ਇਥੇ ਪਿਆਰ ਨਹੀ ਦਿਖਾਵੇ ਨੇ ਇਥੇ ਕਦਰ ਨਹੀ ਦਿਖਾਵੇ ਨੇ
ਸਮਾਂ ਨਾਂ ਲਾਉ ਇਹ ਸੋਚਣ ਵਿੱਚ ਤੁਸੀ ਕੀ ਕਰਨਾ ਹੈ ਨਹੀ ਤਾਂ ਸਮਾਂ ਸੋਚ ਲਵੇਗਾ ਤੁਹਾਡਾ ਕੀ ਕਰਨਾ ਹੈ…
ਉੱਜੜੇ ਚਮਨ ‘ਚ ਫੁੱਲ ਦਾ ਖਿਲਣਾ ਚੰਗਾ ਲੱਗਦਾ ਏ.. ਮੁੱਦਤ ਮਗਰੋਂ ਕਿਸੇ ਨੂੰ ਮਿਲਣਾ ਚੰਗਾ ਲੱਗਦਾ ਏ.
ਅਜੀਬ ਰੰਗ ਚ ਗੁਜਰੀ ਹੈ ਆਪਣੀ ਜ਼ਿੰਦਗੀ ਦਿਲਾਂ ਤੇ ਤਾਂ ਰਾਜ਼ ਕੀਤਾ, ਪਰ ਪਿਆਰ ਲਈ ਤਰਸਦੇ ਰਹੇ ..
ਪਿਆਰ ਇੰਦਾ ਹੋਵੇ ਕੇ ਮਿਲਣ ਨੂੰ ਰੂਹ ਤਰਸੇ ਜਦ ਵੱਖ ਹੋਈਏ ਤਾ ਰੱਬ ਦੀਆ ਅੱਖਾ ਚੋ ਪਾਣੀ ਵਰਸੇ.
ਮਤਲਬ ਨਾਲ ਕੀਤਾ ਪਿਆਰ ਕਿਤੇ ਨਾ ਕਿਤੇ ਬੰਦੇ ਨੂੰ ਏਹੋ ਜੀ ਠੋਕਰ ਮਾਰਦਾ ਬੰਦਾ ਕਿਸੇ ਕੰਮ ਦੀ ਨੀ ਰਹਿੰਦਾ .
ਮੇਰੇ ਪਿਆਰ ਨੂੰ ਸੱਜਣਾਂ ਸਿਰਫ ਸਮਝਣ ਦੀ ਲੋੜ ਆ ਪਰ ਇਹ ਕੋਸ਼ਿਸ਼ ਤੁਸੀਂ ਕਦੇ ਕਰ ਹੀ ਨੀਂ ਸਕਦੇ
ਪੈਸੇ ਦਾ ਲਾਲਚ ਤਾ ਪਿਹਲਾ ਹੀ ਸੀ ਬੰਦੇ ਨੂੰ__ ਪਰ Time Pass ਵੀ ਅੱਜ ਕੱਲ ਲੋਕਾ ਦਾ ਸ਼ੌਂਕ ਬਣ ਗਿਆ…
ਜਿੰਨਾ ਉੱਤੇ ਸਰਕਾਰੀ ਬੈਨ ਐ…… ਯਾਰ ਉਨ੍ਹਾਂ ਕੰਮਾਂ ਦਾ ਹੀ ਫੈਨ ਐ…
Your email address will not be published. Required fields are marked *
Comment *
Name *
Email *