Sub Categories

ਅੱਜ ਕੱਲ ਉਹੀ ਬੰਦਾ ਤੁਹਾਡੇ ਨਾਲ ਖੁੱਬ ਕੇ ਗੱਲ ਕਰਦਾ,
ਇੱਕ ਉਹ ਜਿਨੂੰ ਕੋਈ ਗਮ ਹਵੋ,
ਤੇ ਦੂਜਾ ਉਹ
ਜਿੰਨੂੰ ਤੁਹਾਡੇ ਨਾਲ ਕੋਈ ਕੰਮ ਹੋਵੇ।

Loading views...



ਛੋਟਾ ਰਸਤਾ ਵੀ ਲੰਬਾ ਲੱਗਣ
ਲੱਗ ਜਾਂਦਾ ਹੈ,
ਜਦੋਂ ਕੋਈ ਨਾਲ ਨੀ ਹੁੰਦਾ…!!!
.
.
.
ਅਤੇ
ਲੰਬਾ ਰਸਤਾ ਵੀ ਛੋਟਾ ਲੱਗਣ
ਲੱਗ ਜਾਂਦਾ ਹੈ,.
ਜਦੋਂ ਪਿੱਛੇ ਕੁੱਤਾ ਪੈ
ਜਾਂਦਾ ਹੈ :d

Loading views...

ਮੈਂ ਇੱਕ ਕੁੜੀ ਨੂੰ ਕਿਹਾ . .
ਕਿੱਦਾ ਸੋਹਣਿਉ!!
ਬਾਂਦਰੀ ਅੱਗੋ ਕਹਿੰਦੀ….
ਬਹੁਤ ਵਧੀਆ ਭਾਜੀ……..

Loading views...

ਦੁਨੀਆਂ ਭਰ ਦਾ make up ਲਗਾਉਣ ਤੋਂ ਬਾਅਦ
ਕੁੜੀਆਂ ਇੱਕ ਦੂਜੀ ਨੂੰ ਪੁੱਛਦੀਆਂ
ਮੇਰਾ ਮੂੰਹ white white ਤਾਂ ਨੀ ਲੱਗ ਰਿਹਾ ?

Loading views...


ਬੇਗਾਨਾ ਅਸੀ ਨਹੀ ਕਿਤਾ ਕਿਸੇ ਨੂੰ
ਜਿਸਦਾ ਦਿਲ ਭਰਦਾ ਗਿਆ ਉਹੀ ਛਡਦਾ ਗਿਆ…

Loading views...

ਕੌਣ ਮੇਰੇ ਸ਼ਹਿਰ ਆਕੇ ਮੁੜ ਗਿਆ🌍
ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ

Loading views...


ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ,
ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !

Loading views...


ਕੋਈ ਬੰਦਾ ਪੀਣ ਨੂੰ ਸ਼ਰਾਬ ਮੰਗ ਰਿਹਾ ਏ
ਕੋਈ ਆਖੇ ਪੜ੍ਹਨਾ, ਕਿਤਾਬ ਮੰਗ ਰਿਹਾ ਏ
ਇੱਕ ਆ ਉੜਾਉਦਾ ਲੱਖਾਂ ਕੋਈ ਉਹਨੂੰ ਪੁੱਛਦਾ ਨਹੀਂ
ਕੋਈ ਪਾਈ ਪਾਈ ਦਾ ਹਿਸਾਬ ਮੰਗ ਰਿਹਾ ਏ
ਕੋਈ ਆਖੇ ਯਾਰੋ ਮਸ਼ਹੂਰ ਹੋਣਾ ਚਾਹੁੰਦਾ ਮੈਂ
ਕੋਈ ਆਖੇ ਦੁੱਖਾਂ ਵਿੱਚ ਚੂਰ ਹੋਣਾ ਚਾਹੁੰਦਾ ਮੈਂ
ਕੋਈ ਕਹਿੰਦਾ ਦੁਨੀਆ ਤੋਂ ਜਾਣ ਦਾ ਨਾ ਦਿਲ ਕਰੇ
ਕੋਈ ਆਖੇ ਦੁਨੀਆਂ ਤੋਂ ਦੂਰ ਹੋਣਾ ਚਾਹੁੰਦਾ ਮੈਂ

Loading views...

ਕਿਸਮਤ ਵਾਲੇ ਨੇ ਓਹ ਲੋਕ ਜਿਹਨਾਂ ਲਈ FB ਤੇ
Status ਪੈਂਦੇ ਨੇ ..
.
ਸਾਨੂੰ ਤਾਂ ਜਦੋਂ …….??.
.
.
ਪੈਂਦੀਆਂ ਬੇਬੇ ਬਾਪੂ ਤੋਂ ਗਾਲਾਂ ਹੀ ਪੈਂਦੀਆਂ ਨੇ ..
ਰੱਬਾ ਸਾਨੂੰ ਵੀ ਏਨਾ ਗਾਲਾਂ ਤੋ ਬਚਾਦੇ..
…
ਸਾਨੂੰ ਵੀ ਕੋਈ Status ਪਾਉਣ ਵਾਲੀ
ਮਿਲਾਦੇ …

Loading views...

ਦੁਕਾਨਦਾਰ – ਸਰ ਕਾਕਰੋਚ ਲਈ ਪਾਊਡਰ ਲੈ ਲੋ
ਪੱਪੂ – “ਨਹੀਂ ਅਸੀ ਕਾਕਰੋਚ ਨੂੰ ਇੰਨਾ ਲਾਡ ਪਿਆਰ ਨਹੀਂ ਕਰਦੇ !
ਅੱਜ ਪਾਊਡਰ ਲਗਾ ਦੇਵਾਂਗੇ ਤਾਂ ਕੱਲ ਸਾਲਾ Fogg ਮੰਗੂਗਾ

Loading views...


ਕਿਸੇ ਨੂੰ ਮਾੜਾ ਨਾ ਬੋਲੋ ਮਾੜੇ ਬੋਲਾ ਨਾਲ
ਕਿਉਂ ਕੀ ਤੁਹਾਡੀ ਜੁਬਾਨ ਵੀ ਕੌੜੀ ਹੋ ਜਾਂਦੀ ਹੈ
ਮਿੱਠੇ ਬੋਲਾ ਨਾਲ ਹੀ ਸਾਡੀ ਜੁਬਾਨ ਮਿੱਠੀ ਰਹਿੰਦੀ ਹੈ
ਕਿਸੇ ਨੇ ਸਚ ਹੀ ਕਿਹਾ ਹੈ ਜੁਬਾਨ ਇਕ ਬਹੁਤ ਵੱਡਾ ਸਾਧਨ ਹੈ
ਜਿੰਦਗੀ ਜੀਣ ਦਾ ਜੀ ਕਹੋ ਜੀ ਕਹਾਉ

ਸੋਨੂੰ ਜੱਸਲ

Loading views...


ਹੈ ਵਾਹਿਗੁਰੂ ਕਦੇ ਟੁੱਟਣ ਨਾ ਦੇਵੀ
ਹਨੇਰੀਆਂ ਤੂਫ਼ਾਨਾਂ ਅੱਗੇ ਵੀ ਰੁਕਣ ਨਾ ਦੇਵੀਂ

Loading views...

ਸ਼ੱਕ ਦੀ ਵੀ ਹੱਦ ਹੁੰਦੀ ਆ ਯਾਰ
ਪਤਨੀ – ਤੁਹਾਡੀ ਸ਼ਰਟ ਤੇ ਇੱਕ ਵੀ ਵਾਲ ਨਹੀਂ ਦਿਸ ਰਿਹਾ
ਪਤੀ – ਹਾਂ ਤੇ ਫੇਰ ?
ਪਤਨੀ – ਸੱਚ ਸੱਚ ਦੱਸੋ ਕੌਣ ਸੀ ਉਹ ਗੰਜੀ ?

Loading views...


ਬਾਰੀ ਬਰਸੀ ਖੱਟਣ ਗਿਆ ਸੀ . . . . .
ਖੱਟ ਕੇ ਲਿਆਂਦੀ ” ਲੋੲੀ ” . .?
.
ਨੀ . .?
.
.
.
.
.
.
.
.
ਪੁੱਠੇ ਸਿੱਧੇ ਵਾਲਾਂ ਵਾਲੀਏ, ਤੈਥੋਂ
ਬਾਰਵੀਂ ਪਾਸ ਨਾ ਹੋਈ…

Loading views...

ਕੁਰਬਾਨ ਜਾਵਾਂ ਉਸ ਇਨਸਾਨ ਦੀਆ ਹੱਥਾਂ ਦੀਆ ਲਕੀਰਾਂ ਤੇ–•
ਜਿਹਨੇ ਮੈਨੂੰ ਮੰਗਿਆ ਵੀ ਨਈ ਤੇ ਆਪਣਾ ਬਣਾ ਲਿਆ–•…_..

Loading views...

ਜਦੋਂ ਇਨਸਾਨ ਆਪਣੀਆਂ ਗਲਤੀਆਂ ਦਾ
ਵਕੀਲ ਅਤੇ ਦੂਜਿਆਂ ਦੀਆਂ ਗਲਤੀਆਂ ਦਾ
‘ਜੱਜ ਬਣ ਜਾਵੇ ਫੈਸਲੇ ਨਹੀਂ ਫਾਸਲੇ ਹੁੰਦੇ ਹਨ।

Loading views...