Sub Categories

ਇੱਕ ਬੱਚੇ ਨੇ ਆਪਣੀ ਸਾਈਕਲ ਪਾਰਲਿਆਮੇਂਟ ਦੇ ਕੋਲ ਖੜੀ ਕਰ ਦਿੱਤੀ .
ਪੁਲਿਸ ਵਾਲਾ ਵੇਖਕੇ ਬੋਲਿਆ – ਤੈਨੂੰ ਪਤਾ ਨਹੀਂ ,
ਕਿ ਇਹ ਵੀ . ਆਈ . ਪੀ . ਖੇਤਰ ਹੈ ?
ਇੱਥੋਂ ਕਿੰਨੇ ਸੰਸਦ, ਮੰਤਰੀ ਅਤੇ ਵੱਡੇ – 2 ਨੇਤਾ ਗੁਜਰਦੇ ਹਨ .
ਬੱਚਾ ਮਾਸੂਮੀਅਤ ਨਾਲ ਬੋਲਿਆ – ਕੋਈ ਪਰਵਾਹ ਨਹੀਂ .
ਮੈਂ ਸਾਈਕਲ ਨੂੰ ਜਿੰਦਾ ਲਗਾ ਦਿੱਤਾ ਹੈ ! ! ! !

Loading views...



ਕੁੜੀ ਨੇ ਆਪਣੇ ਮੰਗੇਤਰ ਨੂੰ sms ਕੀਤਾ
ਆਪਣਾ ਵਿਆਹ ਨਹੀਂ ਹੋ ਸਕਦਾ ..
ਕਿਉਂਕਿ ਮੇਰਾ …….??
.
.
.
.
ਵਿਆਹ ਕਿਤੇ ਹੋਰ ਤੈਅ ਹੋ ਗਿਆ ਹੈ..
ਮੁੰਡੇ ਨੂੰ ਬਹੁਤ ਵੱਡਾ ਝਟਕਾ ਲੱਗਿਆ ਉਹ..
ਹਾਲੇ ਕੁਝ ਸੋਚ ਹੀ ਰਿਹਾ ਸੀ ਕਿ ਉਸਨੂੰ ਕੁੜੀ ਵੱਲੋਂ ਇੱਕ ਹੋਰ sms ਮਿਲਿਆ… .
.
.
.
Sorry Sorry.. ਗਲਤੀ ਨਾਲ ਤੁਹਾਨੂੰ send ਹੋ ਗਿਆ ਸੀ.

Loading views...

ਉਂਝ ਆਸੇ ਪਾਸੇ ਭੀੜ ਬੜੀ
ਦਿਲ ‘ਕੱਲਾ ਹਾਏ ਪੀੜ ਬੜੀ
ਕੁੱਝ ਹਾਸਿਆਂ ਵਿੱਚ ਹਾਂ ਜਰ ਰਹੇ
ਜਿਵੇਂ ਜੀਊਂਦੇ ਜੀ ਹਾਂ ਮਰ ਰਹੇ..

Loading views...

ਕਫਨ ਚ ਲਪੇਟੇ ਹੋੲੇ ਨੂੰ ਮੁੱਖ ਦੇਖ ਚੁੰਮ ਕੇ ਕਹਿੰਦੀ,
ਅੱਜ ਨਵੇ ਕੱਪੜੇ ਕੀ ਪਾਲੇ ਮੇਰੇ ਵੱਲ ਤੱਕਦਾ ਵੀ ਨਹੀਂ.. .. #ѕαяσуα

Loading views...


ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆ,,
ਹੋਇਆ ਕਰਜਾਈ ਰੀਜ਼ਾਂ ਪਾਲਦਾ ਓੁਹ ਮੇਰੀਆਂ

Loading views...

ਸਮਝ ਨਾ ਆਇਆ ਸਾਨੂੰ
ਕਿੱਦਾਂ ਦਾ ਵਿਹਾਰ ਸੀ
:
:
:
ਸਾਡੇ ਨਾਲ ਹੋਇਆ ਜੋ
ਮਜ਼ਾਕ ਸੀ ਜਾਂ ਪਿਆਰ ਸੀ !!!

Loading views...


net ਬੰਦ ਤੋਂ ਬਾਅਦ ਪੰਜਾਬ ਚ ਭਾਰੀ ਰੋਸ
ਕਹਿੰਦੇ ਨੋਟਬੰਦੀ ਭਾਂਵੇ 2 – 4 ਵਾਰੀ ਹੋਰ ਕਰਦੋ
ਪਰ ਨੇਟਬੰਦੀ ਨਾ ਕਰੋ

Loading views...


ਨਾਨਕ ਨਾਮ ਚੜ੍ਹਦੀ ਕਲਾਂ ,

ਤੇਰੇ ਭਾਣੇ ਸਰਬਤ ਦਾ ਭਲਾ..॥

Loading views...

ਇੱਕ Message ਕੁੜੀਆਂ ਲਈ
.
.
.
.
Facebook ਤੇ Add ਕਰਨ ਨਾਲ ,
ਮੁੰਡਿਆਂ ਨਾਲ Chat ਕਰਨ ਨਾਲ ਸਵਾਇਨ ਫਲੂ
ਨਹੀ ਫੈਲਦਾ..

Loading views...


ਜਦੋਂ ਵੀ ਫਰਿੱਜ ਚੋਂ ਪਾਣੀ ਕੱਡ ਕੇ ਪੀਓ ਤਾਂ
ਉਹ ਭਰ ਕੇ ਜਰੂਰ ਰੱਖੋ…
‘
‘
‘
‘
‘
‘
‘
‘
ਨਹੀਂ ਤਾਂ …
‘
‘
‘
‘
‘
‘
‘
‘
‘
‘
‘
‘
ਲੈਕਚਰ ਪਾਣੀ ਤੋਂ ਸ਼ੁਰੂ ਹੋਊਗਾ ਤੇ
ਪੜਾਈ , ਮੋਬਾਇਲ ਤੇ ਬੇਰੁਜਗਾਰੀ ਤੇ ਜਾ ਕੇ ਖਤਮ ਹੋਊ

Loading views...


ਕਿਸੇ ਦੀ ਸ਼ਕਲ ਦੇਖ ਕੇ ਅਕਲ,
ਸ਼ਰੀਰ ਦੇਖ ਕੇ ਤਾਕਤ,
ਤੇ ਕਪੜੇ ਦੇਖ ਕੇ ਹੈਸੀਅਤ ਦਾ,
ਅੰਦਾਜ਼ਾ ਲਗਾਓਨ ਵਾਲਾ ਸਬ ਤੋਂ ਵੱਡਾ ਮੂਰਖ
ਹੁੰਦਾ…!!

Loading views...

ਸਾਨੂੰ ਬੁਝੇ ਹੋਏ ਦੀਵੇ ਨਾ ਸਮਝੋ ,
ਅਸੀਂ ਵਾਂਗ ਮਿਸ਼ਾਲਾਂ ਮੱਚਾਂਗੇ
ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ🚫,
ਜਦੋਂ ਟੱਕਰਾਂ ਗੇ ਤਾਂ ਦੱਸਾਂਗੇ.

Loading views...


ਉਥੇ ੳੁਗਦੇ ਗੁਲਾਬੀ
🌸ਫੁੱਲ ਜੱਟੀੲੇ👩
ਨੀ ਯਾਰ😉ਜਿੱਥੇ ਜੋੜੇ ਝਾੜਦੇ

Loading views...

ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ
ਹਰ ਧੜਕਣ ਚੋ ਇੱਕ ਫਰੀਆਦ ਆਵੇਗੀ…..
ਭਰ ਦੇਵੇਗਾ Jot ਤੇਰੇ ਦਿੱਲ ਵਿੱਚ ਪਿਆਰ ਇੰਨਾ,
ਕਿ ਸਾਹ ਵੀ ਲਵੇਗੀ ਤਾ ਉਹਦੀ ਯਾਦ
ਆਵੇਗੀ, ….

Loading views...

ਕੁੜੀ ਦੇਖਣ ਦਾ ਪਰੋਗਰਾਮ ਤੈਅ ਹੋਇਆ ।
ਮੁੰਡੇ ਵਾਲੇ ਬਹੁਤ ਸਿੱਧੇ ਲੋਕ ਸਨ ।
ਮੁੰਡਾ – ਤੁਸੀਂ ਕਿੰਨਾ ਪੜ੍ਹੇ ਹੋ ?
ਕੁੜੀ – MF . I . A . S .
ਮੁੰਡੇ ਨੇ ਅੱਗੇ ਡਿਗਰੀ ਦੀ detail ਇਹ ਸੋਚਕੇ ਨਹੀਂ ਪੁੱਛੀ ਕਿ ,
ਕਿਤੇ ਕੁੜੀ ਉਸਨੂੰ ਅਣਸਿੱਖਿਅਤ ਨਾ ਸੱਮਝੇ ! !
ਬਾਅਦ ਵਿੱਚ ਉਹ ਲੋਕ ਚਲੇ ਆਏ । ਅਤੇ ਵਿਆਹ ਵੀ ਹੋ ਗਿਆ ।
ਵਿਆਹ ਦੇ ਬਾਅਦ ਮੁੰਡੇ ਨੇ ਕੁੜੀ ਨੂੰ ਪੁੱਛਿਆ ਕਿ ਇਹ
MF , IAS , ਕੀ ਹੁੰਦਾ ਹੈ
.
ਕੁੜੀ – Matric Fail In All Subjects * .
.
ਮੁੰਡਾ 4 ਦਿਨ ਤੋਂ ਬੇਹੋਸ਼ ਹੈ

Loading views...