loading views...
TREND ਨਾਲ ਤਾਂ ਦੁਨੀਆਂ ਚਲਦੀ ਹੋਊ…
ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…
Loading views...
ਕਈ ਕਰਦੇ ਤਰੀਫਾ ਕਈ ਸੜਦੇ….
ਡਰ ਲਗਦਾ ਏ ਲੋਕਾ ਦੇ ਵਿਹਾਰ ਤੋ….
ਹਰ ਚੀਜ਼ ਮਿਲ ਜਾਂਦੀ ਮੁੱਲ ਚੋਹਾਨਾ….
ਭਵਨ Yaar ਨਹੀਉ ਮਿਲਦੇ ਬਾਜ਼ਾਰ ਚੋ !!!!
Loading views...
ਜਿੱਥੇ ਅੜ ਜੇ ਗਰਾਰੀ,
ਵੈਰ ਨਹੀਓ ਪੁੱਗਦਾ..
ਜਿੱਥੇ ਮਨੇ ਨਾਂ ਜਮੀਰ,
ਸਿਰ ਨਹੀਓ ਝੁਕਦਾ..
Gur
Loading views...
ਸ਼ਰਿਕੋ ਬਦਨਾਮੀ ਹੁੰਦੀ ਆ ਕਰੋ ਜਿਨੀ ਮਰਜੀ ਅਸਾ ਨੇ ਤਾਂ ਐਮੀ ਹਸਣਾ…hpy
Loading views...