ਮੈਂ ਸੁਣਿਆ ਅੱਜ ਕੱਲ ਤੇਰੀ ਮੁਸਕਰਾਹਟ ਗਾਇਬ ਹੋ ਗਈ ਹੈ,
ਜੇ ਤੂੰ ਕਹੇ ਤਾ ਿਫਰ ਤੋਂ ਤੇਰੇ ਕਰੀਬ ਆ ਜਾਵਾ
Loading views...
ਮੈਂ ਸੁਣਿਆ ਅੱਜ ਕੱਲ ਤੇਰੀ ਮੁਸਕਰਾਹਟ ਗਾਇਬ ਹੋ ਗਈ ਹੈ,
ਜੇ ਤੂੰ ਕਹੇ ਤਾ ਿਫਰ ਤੋਂ ਤੇਰੇ ਕਰੀਬ ਆ ਜਾਵਾ
Loading views...
ਮੈਂ ਸਵੇਰੇ ਜਦੋਂ ਆਪਣਾ ਮੂੰਹ ਸ਼ੀਸ਼ੇ ਚ ਦੇਖਿਆ ਤਾਂ
ਏਦਾਂ ਲੱਗਿਆ
ਵੀਰੇ ਤੇਰੇ ਤਾਂ Arrange Marriage ਦੇ ਵੀ Chance
ਨੀਂ ਲੱਗਦੇ
Loading views...
ਜਦ ਸੁਣਿਆ ਇਸ਼ਕ ਦਾ ਨਾਮ
ਬੜਾ ਸੋਹਣਾ ਲੱਗਦਾ ਸੀ
ਪਰ ਜਦੋਂ ਕਰਕੇ ਵੇਖਿਆ ਤਾਂ
ਇਹਦੇ ਵਰਗਾ ਕਮੀਨਾਂ ਕੋਈ ਨਾਂ
Loading views...
ਧੀਆ ਪੁੱਤਾ ਤੋ ਘੱਟ ਨਈ ਹੁੰਦੀਆ
ਰੱਖਦੀਆ ਕਾਇਮ
ਬਾਪੂ ਦੀ ਸਰਦਾਰੀ ਨੂੰ.
.
.
ਜੱਗ ਉੱਤੇ ਨਾਮ ਉੱਚਾ ਕਰਦੀਆ ਧੀਆ.
ਕੌਣ ਸਮਝਾਵੇ
ਦੁਨੀਆਦਾਰੀ ਨੂੰ…!!
Loading views...
ਕਰਤਾਰ ਕੀ ਸੌਗ਼ੰਦ ਹੈ
ਨਾਨਕ ਕੀ ਕਸਮ ਹੈ
ਜਿਤਨੀ ਬੀ ਹੋ ਗੋਬਿੰਦ ਕੀ
ਵੋਂ ਤਾਰੀਫ਼ ਕਮ ਹੈ॥
Loading views...
ਕੈਦੀ ਦੂਜੇ ਕੈਦੀ ਨੂੰ:- ਤੂੰ ਅਜਿਹਾ ਕੀ ਕੰਮ ਕੀਤਾ ਕਿ ਫੜਿਆ ਗਿਆ ??? . .
……
.
.
.
.
.
.
.
.
.
.
.
.
.
ਦੂਜਾ ਕੈਦੀ- ਯਾਰ ਮੈਂ bank ਲੁੱਟਿਆ ਸੀ ਤੇ ਉੱਥੇ ਹੀ ਬੈਠ ਕੇ ਪੈਸੇ ਗਿਣਨ ਲੱਗ ਪਿਆ ਕਿਉਂਕਿ ਉੱਥੇ ਲਿਖਿਆ ਸੀ ???
. . .
ਕਾਊਂਟਰ ਛੱਡਣ ਤੋਂ ਪਹਿਲਾਂ ਪੈਸੇ ਗਿਣ ਲਵੋ . . .????
Loading views...
ਜਿੱਦਾਂ ਲਾਲ ਮਿਰਚ ਨੂੰ ਹਰੀ ਕਹਿਣ ਨਾਲ ਓਹ ਹਰੀ ਨੀ ਬਣ ਜਾਂਦੀ
.
ਉੰਝ ਈ Angel ਨਾਂ ਰੱਖ ਕੇ ਕੋਈ ਕੁੜੀ ਪਰੀ ਨੀ ਬਣ ਜਾਂਦੀ
Loading views...
ਤੂੰ ਸਮਝੇ ਜਾਂ ਨਾਂ ਸਮਝੇ ਸਾਡੀ ਤਾਂ ਫਰਿਆਦ ਆ
ਨਾਂ ਕੋਈ ਤੈਥੋਂ ਪਹਿਲਾਂ ਸੀ ਵੇ ਨਾਂ ਕੋਈ ਤੈਥੋਂ ਬਾਅਦ ਆ
Loading views...
ਮੇਰੇ ਤੋਂ ਦੂਰ ਹੋਣ ਦੀ ਵਜ੍ਹਾ ਤਾਂ ਦੱਸ ਦੇਣੀ ਸੀ
ਜੋ ਗੈਰਾ ਤੋ ਮਿਲਿਆ ਕੀ ਪਤਾ ਉਹ ਅਸੀ ਵੀ ਦੇ ਦਿੰਦੇ
Loading views...
ਕੁਜ਼ ਅੱਖਾਂ ਨੂੰ ਸਿਰਫ ਸੁਪਨੇ ਨਸੀਬ ਹੁੰਦੇ ਨੇ ,
ਜੋ ਦੇਖੇ ਤਾ ਜਾ ਸਕਦੇ ਨੇ ,
ਪਰ ਕਦੇ ਪੂਰੇ ਨਹੀਂ ਹੁੰਦੇ !!
Loading views...
ਜੇ ਸਲਮਾਨ ਖ਼ਾਨ ਅਕਾਲੀ ਦਲ ਚ ਸ਼ਾਮਿਲ ਹੋ ਜਾਣ ਤਾਂ
ਸੁਖਬੀਰ ਬਾਦਲ ਇਹ ਸਾਬਿਤ ਕਰ ਦੇਣਗੇ ਕਿ
ਹਿਰਨ ਨੇ ਆਤਮ ਹੱਤਿਆ ਕੀਤੀ ਸੀ
Loading views...
ਕੁੜੀ ਮੁੰਡੇ ਨੂੰ – ਜਾਨੂੰ ਮੈਨੁੰ ਕੁੱਛ ਅਜਿਹਾ ਬੋਲ
ਜੋ ਸੁਣ ਕੇ ਮੈਂ ਦੁਖੀ ਵੀ ਹੋਵਾ ਤੇ ਮੈਨੂੰ
ਖੁਸੀ ਵੀ ਹੋਵੇ . . .
.
.
.
.
.
.
.
.
.
.
.
.
.
.
ਮੁੰਡਾ ” ਤੁਸੀ ਬਹੁਤ ਸੋਹਣੇ ਹੋ
ਆਂਟੀ ਜੀ ”
Loading views...
ਚੁੱਪ ਬੈਠੇ ਆ ਕਿਸੇ ਗੱਲ ਤੋ
ਨਹੀ ਤਾ…ਕਦੇ ਸੁਣਿਆ ਕੇ
ਹਨੇਰੀਆ ਰਾਤਾ ਨੇ ਸੂਰਜ ਨਾ ਚੜਨ ਦਿੱਤਾ ਹੋਵੇ…
Loading views...
“ਅਸੀਂ ਤਾਂ ਜਿੰਦਗੀ ਦੇ ਨਾਲ-ਨਾਲ ਤੁਰਨਾ ਸੀ,
ਪਰ ਕੀ ਪਤਾ ਸੀ ਅਸੀਂ ਵੀ ਬਰਫ਼ ਵਾਂਗ ਹੋਲੀ-ਹੋਲੀ ਖੂਰਨਾ ਸੀ।
Loading views...
ਜੇ ਸਿਆਣੇ ਕਹਿੰਦੇ
ਪੈਸਾ ਨਹੀ ਨਾਲ ਜਾਣਾ ….
ਤਾ ਪੜਾਈ ਵੀ ਕਿਹੜਾ ਨਾਲ
ਜਾਣੀ ..
Loading views...
ੳੁਹ ਵੀ ਸਾਲੇ time ਚੱਕਣ ਦੀਅਾ ਗੱਲਾ ਕਰਦੇ ………..!!
ਜਿਹਨਾ ਨੂੰ ਹਲੇ ਤੱਕ ਘੜ੍ਹੀ ਤੇ time ਦੇਖਣਾ ਨਹੀ ਅਾੳੁਂਦਾ…………!!
Loading views...