Sub Categories

ਕਹਿੰਦੀ ਸੀ ਦੁੱਬਈ ਵੀ ਕੋਈ ਦੇਸ਼ ਏ..
ਹੁਣ ਕਹਿੰਦੀ ਮੇਰੇ ਵੀਰੇ ਨੇ ਆਓੁਣਾ
ਟਰਾਲੇ ਵਾਲੇ ਲਾਇਸੰਸ ਦਾ ਕੀ ਰੇਟ ਏ…

Loading views...



ਇੱਕ ਹੁੰਦੇ ਅਪਰਾਧੀ
ਇੱਕ ਹੁੰਦੇ ਆਤੰਕਵਾਦੀ
ਤੇ ਫੇਰ ਆਉਂਦੇ ਆ ਠੰਡੇ ਹੱਥ ਲਗਾਉਣ ਵਾਲੇ ਦੇਸ਼ ਦਰੋਹੀ ਲੋਕ

Loading views...

ਇਸ ਦੁਨੀਆ ਵਿੱਚ ਵਫ਼ਾ ਕਰਨ ਵਾਲਿਆ
ਦੀ ਕਮੀ ਨਹੀ
.
.
.
.
.
.
.
..
..
.
.
.
.
.
.
ਬਸ ਪਿਆਰ ਹੀ ਓਹਦੇ ਨਾਲ ਹੌ ਜਾਂਦਾ
ਜੀਹਨੂੰ ਕਦਰ ਨਹੀ ਹੁੰਦੀ..

Loading views...

ਨਾ ਤਲੀਆਂ ਤੇ ਮਹਿੰਦੀ ਲੱਗੀ ਨਾ ਬਾਂਹਾਂ ਵਿੱਚ ਚੂੜਾ .
ਫਿਰ ਵੀ ਤੇਰੇ ਨਾਲ ਹੈ ਅੜਿਆ ਰਿਸ਼ਤਾ ਕਿੰਨਾ ਗੂੜਾ

Loading views...


ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ,
ਜਮਾ ਹੀ ਮੇਰੇ ਵਰਗਾ ਸੀ ,
ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ,
ਜਮਾ ਹੀ ਤੇਰੇ ਵਰਗਾ ਸੀ

Loading views...

ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ !!!

Loading views...


ਜਦੋ ਸਾਹਿਬ ਮੇਰਾ, ਮੇਰੇ ਉੱਤੇ ਹੋਇਆ ਮੇਹਰਬਾਨ
.
ਆਪੇ ਬਣ ਜਾਣੇ ਕੰਮ, ਆਪੇ ਬਣ ਜਾਣਾ ਨਾਮ

Loading views...


ਮਿੱਟੀ ਨੇ ਤਾਂ ਮਿੱਟੀ ਹੋਣਾ ਚਾਰ ਦਿਨਾ ਦਾ ਮੇਲਾ ਏ
ਲੋਕਾਂ ਕਹਿਣਾ ਸ਼ੇਤੀ ਫੂਕੋ ਹੁੰਦਾ ਪਿਆ ਕਵੇਲਾ ਏ..

Loading views...

ਇਸ ਵਾਰ ਪੈ ਜਾਏ ਈਮਾਨ ਦੀ ਵਰਖਾ
ਲੋਕਾਂ ਦੇ ਜ਼ਮੀਰ ਤੇ ਧੂੜ ਬਹੁਤ ਹੈ…

Loading views...

ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ

Loading views...


ਮੁੰਡਾ ਕੁੜੀ ਨੂੰ-: ਪੜੇ ਤੇ ਅਨਪੜ ਵਿੱਚ ਕੀ ਫਰਕ
hAi…
ਕੁੜੀ: ਜਿਹੜੇ ਪੜੇ -ਲਿਖ਼ੇ ਹੁੰਦੇ ਆ ਓਹ ਹਾਂਜ਼ੀ
ਕਹਿੰਦੇ ਆ, ਤੇ ਜਿਹੜੇ ਅਨਪੜ ਹੁੰਦੇ ਆ ਓਹ ਆਹੋ
ਕਹਿੰਦੇ ਆ..?
:
:
:
.
ਮੁੰਡਾ: ਇਸਦਾ ਮਤਲਬ ਤੁਸੀਂ ਪੜੇ-ਲਿਖੇ ਹੋ ?
ਕੁੜੀ: ਆਹੋ।.

Loading views...


ਦੁਨਿਆ ਵਿਚ ਸੱਭ ਤੋ ਸਸਤੀ ਸਲਾਹ ਹੈ
ਇੱਕ ਕੋਲੋਂ ਮੰਗੋ ਹਜਾਰਾਂ ਕੋਲੋਂ ਮਿਲੂ ਤੇ
ਸੱਬ ਤੋ ਮਹਿੰਗਾ ਹੈ ਸਹਿਯੋਗ
ਹਜਾਰਾਂ ਕੋਲੋਂ ਮੰਗੋ ਕਿਸੇ ਵਿਰਲੇ ਕੋਲੋਂ ਮਿਲੂ ॥

Loading views...

ਮੇਰੀ ਸ਼ਾਇਰੀ ਪੜ੍ਹਕੇ ਸਿਰਫ ਇੰਨਾ ਹੀ ਕਿਹਾ ਉਸਨੇ …
ਕਲ਼ਮ ਖੋਹ ਲਵੋ ਇਸਤੋਂ … ਇਸਦੇ ਲਫ਼ਜ਼ ਦਿੱਲ ਚੀਰਦੇ ਨੇ ।

Loading views...


ਅੱਜ ਫੇਰ ਤੇਨੁ ਯਾਦ ਕਰਕੇ ਜਦ ਕੁਛ ਲਿਖਣ ਲਗੇ ਤਾ
ਸ਼ਬਦ ਦੀ ਅਖ ਚੋ ਹੰਜੂ ਆ ਗਿਆ ॥

Loading views...

ਤੇਰੇ ਕੋਲ ਤਾਂ ਮੇਰੇ ਲਈ ਵਕਤ ਹੀ ਨਹੀਂ,_
ਤੇ ਲੋਕ ਸਮਝਦੇ ਨੇ ਮੇਂ ਤੇਰੇ ਸਭ ਤੋਂ ਕਰੀਬ ਹਾਂ

Loading views...

ਮਾਡਰਨ ਮੰਗਤਾ 😂
ਮੰਗਤੇ ਨੇ ਇੱਕ ਘਰ ਵਿੱਚ ਅਵਾਜ ਲਗਾਈ !
ਮੰਗਤਾ : ਮਾਈ ਕੁੱਝ ਦੇ ਦੇ ! ! !
ਅੰਦਰੋਂ ਇੱਕ ਤੀਵੀਂ ਚੀਖਦੇ ਹੋਏ ਨਿਕਲੀ
ਤੀਵੀਂ : ਦਿਖਦੇ ਤਾਂ ਹੱਟੇ – ਕੱਟੇ ਹੋ , ਭੀਖ ਮੰਗਦੇ ਸ਼ਰਮ ਨਹੀਂ ਆਉਂਦੀ ।
ਮੰਗਤਾ : ਬਹਨ ਜੀ ਦਿਸਦੇ ਤਾਂ ਤੁਸੀ ਵੀ ਦੀਪੀਕਾ ਪਾਦੁਕੋਣ ਅਤੇ ਕਟਰੀਨਾ ਕੈਫ ਵਰਗੀ ਸੁੰਦਰ ਹੋ
ਪਰ ਗ੍ਰਹਣੀਂ ਬਣ ਕੇ ਰਹਿ ਗਏ ਹੋ ।
ਤੀਵੀਂ : ਰੁੱਕ ਪੀਜ਼ਾ ਮੰਗਵਾਉਂਦੀ ਆ ਤੁਹਾਡੇ ਵਾਸਤੇ ,

Loading views...