Sub Categories

ਸੀਮਾ ਨੇ ਉਂਗਲੀ ਦੇ ਇਸ਼ਾਰੇ ਨਾਲ ਆਪਣੇ
ਪਤੀ ਘੂਗੀ ਨੂੰ ਬੁਲਾਇਆ …
,,,
ਘੂਗੀ :- ਹਾਂ ਬੋਲ ਕੀ ਕੰਮ ਆ ?
.
.
.
.
.
.
.
ਸੀਮਾ :- ਕੁਝ ਨਹੀਂ ਬਸ ਉਂਗਲੀ
ਦੀ ਤਾਕ਼ਤ ਚੈਕ ਕਰ ਰਹੀ ਸੀ

Loading views...



ਨੀ ਅਸੀ ਸੱਚੇ ਪਿਆਰਾ ਵਾਲੇ ਆ
ਕਦੇ ਕਿਸੇ ਦਾ ਟਾਈਮ ਨੀ ਚੱਟੀ ਦਾ
ਕੱਪੜੇ ਚਾਹੇ ਮੈਲੇ ਪਾ ਲਈਏ
ਪਰ ਦਿਲ ਸਾਫ ਰੱਖੀਦਾ

Loading views...

ਪਤਨੀ -ਤੁਸੀ ਮੈਨੂੰ ੲੇਹੋ ਜਿਹੀਅਾ ਦੋ ਗੱਲਾ ਬੋਲੋ.
ੲਿਕ ਤੇ ਮੈ ਖੁਸ ਹੋ ਜਾਵਾ ੲਿਕ ਤੇ ਮੈਨੂੰ ਗੁੱਸਾ ਅਾ ਜਾਵੇ .
ਪਤੀ -1. ਤੂੰ ਮੇਰੀ ਜਿੰਦਗੀ ਹੈ ]
2. ਤੇ ਲਾਹਨਤ ੲੇ ੲੇਹੋ ਜਿਹੀ ਜਿੰਦਗੀ ਤੇ

Loading views...

ਬੜੀ ਤੜਫ਼ ਕੇ ਨਿਕਲੀ ਏ ਬੇਗਾਨਿਆਂ ‘ਚ ਜਾਨ,
ਅੱਜ ਪਿੰਡ ਮੁੜ ਆਈ ਕੈਦ ਖ਼ਾਨਿਆਂ ‘ਚੋਂ ਜਾਨ,
ਪਾਣੀ ਵਾਰਨੇ ਦਾ ਚਾਅ ਤੇਰਾ ਰਹਿ ਗਿਆ ਅਧੂਰਾ
ਕੋਖੋਂ ਜੰਮ ਕੇ ਦੁਬਾਰਾ ਇਹਨੂੰ ਕਰਨਾ ਮੈਂ ਪੂਰਾ
ਕਾਸ਼ ਮਾਂ ਦੇ ਗਲਾਵੇ ਵਿੱਚ ਪੂਰਾ ਹੁੰਦਾ ਮੈਂ
ਮੇਰਾ ਹੋ ਜਾਣਾ ਸੀ ਹੱਜ ਵੀ ਨਫ਼ਾ ਬਣ ਕੇ,
ਨੀ ਮੈਂ ਕੂਜੇ ਵਿੱਚ ਆਇਆ ਹਾਂ ਸਵਾਹ ਬਣ ਕੇ,

Loading views...


ਮੌਤ ਨਹੀਓ ਹੁੰਦੀ ਹਰ ਮੁਸ਼ਕਿਲ ਦਾ ਹੱਲ..
ਕੀ ਪਤਾ ਵਧੀਆ ਹੋਵੇ ਆਉਣ ਵਾਲਾ ਕੱਲ

Loading views...

ਇਹ ਚੰਦਰਾ ਪਿਆਰ ਵੀ ਬਸ
calls ਤੇ sms ਤਕ ਹੀ ਰਹਿ
ਗਿਆ ਹੈ।… #ਸਰੋਆ

Loading views...


ਮੈਂ ਨਿਵਾ, ਤੂੰ (ਵਾਹਿਗੂਰੁੁ ਜੀ) ਉੱਚਾ,
ਮੈਂ ਦਾਗੀ, ਤੂੰ ਸੁੱਚਾ,
ਵਾਹਿਗੁਰੂ ਜੀ ਮੇਰੇ 🙏ਮਾਲਕਾ ਗਲਤਿਆਂ ਮਾਫ਼ ਕਰਨਾ ❗️

Loading views...


ਇੱਕ ਹੁੰਦੇ ਆ ਅਮੀਰ ਲੋਕ
ਦੂਜੇ ਹੁੰਦੇ ਆ ਬਹੁਤ ਅਮੀਰ ਲੋਕ
ਫਿਰ ਆਉਂਦੇ ਆ ਮਹੀਨੇ ਦੀ ਫੀਸ
ਦੇ ਕੇ, ਦੋ ਦਿਨ ਜਿਮ ਜਾਣ ਵਾਲੇ

Loading views...

ਮੇਰੇ💁 ਤੋਂ ਚੰਗੀ ਕਿਥੋਂ ਲੱਭ ਲਵੇ ਗਾ😞,
ਮੇਰਾ ਤੇ Blood group ਵੀ O ngtive ਆ
ਜਿਹੜਾ ਛੇਤੀ ਨੀ ਮਿਲਦਾ👎..😃😂😂

Loading views...

ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ ਬੇਸ਼ਕ
ਦੁਸ਼ਮਣ ਅੱਗੇ ਨਿਕਲ ਜਾਣ,
ਪਰ ਕੋਈ ਆਪਣਾ ਮਗਰ ਨਾ ਰਹਿ ਜਾਵੇ .

Loading views...


ਸਭ ਕੁੱਝ ਬਦਲ ਗਿਆ ਪਰ . . .??
.
.
.
.
.
.
.
.
.
.
.
.
.
.
.
.
.
.
.
.
.
.
DD National ਚੈਂਨਲ
ਨੀ ਬਦਲਿਆ

Loading views...


ਝੂਠ ਵੀ ਬੋਲਣਾ ਪੈਂਦਾ ਹੈ,ਸੱਚ ਵੀ ਛੁਪਾਉਣਾ ਪੈਂਦਾ ਹੈ।
ਜਿੰਦਗੀ ਜੀਣ ਦੇ ਲਈ ਹਰ ਰਾਸਤਾ ਅਪਨਾਉਣਾ ਪੈਂਦਾ ਹੈ।
ਸ਼ਰੀਫ਼ਾਂ ਨੂੰ ਲੋਕ ਜਿਉਣ ਕਿੱਥੇ ਦਿੰਦੇ ਆ,ਕਦੇ-ਕਦੇ ਬੁਰਾ ਵੀ ਬਣ ਜਾਣਾ ਪੈਂਦਾ ਹੈ।
ਇਹ ਜਿੰਦਗੀ ਹੈ ਸਾਹਬ,ਇੱਥੇ ਗਮ ਛੁਪਾ ਕੇ ਵੀ ਮੁਸਕੁਰਾਉਣਾ ਪੈਂਦਾ ਹੈ

Loading views...

ਰੋਟੀ ਖਾਣ ਵੇਲੇ ਅਰਦਾਸ ਕਰਿਆ ਕਰੋ ਕਿ
ਜਿਸ ਖੇਤ ਵਿਚੋਂ ਮੇਰੇ ਲਈ ਰੋਟੀ ਆਈ ਹੈ
ਉਸ ਖੇਤ ਵਾਲੇ ਦੇ ਬੱਚੇ ਕਦੇ ਵੀ ਭੁੱਖੇ ਨਾ ਸੌਣ

Loading views...


ਜਦੋ ਸਾਹਿਬ ਮੇਰਾ, ਮੇਰੇ ਉੱਤੇ ਹੋਇਆ ਮੇਹਰਬਾਨ
.
ਆਪੇ ਬਣ ਜਾਣੇ ਕੰਮ, ਆਪੇ ਬਣ ਜਾਣਾ ਨਾਮ

Loading views...

ਅਪਾਹਜ ਨੂੰ ਚੱਲਣ ਲਾ ਦਿੰਦਾ
ਗੂੰਗੇ ਨੂੰ ਬੋਲਣ ਲਾ ਦਿੰਦਾ
ਓਹਦਾ ਹਰ ਦੁੱਖ ਮੁੱਕ ਜਾਂਦਾ ਏ
ਜੋ ਵਾਹਿਗੁਰੂ ਅੱਗੇ ਝੁਕ ਜਾਂਦਾ ਏ

Loading views...

ਨਸ਼ਾ ਰਹਿਤ ਸਮਾਜ ਜੇ ਸਿਰਜਣਾ…
ਤਾਂ ਕਰਦੋ ਬੰਦ ਸਾਰੇ ਠੇਕੇ🍻
ਨਾ ਬਾਂਸ ਰਹੋ ਨਾ ਵਜੁ ਬਾਂਸੁਰੀ…
ਨਾ ਰੰਨ ਭੱਜ ਕੇ ਜਾਉ ਪੇਕੇ..

Loading views...