Sub Categories

ਡਾਕਟਰ – ਤੁਹਾਨੂੰ ਹਿਮੋਗਲੋਬਿਨ ਦੀ ਕਮੀ ਆ
ਆਇਰਨ ਦੀ ਕਮੀ ਆ
ਕੈਲਸ਼ੀਅਮ ਦੀ ਕਮੀ ਆ
ਵਿਟਾਮਿਨ ਡੀ ਦੀ ਕਮੀ ਆ
ਔਰਤ – ਬੱਸ ਡਾਕਟਰ ਸਾਹਿਬ, ਰਹਿਣਦੋ
ਏਨੀਆਂ ਕਮੀਆਂ ਤਾ ਮੇਰੇ ਚ ਮੇਰੀ ਸੱਸ ਨੇ
ਵੀ ਨੀਂ ਕੱਢੀਆਂ

Loading views...



ਦੁਨੀਆਂ ਵਿੱਚ ਝੂਠੇ ਲੋਕਾਂ ਨੂੰ
ਬਹੁਤੇ ਹੁਨਰ ਆਉਦੇ ਨੇ,
ਸੱਚੇ ਲੋਕ ਤਾਂ ਆਰੋਪਾ
ਨਾਲ ਹੀ ਮਰ ਜਾਂਦੇ ਨੇ

Loading views...

ਟੀਚਰ ਝੰਡੇ ਦੇ ਮੁੰਡੇ ਨੂੰ…
ਦੱਸੋ ਬੇਟਾ ਆਪਣੀ ਠੋਡੀ ਦੇ ਕੀ ਫਾਇਦੇ ਨੇ ??
.
ਝੰਡੇ ਦਾ ਮੁੰਡਾ.. ਮਾਸਟਰ ਜੀ ਜਿਆਦਾ ਤਾਨੀ ਇੱਕ
ਫ਼ਾਇਦੇ ਦਾ ਜਰੂਰ ਪਤਾ
ਮਾਸਟਰ… ਕੀ??
.
.
.
.
.
.
.
.
.
.
.
.
.
ਜਦੋਂ ਸਾਡਾ DAD ਪਜਾਮੇ ਦਾ ਨਾਲਾ ਬੰਨਦਾ ਓਂਦੋ
ਆਵਦਾ ਝੱਗਾ ਠੋਡੀ ਥੱਲੇ ਅੜਾਓਂਦਾ

Loading views...


ਜ਼ਿੰਦਗੀ ਨੇ ਜ਼ਿੰਦਗੀ ਭਰ ਗ਼ਮ ਦਿੱਤੇ
ਜਿੰਨੇ ਵੀ ਬੋਇ ਫ੍ਰੈਂਡ ਦਿੱਤੇ ਕੰਜਰ ਦਿੱਤੇ

Loading views...

ਗੋਰੇ ਰੰਗ ਵਾਲੀ ਯਾਰੋ ਫੇਰ ਮੰਨ ਗਈ,
ਪਟੋਲਾ ਅਸੀਂ ਛੱਡ ਦਿੱਤਾ ਸਾਂਵਲੇ ਜੇ ਰੰਗ ਦਾ,
ਕਹਿੰਦੀ ਇਹ ਕਾਲੋ ਜੀ ਨੀ ਨਾਲ ਤੇਰੇ ਜਚਦੀ,
ਮੈਂ ਹੀ ਰੱਖ ਲਉ ਖਿਆਲ ਯਾਰ ਆਪਣੇ ਮਲੰਗ ਦਾ

Loading views...


ਜਿਨ੍ ਸੇਵਿਆ ਤਿਨ ਪਾਇਆ ਮਾਨ,,,
ਨਾਨਕ ਗਾਵੀੲਏ ਗੁਣੀ ਨਿਧਾਨ

Loading views...


ਪਹਿਲਾਂ ਮੈ single ਹੁੰਦਾ ਸੀ..
.
.
.
.
.
.
.
.
.
.
.
.
.
ਥੱਲੇ ਕਿਹੜਾ ਥੋਡੀ ਭਾਬੀ ਨਾਲ ਬੈਠੀ ਆ
ਹਲੇ ਵੀ ਸਿੰਗਲ ਈ ਆ ਕੰਜਰੋ !

Loading views...

ਜਦੋਂ ਦਾ ਮੋਦੀ ਆਇਆ
ਦੇਸ਼ ਦੀ ਬਰਬਾਦੀ ਨਾਲ ਲੈ ਆਇਆ

Loading views...

ਗਲ਼ ਉਹ ਨਹੀਂ sajna ..
ਕਈ ਵਾਰ ਜ਼ਿਮੇਵਾਰੀ ਦੇ ਬੋਝ ਅਗੇ …😇
supne ਮੱਲੋਮੱਲੀ ਹਾਰ ਜਾਂਦੇ ਨੇ ….rocky

Loading views...


ਅੱਜ ਕੱਲ ਉਹ ਮੁੰਡੇ ਵੀ ਪਿਆਰ ਚ
ਜਾਨ ਦੇਣ ਦੀ ਗੱਲ ਕਰਦੇ ਨੇ
ਜਿਹਨਾਂ ਚ ਪਹਿਲਾਂ ਹੀ ਖੂਨ ਦੀ ਕਮੀ ਆ

Loading views...


ਚੰਨ ਨੂੰ ਕਦੇ ਨਾ ਚਾਹਿਓ ਕਿਊਂਕਿ
ਓਹ ਦਿਖਦਾ ਵੀ ਸਾਰਿਆ ਨੂੰ ਤੇ ਹੁੰਦਾ ਵੀ ਸਾਰਿਆ ਦਾ…

Loading views...

ਆਪਣੇ ਕਿਰਦਾਰ ਤੋਂ ਹੀ ਮਹਿਕਦਾ ਹੈ “ਇਨਸਾਨ”
ਚਰਿੱਤਰ ਨੂੰ ਪਵਿੱਤਰ ਕਰਨ ਲਈ,
ਕੋਈ ਇੱਤਰ ਨਹੀਂ ਹੁੰਦਾ !!!
💥💥💥

Loading views...


ਮੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਨਾਕਾਮ ਕਰ ਰਹੇ ਹੋ।
ਆ ਤਾਂ ਜਾਣ ਦਿਉ ਪਹਿਲਾਂ ਹੀ ਸਲਾਮ ਕਰ ਰਹੇ ਹੋ।
ਦੱਸੋ ਉਸ ਤੋਂ ਇਲਾਵਾ ਕੌਣ ਹੈ ਨਜ਼ਦੀਕ ਤੁਹਾਡੇ,
ਅੱਜ-ਕੱਲ੍ਹ ਕਿਸ ਨਾਲ ਸਾਂਝਾ ਜਾਮ ਕਰ ਰਹੇ ਹੋ।
~ ਸੀਪਾ ਕਲੇਰ

Loading views...

ਤੱਤੀ ਵਾਹ ਵੀ ਲੱਗਣ ਨਾ ਦੇਵੇ ।।
ਜਿਨ੍ਹਾਂ ਦਾ ਰਾਖਾ ਆਪ ਹੋ ਗਿਆ ।।
🎼 ਮੇਰਾ ਬਾਜਾਂ ਵਾਲਾ ਪਿਤਾ 🎼
❤️❤️❤️❤️❤️❤️❤️❤️❤️❤️

Loading views...

ਜਿੰਦਗੀ ਇੱਕ ਬਾਰ ਮਿਲਤੀ ਹੈ ਇਸੇ ਜੀਣਾ ਸੀਖੋਂ,
ਪਿਆਰ ਇੱਕ ਬਾਰ ਹੋਤਾ ਹੈ ਨਿਭਾਣਾ ਸੀਖੋਂ,
ਦੁੱਖ ਤੋਂ ਆਤੇ ਜਾਤੇ ਹੈ ਜਾਣੀ ਉਸੇ ਹਰਾਣਾ ਸੀਖੋਂ,

Loading views...