ਮੇਰੀ ਔਕਾਤ ਤਾਂ ਮਿੱਟੀ ਹੈ
ਮੇਰੇ ਮਾਲਕਾ
ਜਿੰਨੀ ਇਜ਼ਤ ਹੈ..
ਇਸ ਜੱਗ ਤੇ ਬਸ ਤੂੰ ਹੀ ਦਿੱਤੀ ਹੈ
Loading views...
ਮੇਰੀ ਔਕਾਤ ਤਾਂ ਮਿੱਟੀ ਹੈ
ਮੇਰੇ ਮਾਲਕਾ
ਜਿੰਨੀ ਇਜ਼ਤ ਹੈ..
ਇਸ ਜੱਗ ਤੇ ਬਸ ਤੂੰ ਹੀ ਦਿੱਤੀ ਹੈ
Loading views...
ਜਦੋਂ ਤੇਰੀ ਤਸਵੀਰ ਦੇਖਦਾ
ਦਿਲ ਸਾਲਾਂ out of control ਹੋ ਜਾਂਦਾ
ਪਤਾ ਨਈਂ ਕਿ ਬਿਮਾਰੀ ਆ ਇਸ ਕੰਜ਼ਰ ਨੂੰ
Loading views...
ਪੁੱਤ ਨਾਂ ਜਦ ਫਰਜ ਪਛਾਣੇ
ਧੀ ਵੀ ਜਦ ਲੈ ਜਾਏ ਠਾਣੇ ,
ਬਾਪੂ ਫਿਰ ਮੰਨਕੇ ਭਾਣੇ
ਅੱਖਾਂ ਨੂੰ ਭਰ ਜਾਂਦਾ ,
ਉਦੋਂ ਫਿਰ ਬੰਦਾ ਲੋਕੋ
ਜਿਉਂਦੇ ਜੀ ਮਰ ਜਾਂਦਾ।
Loading views...
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ
ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ.
Loading views...
ਮਿੱਠੀ ਤੇਰੀ ਚਾਹ ਹੀਰੇ, ਦਿਖਾ ਕੇ ਗਈ ਐ ਰਾਹ ਹੀਰੇ,
ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ…
Loading views...
ਹੱਸਦੇ ਵੱਸਦੇ ਰਹਿਣੇ ਆਂ ,,
ਰੋ ਪਿੱਟ ਕੇ ਜ਼ਿੰਦਗੀ ਕੱਟਣੀ ਨੀਂ ,,
ਸਾਨੂੰ ਸਾਦਗੀ ਚੰਗੀ ਲੱਗਦੀ ਏ ,,
ਕੋਈ ਫੁਕਰੀ ਜਿਹੀ ਆਪਾਂ ਪੱਟਣੀ ਨੀ !!
Loading views...
ਮੇਰੇ ਔਗੁਣ ਤੇਰੀਆ ਸਿਫਤਾਂ ਦਾ
ਕੋਈ ਅੰਤ ਨਹੀ ਕੋਈ ਪਾਰ ਨਹੀ
ਮੇਰੇ ਜਿਹਾ ਕੋਈ ਪਾਪੀ ਨਹੀ
ਤੇਰੇ ਜਿਹਾ ਬਖਸ਼ਣਹਾਰ ਨਹੀ….
Loading views...
ਸੂਰਜ ਨੂੰ ਛੱਡ, ਸੁੱਕੇ ਖੇਤਾਂ ਨੂੰ ਪਾਣੀ ਦੇ ਕੇ,
ਜੋ ਭਰਮ ਸੀ ਮੁਕਾ ਗਿਆ..
ਸਮਝ ਨਹੀਂ ਲੱਗੀ, ਬਾਬੇ ਨਾਨਕ ਦੀ ਤਸਵੀਰ ਅੱਗੇ
ਜੋਤ ਕੌਣ ਜਗਾ ਗਿਆ?
ਦਸਾਂ ਨੋਹਾਂ ਦੀ ਕਿਰਤ ਕਰਨ ਦੇ
ਰਾਹ ਸੀ ਉਹਨੇ ਪਾਇਆ,
ਮੈਨੂੰ ਸਮਝ ਨਹੀਂ ਆਉਂਦੀ, ਬਾਬੇ ਨਾਨਕ ਦੇ
ਹੱਥ ਮਾਲਾ ਕੌਣ ਫੜਾ ਗਿਆ?
ਪੁੱਠੇ ਸਿੱਧੇ ਚੱਕਰਾਂ ਵਿੱਚੋਂ ਕੱਢਿਆ ਸੀ ਬਾਬੇ ਨੇ,
ਪਤਾ ਨਹੀ ਲੱਗਾ, ਬਾਬੇ ਨਾਨਕ ਦੀ ਤਸਵੀਰ ਪਿੱਛੇ,
ਚੱਕਰ ਕੌਣ ਘੁਮਾ ਗਿਆ?
ਬਨਾਰਸ ਕੇ ਠੱਗਾਂ ਨੂੰ ਤਾੜਿਆ ਸੀ ਬਾਬੇ ਨੇ,
ਪਰ ਬਾਬੇ ਨਾਨਕ ਦੇ ਹੀ ਹੱਥ ਵਿੱਚ ਲੋਟਾ ਕੌਣ ਫੜਾ ਗਿਆ?
Loading views...
ਤੂੰ ਆਵੀ ਤਾ ਸਹੀ ਮੈ ਵੱਢੂ ਤੇਰੇ ਚੱਕ ਕੁੜੇ
ਜੇ ਤੂੰ ਮਾਣੌ ਬਿੱਲੀ ਮੈ ਕਿਹੜਾ ਕੁੱਤਿਆ ਨਾਲੌ ਘੱਟ ਕੁੜੇ
Loading views...
ਇੱਕ Doctor ਨੇ ਨਵਾਂ Clinic ਖੋਲਿਆ . .
ਥੋੜੀ ਦੇਰ ਬਾਅਦ ਇੱਕ ਆਦਮੀ ਆਇਆ ,
Doctor ਨੇ ਆਪਣੇ ਆਪ ਨੂੰ Busy ਦਿਖਾਉਣ ਲਈ
Telephone ਦਾ Receiver ਚੁਕਿਆ ਅਤੇ
Appointment ਦੇਣ ਦੇ ਅੰਦਾਜ਼ ਵਿੱਚ ਬੋਲਣ ਲੱਗਾ
ਫਿਰ ਫੋਨ ਰੱਖਣ ਦੇ ਬਾਅਦ Doctor ਆਦਮੀ ਨੂੰ –
ਹਾਂਜੀ ਦੱਸੋ ਕੀ ਹੋਇਆ . . . ? ? ?
ਆਦਮੀ : – Bsnl ਤੋਂ ਆਇਆ ਹਾਂ ,
ਗੱਲ ਖਤਮ ਹੋ ਗਈ ਹੋਵੇ ਤਾਂ Telephone Activate ਕਰ ਦੇਵਾ
Loading views...
IPL ਵਾਂਗ ਨਿਊਜ਼ ਐਂਕਰਾਂ ਦੀ ਵੀ
ਨਿਲਾਮੀ ਹੋਣੀ ਚਾਹੀਦੀ ਆ ,
ਤਾਂ ਕਿ ਜਨਤਾ ਨੂੰ ਵੀ ਪਤਾ ਹੋਵੇ ਕਿ
ਕਿਹੜੀ ਪਾਰਟੀ ਨੇ ਕਿੰਨੇ ਵਿੱਚ ਖਰੀਦੇ ਨੇ।
Loading views...
ਮੈਨੁੰ ਕਹਿੰਦੀ ਤੁਸੀ ਕੰਜੂਸ ਬਹੁਤ ਹੋ…
ਮੈਂ ਕਿਹਾ ਬੀਬਾ ਜਿੰਨਾ ਤੂੰ ਨੈਟ ਪੈਕ ਪੁਅਾਂਦੀ ਅਾ…
ਓਨਾ ਤਾਂ ਮੇਰਾ ਪੇਜ ਤੇ ਧੰਨਵਾਦ ਕਰਨ ਨੂੰ ੳੁਡ ਜਾਂਦਾ…
Loading views...
ਪਤੀ – ਅੱਜ ਸਬਜ਼ੀ ਚ ਲੂਣ ਥੋੜਾ ਜਿਆਦਾ ਲੱਗ ਰਿਹਾ ਆ
ਪਤਨੀ – ਲੂਣ ਠੀਕ ਆ , ਸਬਜ਼ੀ ਘੱਟ ਸੀ
ਐਨੀ ਵਾਰੀ ਕਿਹਾ ਥੋੜੀ ਜਿਆਦਾ ਲੈ ਕੇ ਆਇਆ ਕਰੋ
Loading views...
ਅੰਕਲ – ਬੇਟਾ ਕੀ ਕਰਦੇ ਹੋ ?
ਮੁੰਡਾ – ਨਾਰੀ ਸਨਮਾਨ ਸੇਵਾ ਤੇ ਕੰਮ ਕਰ ਰਿਹਾ
ਅੰਕਲ – ਸੋਸ਼ਲ ਵਰਕਰ ਹੋ ?
ਮੁੰਡਾ – ਨਹੀਂ ਅੰਕਲ ਫੇਸਬੁੱਕ ਤੇ ਸਾਰੀਆਂ ਕੁੜੀਆਂ
ਦੀ ਫੋਟੋ ਲਾਇਕ ਕਰਦਾ ਆ
Loading views...
ਜਿਓੰਦੇ ਦੀਆਂ ਚੁਗਲੀਆਂ
ਮਰੇ ਦੀ ਸਿਫਤ
ਅਜੀਬ ਫਿਤਰਤ ਦੁਨੀਆਂ ਦੀ
Loading views...
. ਤੇਰੇ ਬਿਨਾਂ ਨੀਦ ਕਿਥੇ ਆਉਣੀ ਆ
ਨੀ ਤੂੰ ਨੀਦ ਦੀ ਦਵਾਈ ਵਰਗੀ
Loading views...