ਬਾਪੂ, ਤੂੰ ਰਿਹਾ ਸਾਰੀ ਉਮਰ ਹੱਡ ਤੋੜਦਾ ਪੁੱਤ ਤੇਰੀ ਮਿਹਨਤ ਦਾ ਹੁਣ ਮੁੱਲ ਮੋੜਦਾ
ਪਹਿਲਾ ਪੰਜਾਬ ਦਿੱਲ੍ਹੀ ਜਿੱਤਣ ਜਾਂਦਾ ਸੀ… ਹੁਣ ਦਿੱਲੀ ਪੰਜਾਬ ਜਿੱਤਣ ਆਈ ਆ.
ਭਾਜੜਾ ਈ ਪੈ ਜਾਦੀਆਂ ਨੇ ਜਦੋ … ਸਵੇਰੇ ਉਠੀਏ ਤਾ ਸਰਾਣੇ ਥੱਲੇ ਮੋਬਾਇਲ ਨਾ ਹੋਵੇ😂
ਕੌਣ ਚੁਹਿੰਦਾ ਹੋਜੇ ਮਸ਼ਹੂਰ ਪੁੱਤ ਕਿਸੇ ਦਾ… ਨਾਮ ਮਾਪਿਆ ਦਾ ਆਪ ਹੀ ਚਮਕਾਉਣਾ ਪੈਂਦਾ ਹੈ
ਜਿੰਦਗੀ ਵਿੱਚ ਮੁਹੱਬਤ ਦੀ ਹਕੀਕਤ ਕੁਝ ਵੀ ਨਹੀ ਬਸ ਦਿਲ ਪਰਚਾਵੇ ਲਈ ਨਾਟਕ ਰਚਾ ਲੈਂਦੇ ਲੋਕ…..
ਕੁਝ ਲੋਕ ਪਸੰਦ ਕਰਨ ਲੱਗੇ ਨੇ ਲਫਜ਼ ਮੇਰੇ, ਲੱਗਦਾ ਮੁਹੱਬਤ ਨੇ ਹੋਰਾਂ ਤੇ ਵੀ ਕਹਿਰ ਢਾਇਆ ਐ।।
ਇੰਨੀ ਮਾੜੀ ਤਾ ਲਾਦੇਨ ਨਾਲ ਨਹੀ ਹੋਈ। ਜਿੰਨੀ ਅੱਜ ਕੱਲ੍ਹ 500 ਤੇ 1000 ਦੇ ਨੋਟ ਨਾਲ ਹੋ ਰਹੀ।
ਸਾਰੀਆਂ ਮੁਸ਼ਕਲਾਂ ਅਸਾਨ ਹੋ ਜਾਂਦੀਆਂ ਨੇ ਜਦੋਂ ਤੁਹਾਡਾ ਭਰਾ ਤੁਹਾਡੇ ਨਾਲ ਹੁੰਦਾ ਹੈ। I LOVE YOU BAI
ਢਿੱਡ ਦਾ ਭੁੱਖਾ ਰੱਜ ਜਾਂਦਾ ਪਰ ਨੀਤ ਦਾ ਭੁੱਖਾ ਬੰਦਾ ਕਦੀਂ ਨੀ ਰੱਜਦਾ।।
Your email address will not be published. Required fields are marked *
Comment *
Name *
Email *