Sub Categories

ਪੀੜ ਉਹਦੀ ਜੁਦਾਈ ਦੀ ਦਿਲ ਸਹਿ ਨਾਂ ਸਕਿਆਂ …..
ਕਿੰਨਾ ਰੋਈਆਂ ਅੱਖੀਆਂ ਪਰ ਕੁੱਝ ਕਹਿ ਨਾਂ ਸਕੀਆਂ …..
ਜਿਹਨੂੰ ਕਦਰ ਵੀ ਨਹੀੰ ਇਹਨਾਂ ਹੰਝੂਆਂ ਦੀ …..
ਅੱਜ ਫੇਰ ਓਸਨੂੰ ਵੇਖੇ ਬਿਨਾਂ ਰਹਿ ਨਾਂ ਸਕਿਆਂ ..

Loading views...



ਜਦੋ ੲਿਨਸਾਨ ਦੀ ਜਰੂਰਤ ਬਦਲ ਜਾਂਦੀ ਹੈ…..
ਉਹਦਾ ਤੁਹਾਡੇ ਨਾਲ ਗੱਲ ਕਰਨ ਦਾ ਤਰੀਕਾ ਵੀ ਬਦਲ ਜਾਂਦਾ ਹੈ. …
ਸਿਖਿਅਾ ‘ਕੱਲੇ ਰਹਿਣਾ ਸਿੱਖ ਲਵੋ ਕੋਈ ਨਹੀ ਬਣਦਾ ੳੁਮਰਾਂ ਲਈ ਕਿਸੇ ਦਾ…

Loading views...

ਜੀ ਜੀ ਕਹਿ ਕੇ ਝੂਠ ਨੂੰ ਸੱਚ ਬਣਾ ਲੈਂਦੇਂ ਨੇ ਲੋਕ..
ਬਚਕੇ ਰਿਹਾ ਕਰ ਭੋਲਿਆ
ਚਿਹਰੇ ਤੇ ਚਿਹਰਾ ਲਾ ਲੈਦੇਂ ਨੇ ਲੋਕ…

Loading views...

ਰਾਤ ਤੱਕਦੀ ਰਹੀ ਅੱਖਾਂ’ਚ
ਦਿਲ ਮਿੰਨਤਾ ਕਰਦਾ ਰਿਹਾ।
ਕੋਈ ਬੇਸਬਰ ਰੋਂਦਾ ਰਿਹਾ,
ਕੋਈ ਬੇਖਬਰ ਸੌਂਂਦਾ ਰਿਹਾ।

Loading views...


ਸ਼ੀਸ਼ੇ ਮੂਹਰੇ ਖੱੜ ਕੇ ਮੰਗ ਲਈ ਮਾਫੀ ਖੁਦ ਤੋ ,,,,
ਆਪਣਿਆ ਦਾ ਬਹੁਤ ਦਿਲ ਦੁਖਾ ਲਿਆ
ਦੂਜਿਆ ਨੂੰ ਖੁਸ਼ ਕਰਦੇ ਕਰਦੇ ,,,,,,,,,

Loading views...

ਮੈ ਹੱਸਦੀ ਰੋਜ-ਰੋਜ ਆਪਣੇ ਦੁਖਾ ਨੂੰ ਲਕੋਣ ਲਈ ਤੇ,,
ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ
ਇਹਦੇ ਵਰਗੀ ਹੋਵੇ..#Truth 💔

Loading views...


ਰਿਸ਼ਤੇ ਆਪ ਨਹੀ ਮਰਦੇ ਇਹ ਤਾਂ ਮਾਰੇ ਜਾਂਦੇ ਆ,,
ਹੰਕਾਰ ਨਾਲ ਗਲਤ ਰਵੀਈਏ ਨਾਲ ਤੇ ਗਲਤ ਨਜਰਅੰਦਾਜੀ ਨਾਲ..

Loading views...


ਨਵੀ ਨਵੀ ਹਲੇ ਗੱਲ ਚੱਲੀ ਸੀ😉😉
ਥੋੜੇ ਦਿਨਾ ਚ ਹੀ chat off ਹੋ ਗਈ😵
ਮੈ ਤਾ ਹਲੇ ਦੀਵਾਨਾ ਹੋਇਆ ਸੀ ,😍
ਹੋ ਉਹ ਤਾਂ ਕਹਿੰਦੀ ਮੈਂ ਬਿਗਾਨੀ ਹੋ ਗਈ👫

Loading views...

😞ਹਰ ਕੋਸ਼ਿਸ਼ ਕਰੁਗਾ ਕੇ ਮੁੱਲ ਮੋੜਾ ਤੇਰੀ ਕੁਖ ਦਾ, . …
ਹਜੇ ਚੱਲਦਾ ੲੇ ਮਾੜਾ Tímê ਮਾਂ ਤੇਰੇ ਪੁੱਤ ਦਾ. 🙏🙏

Loading views...

ਕੀ ਪਤਾ ਕਿੰਨੇ ਦੁੱਖ ਹੋਵਣ
ਕੀ ਪਤਾ ਘਰ ਦੇ ਜੀ ਭੁੱਖ ਨਾਲ ਰੋਵਣ
ਕੀ ਪਤਾ ਸਿਰ ਤੇ ਪਿਉ ਦਾ ਸਾਇਆ ਨਾ ਹੋਵੇ
ਕੀ ਪਤਾ ਘਰੇ ਕੋਈ ਬਿਮਾਰ ਹੋਵੇ..
ਮਾੜੇ ਟਾਇਮ ਚ ਲੋਕਾ ਤੋ ਨਾ ਪੈ ਜੇ ਮੰਗਣਾ
ਦੁੱਖ ਆਪਣੇ ਲਕੋ ਕੇ ਤੁਹਾਡੀ ਖੁਸ਼ੀਆ ਚ ਖੋ ਕੇ
ਫਿਰ ਸਟੇਜਾ ਤੇ ਨੱਚਣ ਤੋ ਕਿਉ ਸੰਗਣਾ…

Loading views...


ਜਦੋਂ ਕਦੇ ਕੋਈ ਜ਼ਿੰਦਗੀ ਵਰਗਾ ਜ਼ਿੰਦਗੀ ਬਣਕੇ ਜ਼ਿੰਦਗੀ ਤੋਂ ਦੂਰ ਚਲਾ ਜਾਵੇ…
ਫਿਰ..
ਚੀਕਾਂ ਗੁੰਗੀਆਂ ਹੋ ਜਾਂਦੀਆਂ ਤੇ ਹੰਝੂ ਬੋਲਣਾ ਸਿੱਖ ਲੈਂਦੇ ਨੇ

Loading views...


ਕਦੇ ਫੁੱਲਾਂ ਨੇ ਕਦੇ ਤਾਰਿਆਂ ਨੇ
ਮੈਨੂੰ ਪੁੱਛਿਆ ਸੱਜਣਾਂ ਸਾਰਿਆਂ
ਕੀ ਤੈਨੂੰ ਯਕੀਨ ਹੈ, ਉਹਦੇ ਆਉਣ ਦਾ
ਦਿਲ ਹੱਸ ਕੇ ਕਹਿੰਦਾ,
ਮੈਨੂੰ ਤਾਂ ਯਕੀਨ ਹੀ ਨਹੀ ਹੋਇਆ ਉਹਦੇ ਜਾਣ ਦਾ

Loading views...

Jααη ਬਚਾ ਕੇ ਰੱਖੀ ਹੈ____
ਇੱਕ Jααη ਦੇ ਲਈ_
ਪਤਾ ਨਹੀ ਕਿੱਥੋ ਇੰਨਾ
ργααя ਆਇਆ,
ਇੱਕ αηjααη ਦੇ ਲਈ.

Loading views...


ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..
ਬਦਲੇ ਵਿੱਚ ਤੈਥੋਂ ਪਿਆਰ ਲਿਆ…
ਤੂੰ ਸਾਨੂੰ ਬਦਲ ਕੇ ਬਦਲ ਗਈ…
ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.

##Sandhu***

Loading views...

ਲੋਕੀ ਜਮੀਰ ਵੇਚਦੇ ਤੇ ਮੈਂ ਵੇਚਦਾ ਹਾਸੇ,
ਜਮੀਰ ਵਾਲੇ ਰੋਦੇਂ ਅੱਜਕਲ,
ਮੇਰੀਆਂ ਖੁਸ਼ੀਆਂ ਚਾਰੇ ਪਾਸੇ..

Loading views...

ਤੂੰ ਚਾਨਣ ਚੜਦੇ ਸੂਰਜ ਦਾ
ਮੈਂ ਛਿਪਦੇ ਹੋਏ ਹਨੇਰੇ ਵਰਗਾ
ਮੈਂ ਤੈਨੂੰ ਯਾਦ ਵੀ ਨਾਂ ਕਰਦਾ
ਜੇ ਮੇਰੇ ਕੋਲ ਵੀ ਹੁੰਦਾ ਦਿਲ ਤੇਰੇ ਵਰਗਾ॥

Loading views...