ਜਿਸ ਤੇਜ਼ੀ ਨਾਲ ਬਾਬਾ ਲੋਕ ਅੰਦਰ ਜਾ ਰਹੇ ਆ
ਲਗਦਾ ਆਸਥਾ ਚੈਨਲ ਦਾ Live Telecast
ਜੇਲ ਚੋਂ ਹੀ ਹੋਵੇਗਾ
Loading views...
ਜਿਸ ਤੇਜ਼ੀ ਨਾਲ ਬਾਬਾ ਲੋਕ ਅੰਦਰ ਜਾ ਰਹੇ ਆ
ਲਗਦਾ ਆਸਥਾ ਚੈਨਲ ਦਾ Live Telecast
ਜੇਲ ਚੋਂ ਹੀ ਹੋਵੇਗਾ
Loading views...
ਮੈਂ ਸਿੰਗਲ ਹਾਂ ਇਸਦਾ ਮੈਨੂੰ ਕੋਈ ਦੁੱਖ ਨਹੀਂ
ਦੁੱਖ ਤਾਂ ਇਸ ਗੱਲ ਦਾ ਕੇ
ਮੇਰੇ ਦੋਸਤ ਕੋਲ ਵੀ ਗਰਲਫ੍ਰੈਂਡ ਆ
Loading views...
ਜਜ਼ਬਾ-ਏ-ਇਸ਼ਕ ਅਲਫਾਜ ਦਾ ਮੁਹਤਾਜ ਹੈ ਪਰ
ਜੋ ਲਫਾਜ਼ਾਂ ਚ ਬਿਆਨ ਹੋਵੇ ਔ ਮੁਹੱਬਤ ਨਹੀ ਹੁੰਦੀ.
Loading views...
ਭੁੱਲ ਨੀ ਹੁੰਦਾ ਸੱਜਣਾਂ ਨੂੰ ਅਸੀਂ ਬੜਾ ਭੁਲਾ ਕੇ ਵੇਖ
ਲਿਆ…………..
ਸਾਡੇ ਕਰਮੀਂ ਰੋਣਾਂ ਲਿਖਿਆ ਹਥ ਪੰਡਿਤਾਂ ਨੂੰ ਵਿਖਾ ਕੇ
ਵੇਖ ਲਿਆ”..
Loading views...
Foreign ਦੇ ਵਿੱਚ ਬੜੀ ਮੌਜ ਰਹਿੰਦੀ ਆ..
.
.
.
.
.
.
.
.
.
.
.
.
.
.
ਮੌਢਾ ਆਪ ਮਾਰੌ, Sorry ਮੇਮ ਕਹਿੰਦੀ ਆ
Loading views...
ਸਾਨੂੰ ਆਪਣੇ ਜਿਹੇ ਕਮਲੇ ਹੀ ਚੰਗੇ ਲੱਗਦੇ ਨੇ ,,
ਬਹੁਤਿਆਂ ਚਲਾਕਾਂ ਨਾਲ ਸਾਡੀ ਬਣਦੀ ਨੀ ।
Loading views...
ਕਦੀ ਲਫਾਫੇ ਵਰਗੀ
ਔਕਾਤ ਨਹੀਂ ਬਣਾਈ ਕੇ
ਜਿਧਰ ਦੀ ਹਵਾ ਆਈ ਉਧਰ ਹੀ ਉੱਡਗੇ ..
Loading views...
ਲੋਕਾਂ ਦਾ ਜਿੰਨਾ ਮਰਜ਼ੀ ਚੰਗਾ ਕਰਲੋ ਕਦਰ ਨਹੀਂ ਜਾਣਦੇ ਜਦੋਂ ਲੋੜ ਹਾਂ ਭਾਈ ਬਹੁਤ ਚੰਗੇ ਇਹ ਟਾਇਮ ਵਿਚ ਕੰਮ ਆਉਦੇ ਜਦੋਂ ਲੋੜ ਨਹੀਂ ਫਿਰ ਬਸ ਮਨੋ ਬਣਾ ਕੇ ਗੱਲਾਂ ਕਰਨ ਗੇ ਸਾਲੇ ਜਿਵੇਂ ਦੁੱਧ ਧੋਤੇ ਹੁੰਦੇ ਚੁਗਲਖੋਰਾਂ ਇਹ ਨਹੀਂ ਪਤਾਂ ਬਸ ਪੋਪਲੇ ਜੇ ਲਾ ਤੇ ਨਾ ਕੱਖ ਨਹੀ ਰਹਿਣਾ
Loading views...
ਚੱਲ ਨੀਂ ਜਿੰਦੇ ਮੇਰੀਏ, ਚੱਲ ਅਪਣੇਂ ਰਾਹਾਂ ਨੂੰ,
ਇੱਥੇ ਤਾਂ ਹਰ ਵਕਤ ਰਾਹੀ ਬਦਲਦੇ ਰਹਿੰਦੇ ਆ
Loading views...
ਨਰਾਜ਼ਗੀ ਵੀ ਬਹੁਤ ਪਿਆਰੀ ਜਿਹੀ ਚੀਜ਼ ਹੈ,,
ਕੁਝ ਪਲਾਂ ਵਿਚ ਹੀ ਪਿਆਰ ਨੂੰ ਦੁੱਗਣਾ ਕਰ ਦਿੰਦੀ ਹੈ …!!
Loading views...
ਪਿਆਰ ਇੱਦਾ ਦਾ ਹੋਵੇ ਮਿਲਨ ਲਈ ਰੂਹ ਤਰਸੇ,
ਵੱਖ ਹੋਈਏ ਤਾ ਰੱਬ ਦੀਆ ਅੱਖਾ ਚੋ ਪਾਣੀ ਵਰਸੇ..
Loading views...
KURi-ਤੂੰ ਮੇਰਿਆ ਸੁਪਨਿਆਂ ਚ’ ਯਾਦਾਂ ਚ’ ਤੇ ਜ਼ਜਬਾਤਾ ਰਹਿੰਦਾ ਏ
MUNDa-ਕੁੜੀਏ ਤੈਨੂੰ ਕਿਸੇ ਨੇ ਬੇਵਕੂਫ ਬਣਾਇਆ ਮੈਂ ਤਾਂ ਲੁਧਿਆਣੇ ਰਹਿੰਦਾ ਆ
Loading views...
ਰੇਲ ਵਿਚ ਬੰਬ ਫਟਿਆ,..
ਸਰਕਾਰ ਨੇ ਐਲਾਨ ਕੀਤਾ .
.
ਕਿ…………??
.
.
.
.
ਜੋ ਮਰੇ ਨੇ ਉਹਨਾਂ ਦੇ ਰਿਸਤੇਦਾਰਾਂ ਨੂੰ 50 ਲੱਖ
ਰੁਪਏ ਦਿਤੇ
ਜਾਣਗੇ,,,
ਅਤੇ..
.
ਜੋ ਜਖਮੀ ਹੋਏ ਨੇ ਉਹਨਾਂ ਨੂੰ 25 ਲੱਖ ਰੁਪਏ ….
.
AMLI ਖੜਾ ਹੋ ਕੇ ਕਹਿੰਦਾ:- ਸਾਹਬ ਜੀ,,,,
ਜਿਨ੍ਹਾ ਦਾ ਬੰਬ ਦੀ ਅਵਾਜ
ਸੁਣ ਕੇ ਮੂਤ ਨਿਕਲਿਆ ਉਹਨਾਂ ਲਈ ਕੀ ਸਕੀਮ
ਆ ?
Loading views...
ਕਦੇ ਕਦੇ ਦੂਸਰੇ ਨੂੰ ਵੀ ਗਲਤੀ ਦਾ ਅਹਿਸਾਸ ਕਰਾਓ,
ਹਰ ਵਾਰ ਤੁਹਾਡਾ ਹੀ ਝੁਕਦੇ ਜਾਣਾ ਵੀ ਜ਼ਰੂਰੀ ਨਹੀਂ।
Loading views...
ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ ,
ਨਾ ਇਸ਼ਾਰਿਆਂ ਉੱਤੇ ਨੱਚੇ ਹਾਂ
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ ,
ਪਰ ਮਾਣ ਬੜਾ ਕਿ ਸੱਚੇ ਹਾਂ sandhu
Loading views...
12 ਦਿਨਾਂ ਤੋਂ ਘਰੇ ਬੈਠਾ ਹਾਂ
ਘਰਵਾਲੀ ਆਉਂਦੇ ਜਾਂਦੇ
ਕਈ ਵਾਰੀ ਕਹਿ ਚੁੱਕੀ ਹੈ
ਪਤਾ ਨਹੀਂ ਇਹ ਬਿਮਾਰੀ ਕਦੋਂ ਜਾਵੇਗੀ
ਸਮਝ ਨੀਂ ਆਉਂਦੀ ਕੇ ਮੈਨੂੰ ਕਹਿੰਦੀ ਹੈ
ਜਾਂ ਕਰੋਨਾ ਨੂੰ
Loading views...