Sub Categories

Main PooNd Ashiqkan Wangu
Pani Heer da prrda Nahi,
Gill jannn kdd ke lai janda
Pr purpose kisse nu krda nahi

Loading views...



ਜਦੋ ਮੈਂ ਓਹਨੁ ਦੇਖਦਾ ਸੀ ਓਹ ਅਕਸਰ ਨੀਵੀ ਪਾ ਜਾਂਦੀ ਸੀ …
ਇੱਕ ਅਜੀਬ ਜੇਹੀ ਖੁਸ਼ੀ ਉਸਦੇ ਚੇਹਰੇ ਤੇ ਛਾਂ ਜਾਂਦੀ ਸੀ…!!

Loading views...

Jattan De puttan nu
pta nahi Lok kyu Marra kehnde ne,
Par
Oh Nahi jande ke Mull
JAttan Diyan yarrrian de hi painde ne @@@@

Loading views...


Chiiti Hundi, kali Hundi
Houlli Hundi, Paarri Hundi
swad te
Ta…..
Ci….
Je kurrian de vi,
Darri Hundi..,@@@

Loading views...

Morri ve Morri ve sajjna
jwanni chali gyi ve,
ghar da enu rahh na
aorre….
Dusso kha kehra
morre….
Mrji vich rahi ve,
morri ve
morri sjjjna …….

Loading views...


ਆਪਣੀ ਜਾਤ ਅਤੇ ਮਜ਼ਹਬ ਦਾ ਮਾਣ
ਨਾ ਕਰ,
ਪਰਮਾਤਮਾ ਅਤੇ ਮੌਤ ਸਭ ਲਈ ਬਰਾਬਰ
ਹਨ_

Loading views...


ਗੈਰਾਂ ਦੇ ਰੂਪ ਨੂੰ ਸੇਕ ਦੀਆਂ
ਹੋਰਾਂ ਨੂੰ ਮੱਥਾ ਟੇਕਦੀਆਂ
ਦੋ ਅੱਖਾਂ ਬਹੁਤ ਪਸੰਦ ਮੈਨੂੰ
ਜੋ ਮੇਰੇ ਵੱਲ ਨਹੀਂ ਵੇਖਦੀਆਂ

Loading views...

ਗਾਲਿਬ ਨੇ ਇਹ ਕਹਿ ਕੇ ਮਾਲਾ ਤੋੜ ਦਿੱਤੀ……

ਗਿਣ ਕੇ ਕਿਉਂ ਨਾਮ ਲਵਾਂ ਉਸਦਾ
ਜੋ ਬੇਹਿਸਾਬ ਦਿੰਦਾ ਹੈ |

Loading views...


ਨਮਕ ਸਵਾਦ ਅਨੁਸਾਰ ..
ਤੇ ਆਕੜ ਔਕਾਤ ਅਨੁਸਾਰ ਹੀ ਚੰਗੇ ਲਗਦੇ ਆ

Loading views...


ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ,
ਭਾਵੇਂ ਕਟੀਏ ਪੋਰੀਆਂ – ਪੋਰੀਆਂ ਜੀ…

Loading views...

ਜਰੂਰੀ ਨਹੀਂ ਕਿ ਯਾਰ ਸੋਹਣਾ ਹੋਣਾ ਚਾਹੀਦਾ,
ਪਰ ਉਸ ਦੇ ਦਿਲ ਵਿੱਚ ਕੋਈ ਹੋਰ ਨਹੀਂ ਹੋਣਾ ਚਾਹੀਦਾ…

Loading views...


ਇੱਕ ਵਾਰ ਜੰਗਲ ਵਿੱਚ ਇੱਕ ਸ਼ੇਰ ਡੂੰਘੇ ਟੋਏ ਵਿੱਚ ਡਿੱਗ ਪਿਆ
ਸਾਹਮਣੇ ਇੱਕ ਬਾਂਦਰ ਟਾਹਣੀ ਤੇ
ਬੈਠਾ ਸੀ ਉਹ ਬੋਲਿਆ,
“ਕਿਉਂ ਵੀ ਸ਼ੇਰਾ ਤੂੰ ਤਾਂ ਜੰਗਲ
ਦਾ ਰਾਜਾ ਬਣਿਆ ਫਿਰਦਾ ..
ਅੱਜ ਆਇਆ ਲੋਟ ਐ, ਹੁ
ਣ ਤੈਨੂੰ ਲੱਗੂ ਪਤਾ ..
ਸ਼ਿਕਾਰੀ ਤੇਰੀ ਖੱਲ ਲਾਹ
ਲੈਣਗੇ, ਤੇਰੇ ਦੰਦ ਤੇ ਨੰਹੁ
ਵੀ ਵੇਚ ਦੇਣਗੇ,
ਡਿਸਕਵਰੀ ਵਾਲੇ ਤੇਰੀ ਵੀਡੀਉ ਦਿਖਾਉਣਗੇ, ਅੱਜ ਸਾਲਿਆ ਤੈਨੂੰ ਲੱਗੂ
ਪਤਾ।
ਅਚਾਨਕ ਜਿਹੜੀ ਟਾਹਣੀ ਤੇ ਬਾਂਦਰ ਬੈਠਾ ਸੀ ਉਹ ਟੁੱਟ ਗੀ ਤੇ
ਬਾਂਦਰ
ਸ਼ੇਰ ਦੇ
ਬਿਲਕੁਲ ਸਾਹਮਣੇ ਆ ਡਿੱਗਾ .. ..
.
..
.
ਤੇ ਬੋਲਿਆ,
“ਵੱਡੇ ਭਾਈ ਸਹੁੰ ਲੱਗੇ ਮਾਂ-ਪਿਉ ਦੀ .. ਆਪਾਂ ਮਾਫੀ ਮੰਗਣ ਵਾਸਤੇ
ਛਾਲ ਮਾਰੀ ਆ”
ਹਾ ਹਾ ਹਾ ਹਾ ਹਾ

Loading views...

ਇੱਕ ਦੁਖੀ ਮੁੰਡਾ ਰੱਬ ਨੂੰ ਕਹਿੰਦਾ
SINGLE LIFE ਨਾਲੋਂ
ਤਾ ਬੰਦਾ ਮਰਿਆ ਚੰਗਾ unsure emoticon
.
.
ਇੰਨੇ ਵਿੱਚ ਯਮਦੂਤ ਆ ਕੇ ਬੋਲਿਆ …
.
Hhahahahaah Hhahaahah Hhahaah
.
ਤੁਹਾਡੀ ਜਾਨ ਲੈਣ ਦਾ ਹੁਕਮ ਹੈ ?:
.
.
.
.
.
ਮੁੰਡਾ – ਲੈ ਯਾਰ ਹੁਣ ਦੁਖੀ ਬੰਦਾ ਮਜਾਕ
ਵੀ ਨਹੀ ਕਰ ਸਕਦਾ

Loading views...

ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕੱਲਾ ਬਹਿ ਕੇ
ਰਾਤਾਂ ਨੂੰ,,,,


ਖੇਡ ਕੇ ਦਿਲ ਨਾਲ ਤੁਰ ਗਈ ਤੂੰ ਨਾ ਸਮਝ
ਸਕੀ ਜ਼ਜਬਾਤਾਂ ਨੂੰ

Loading views...