ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ
ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ❣️…✍🏻hpy



ਬਨੀਏ ਬਟਾ ਵਾਲੀ ਮੁੱਢ ਤੋ ਹੀ ਦਾਦੇ ਦਾ ਸਟਾਇਲ ਆ
ਖੜੂਸ ਜੈ KHAN ਦੇ FACE ਤੇ ਆਉਂਦੀ MITHI ਜੀ SMAIL ਆ …

ਸਾਡੀ ਯਾਰੀ ਨਿਲਾਮ ਹੋ ਗਈ ।
ਪੈਸਾ ਤੇ ਸਾਡੇ ਬੈਂਕਾਂ ਵਿੱਚ ਬਹੁਤ ਸੀ ।

ਜ਼ਬਰਦਸਤੀ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਬਣਨ ਨਾਲ਼ੋਂ ਚੰਗਾ ਹੈ,,
ਆਪਣੇ ਆਪ ਚ ਖੁਸ ਰਹੋ।


ਜਿਸ ਦਿਨ ਤੇਰਾ ਦਿਲ ਟੁੱਟੂਗਾ………..
ਤਾਂ ਕੋਸਿਸ਼ ਕਰੀ ਮੁੜ ਕੇ ਨਾ ਆਵੀਂ

ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ..
ਨਵਾਂ ਸਾਲ ਬਹੁਤ ਬਹੁਤ ਮੁਬਾਰਕ


ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ, ਏਸ ਨਵੇਂ ਸਾਲ ਨੂੰ ਗਲੇ ਲਗਾਉ,
ਨਵੇਂ ਸਾਲ ਦੀਆਂ ਵਧਾਈਆਂ…!


ਅੱਜ ਕੱਲ ਦੇ ਪਿਆਰ ਦੀ ਉਮਰ
ਇੱਕ ਵਾਰ ਨਾਲ ਸੌਣ ਨਾਲ ਖਤਮ ਹੋ ਜਾਂਦੀ ਏ !…

ਲੋਕਾਂ ਨਾਲ ਰਹਿਕੇ ਏਨਾ ਤਾਂ ਪਤਾ ਲੱਗ ਗਿਆ ਕਿ
ਕਿਸੇ ਸਾਲ਼ੇ ਦਾ ❤️ ਨਾ ਕਰੋ 🤘

ਸਜਣਾ ਗਲਤੀ ਸਾਡੀ ਸੀ ਤਾਹੀ ਤਾਂ ਦੂਰੀਆਂ ਪੇ ਗਈਆ 😒😒


ਉਹਨੂੰ ਪਾਉਣਾ ਆਮ ਗੱਲ ਨਹੀਂ ਸੀ
ਪਰ ਹੁਣ ਅਸੀਂ ਆਮ ਬਣ ਗਏ ਆ


ਕਲੇ ਰਹਿ ਗਏ, Silent ਬਹਿ ਗਏ,
ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।

“ਅੱਜ ਛੱਤ ਉਤੇ ਬੈਠ ਤਾਰੇ ਗਿਣਦਾ ਸੀ,
ਰੱਬ ਜਿਹੜੇ ਪਾਏ ਫਾਸਲੇ ਓਨ੍ਹਾਂ ਨੂੰ ਮਿਣਦਾ ਸੀ।’


ਸ਼ੁਕਰ ਆ ਰੱਬਾ ਐਨੇ ਦੁੱਖਾਂ ਵਿੱਚ ਵੀ ਹੱਸਦੇ ਆ,
ਨਹੀਂ ਲੋਕ ਤਾਂ ਮਚਦੇ ਆ,ਵੀ ਕਿਉਂ ਵਸਦੇ ਆ।

“ਅਸੀਂ ਤਾਂ ਜਿੰਦਗੀ ਦੇ ਨਾਲ-ਨਾਲ ਤੁਰਨਾ ਸੀ,
ਪਰ ਕੀ ਪਤਾ ਸੀ ਅਸੀਂ ਵੀ ਬਰਫ਼ ਵਾਂਗ ਹੋਲੀ-ਹੋਲੀ ਖੂਰਨਾ ਸੀ।

ਸੋਹਣੀ ਸ਼ਕਲ ਨਹੀਂ ਸੋਚ ਹੁੰਦੀ ਆ
ਸੱਚ ਜ਼ਿੰਦਗੀ ਨਹੀਂ ਮੌਤ ਹੁੰਦੀ ਆ !!

Sohni shakl ni soch hundi aa,
Sch jindgi ni maut hundi aa!!