ਕੁੱਝ ਲੋਕ ਉਹ ਬਿਲਕੁਲ ਵੀ ਨਹੀਂ ਹੁੰਦੇ 😶
ਜੋ ਉਹ ਦਿਸਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ 😑
Loading views...
ਕੁੱਝ ਲੋਕ ਉਹ ਬਿਲਕੁਲ ਵੀ ਨਹੀਂ ਹੁੰਦੇ 😶
ਜੋ ਉਹ ਦਿਸਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ 😑
Loading views...
ਕੋਈ ਵਿਰਲਾ ਹੀ ਹਊ ਉਹ ਇਨਸਾਨ
ਜਿਸਨੇ ਉਹਦੀ ਰਜ਼ਾ ਵਿੱਚ ਰਹਿ ਕੇ ਮੌਜ ਮਾਣੀ ਹੈ
ਨਹੀਂ ਤਾਂ ਇੱਥੇ ਮੈਂ ਮੈਂ ਕਰਦੀ ਦੁਨੀਆ ਇੱਕ ਦਿਨ
ਮੈਂ ਵਿੱਚ ਹੀ ਬਹਿ ਜਾਣੀ ਹੈ
ਵਾਹਿਗੁਰੂ ਜੀ
Loading views...
ਕੁੜੀ ਏਦਾ ਦੀ ਚਾਹੀਦੀ ਆ
ਜਿਹੜੀ ਪੈਟਰੋਲ ਦੇ ਰੇਟ ਵਾਗੂੰ ਪਿਆਰ ਕਰੇ
ਵੱਧ ਦਾ ਜਾਵੇ😍 😂😝
Loading views...
ਵਾਹਿਗੁਰੂ ਤੇਰਾ ਸ਼ੁਕਰ ਹੈ,
ਜਿਸਨੇ ਸਾਨੂੰ ਮਨੁੱਖਾਂ ਜਨਮ ਦੇ ਕਿ ਸੰਸਾਰ ਵਿੱਚ ਭੇਜਿਆ
Loading views...
ਇਸ ਇੱਸ਼ਕ ਚ ਮਿਲਜਓ ਖੁੱਸ਼ੀ ਕੋਈ..
ਦਿੱਲ ਗੱਲ ਦਾ ਨਾ ਇਤਬਾਰ ਕਰੇ..
ਕਿੱਥੋ ਤੱਕ ਕੋਈ ਬੱਚ ਲਉਗਾ..
ਇਹ ਤਾੰ ਸੁੱਤੇਆ ਤੇ ਵੀ ਵਾਰ ਕਰੇ..
Loading views...
Tension “ਨੇ ਘੇਰਾ
ਪਾ ਲ਼ਿਆ..
.
??
.
.
.
.
.
.
TALENT “ਤਾ ਬਥੇਰਾ ਸੀ ਸਾਲਾ
ਨਜਰਾ ਨੇ ਖਾ ਲਿਆ.
Loading views...
ਦੂਰ ਰਹਿ ਕੇ ਜੋ ਮੇਰੀ ਰੂਹ ਵਿੱਚ ਇੰਝ ਵਸਿਆ ਹੈ,
ਨੇੜੇ ਰਹਿਣ ਵਾਲਿਆਂ ਉੱਤੇ ਉਹ ਕਿੰਨਾਂ ਅਸਰ ਕਰਦਾ ਹੋਵੇਗਾ..
Loading views...
ਮੈ ਨਹੀ ਚਾਹੁੰਦਾ ਕੁੜੀ ਰੱਜ ਕੇ ਸੋਹਣੀ ਹੋਵੇ
ਬੱਸ ਮੇਰੇ ਪਿਆਰ ਦਾ ਮੁੱਲ ਪਾਉਣ ਵਾਲੀ ਚਾਹੀਦੀ ਹੈ …..
ਮੈ ਨਹੀ ਚਾਹੁੰਦਾ ਕਰੇ ਗੁਲਾਮੀ ਮੇਰੀ
ਬੱਸ ਰੁੱਸੇ ਨੂੰ ਮਨਾਉਣ ਵਾਲੀ ਚਾਹੀਦੀ ਹੈ…
Loading views...
ਉਹ ਲੇਖਾਂ ਵਿੱਚ ਨਹੀਂ ਸੀ ਤੇ
ਉਹਦੇ ਨਾਲ ਪਿਆਰ ਕਿਉਂ ਪੈਣਾ ਸੀ,
ਸ਼ਾਇਦ ਕੋਈ ਬਦਲਾਂ ਰੱਬ ਦਾ ਹੋਵੇਗਾ ਜੋ
ਉਹਦੇ ਰਾਹੀਂ ਲੈਣਾ ਸੀ,
Loading views...
ਇੱਕ ਨੇ ਅੱਜ ਤੇ ਇੱਕ ਨੇ ਕੱਲ
ਮੈਨੂੰ ਵੀ ਮੌਤ ਆਵੇਗੀ..
ਕਿਉ ਨਾ ਆਪਣੇ ਲਈ ਵੀ
ਜੀਅ ਲਵਾ ਕੁੱਝ ਪੱਲ..
Loading views...
ਕੁੱਝ ਲੋਕਾਂ ਦੀ ਸੋਚ ਤਾਂ Instagram
*DP* ਤੋਂ ਵੀ ਨਿੱਕੀ ਹੁੰਦੀ ਹੈ
Loading views...
ਵਕਤ ਅਾਉਣ ਤੇ
ਤੇਰੀਆਂ ਜੁਲਫ਼ਾਂ ਵੀ ਸਵਾਰਾਂਗਾ .
.
..
…
…..
ਪਰ ਉਦੋਂ ਤੀਕ
ਤੂੰ ‘ਗੁੱਤਾਂ ਕੱਟਣ ਅਾਲੀ ਭੂਤਨੀਂ’ ਤੋਂ ਬਚ ਕੇ ਰਹੀਂ ।
Loading views...
ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ
ਦਿਲਾਉਂਦਾ ਰਹੀ ਚੇਤਾ ਮੈਨੂੰ ਮੇਰੀ ਔਕਾਤ ਦਾ
……….……….ੴ…………………
Loading views...
ਕੁੜੀ – ਆਲੂ ਦਾ ਕੀ price ਆ ?
ਸਬਜ਼ੀ ਵਾਲਾ – 30 ਰੁਪਏ ਕਿਲੋ
ਕੁੜੀ – ਠੀਕ ਠੀਕ ਬੋਲੋ ਬਇਆ
ਸਬਜ਼ੀ ਵਾਲਾ – ਠੀਕ ਠੀਕ
Loading views...
ਬਾਪੂ, ਤੂੰ ਰਿਹਾ ਸਾਰੀ ਉਮਰ ਹੱਡ ਤੋੜਦਾ
ਪੁੱਤ ਤੇਰੀ ਮਿਹਨਤ ਦਾ ਹੁਣ ਮੁੱਲ ਮੋੜਦਾ
Loading views...
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ .
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ…
Loading views...