ਬੰਦਾ ਚਾਰ ਪੌੜੀਆਂ ਚੜ ਕੇ ਕਹੂ ਮੇਰੇ ਹਾਣ ਦਾ ਕੇੜਾ
ਬਾਹਰ ਨਿਕਲ ਕੇ ਦੇਖ ਓਏ ਤੈਨੂੰ ਜਾਣਦਾ ਕੇੜਾ



ਲੈਂਦੇ ਨਹੀ ਸੁਪਨੇ ਕਦੇ ਨੀਂਦ ਵਿੱਚ..
ਮਿਹਨਤ ਕਰ ਕੇ ਥੱਕ ਹਾਰ ਕੇ ਸੋ ਜਾਈ ਦਾ..

ਮੇਰੀ ਜਿੰਦਗੀ ਵਿੱਚ ਇੱਕ ਵੀ ਦੁੱਖ ਨਾ ਹੁੰਦਾ
ਜੇਕਰ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ

ਵਕਤ ਕਿਸੇ ਦਾ ਵੀ ਸਕਾ ਨਹੀ ਹੁੰਦਾ..
ਇਸੇ ਲਈ ਹਰ ਇੱਕ ਤੇ ਆਂਉਦਾ..


ਮੇਰੇ ਕੋਲ ਬੈਠ ਕੇ ਵਕਤ ਵੀ ਰੋਇਆ..
ਕਹਿੰਦਾ ਤਰਸ ਜਿਹਾ ਅਉਦਾਂ ਤੇਰੀ ਹਾਲਤ ਦੇਖ ਕੇ

ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ ,,
ਹਲੇ ਜ਼ਿੰਦਗੀ ‘ਚ ਮਜਾਕ ਚੱਲ ਰਹੇ ..


ਚੰਗਾ ਹੋਇਆ ਤੂੰ ਦੂਰ ਹੋਗਿਆ ਨਹੀ ਤਾਂ ਮੈ ਟੁਟਦੇ ਟੁਟਦੇ ਨੇ ਖਤਮ ਹੀ ਹੋ ਜਾਣਾ ਸੀ


ਨਾਰਾਜਗੀ ਸਾਡੇ ਨਾਲ ੳਹਨੇ ਕੁੱਝ ਇੰਜ ਜਾਹਿਰ ਕੀਤੀ,
ਜਹਿਰ ਵੀ ਲਿਆਕੇ ਰੱਖਿਆ ਤਾਂ ਉਹ ਵੀ ਦੂਰ ਕਰਕੇ…

ਮੈ ਜੰਗਲ ਦੀ ਉਸ ਜੜੀ ਬੂਟੀ ਵਰਗਾ ਹਾਂ..
ਜਿਸ ਨੂੰ ਮਤਲਬ ਤੋ ਬਿੰਨਾਂ ਕੋਈ ਨਹੀ ਪੁੱਛਦਾ..

ਦੁਨਿਆ ਤਾਂ ਇੱਕ ਹੀ ਹੈ ਫਿਰ ਵੀ ਸਭ ਦੀ ਅਲੱਗ-੨ ਹੁੰਦੀ ਆ……


ਮੰਗਣਾ ਹੀ ਛੱਡ ਦਿੱਤਾ ਅਸੀਂ ਹੁਣ ਸਮੇਂ ਤੋਂ
ਕੀ ਪਤਾ ਸਮੇਂ ਕੋਲ ਇਨਕਾਰ ਕਰਨ ਦਾ ਵੀ ਸਮਾਂ ਨਾ ਹੋਵੇ…..


ਇਥੇ ਪਿਆਰ ਨਹੀ ਦਿਖਾਵੇ ਨੇ
ਇਥੇ ਕਦਰ ਨਹੀ ਦਿਖਾਵੇ ਨੇ

ਭੁਲੇਖਾ ਨਾ ਖਾਈ ਕਿਸੇ ਦੀ ਸੂਰਤ ਦੇਖ ਕੇ
ਅਕਸਰ ਵਿਸ਼ਵਾਸ ਬਣਾ ਕੇ ਲੋਕ ਬਹੁਤ ਡੂੰਗੀ ਸੱਟ ਮਾਰਦੇ ਨੇ


ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ,
ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ

ਮਾਪਿਆਂ ਲਈ ਬੜਾ ਖਾਸ ਹਾਂ ਮੈਂ
ਲੋਕਾਂ ਲਈ ਭਾਵੇਂ ਆਮ ਸਹੀ।।

“ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ🤗
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ