ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ, ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !
ਜਿੰਦਗੀ ਦੋ ਦਿਨ ਹੈ.. ਇੱਕ ਦਿਨ ਤੁਹਾਡੇ ਹੱਕ ਵਿੱਚ ਇੱਕ ਦਿਨ ਤੁਹਾਡੇ ਖਿਲਾਫ. ਜਿਸ ਦਿਨ ਹੱਕ ਵਿਚ ਹੋਵੇ ਹੰਕਾਰ ਨਾ Continue Reading..
ਰੱਬ ਤੇ ਵਿਸ਼ਵਾਸ ਅਤੇ ਹੌਂਸਲਾ ਰੱਖੀ… ਜੇ ਸੂਰਜ ਛਿਪਿਆ ੲੇ ਤਾਂ ਚੜੇਗਾ ਜਰੂਰ , ਕਿਸਮਤ ਚ ਪਏ ਹਨੇਰੇ ਨੂੰ , Continue Reading..
ਸੱਸਾ ਕਦੇ ਮਾਵਾ ਨਹੀ ਹੁੰਦੀਆ ਨੂੰਹਾ ਕਦੇ ਧੀਆ ਨਹੀ ਬਣ ਦੀਆ
ਪਹਿਲਾਂ ਲੋਕ emotional ਸਨ,ਰਿਸ਼ਤੇ ਪਿਆਰ ਨਾਲ ਨਿਭਾਉਦੇ ਸਨ.. . ਫਿਰ ਲੋਕ practical ਹੋ ਗਏ,ਰਿਸ਼ਤਿਆਂ ਦਾ ਫਾਇਦਾ ਚੁੱਕਣ ਲੱਗ ਪਏ ….. Continue Reading..
ਦੁੱਖ ਤਾਂ ਇਸ ਗੱਲ ਦਾ ਹੈ ਕਿ ਕੋਈ ਸੱਚਾ ਪਿਆਰ ਕਰਨ ਵਾਲੇ ਦੀ ਬਾਂਹ ਨਹੀਂ ਫੜਦਾ, ਜਿਹਦੇ ਪੱਲੇ ਹੈ ਝੂਠੀ Continue Reading..
ਨਿਤ ਸਵੇਰੇ ਉਠਕੇ ਰਾਸ਼ੀਆਂ ਫਰੋਲਣ ਵਾਲੇ ਨੂੰ ਕੀ ਪਤਾ ਹੋਂਸਲੇ ਕੀ ਹੁੰਦੇ ਨੇ ਗੱਲ ਗੱਲ ਤੇ ਕਿਸਮਤਾਂ ਟੋਹਲਣ ਵਾਲੇ ਨੂੰ
ਸਾਰੇ ਕਹਿੰਦੇ ਨੇ ਕੱਲੇ ਆਏ ਹਾਂ ਕੱਲੇ ਜਾਵਾਗੇ ,, ਪਰ ਸਚ ਤਾ ਇਹ ਹੈ .. . 2 ਲੋਕਾਂ ਬਿਨਾ ਕੋਈ Continue Reading..
ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਕਿਸਮਤ ਵਾਲੇ ਨੂੰ ਹੀ ਮਿੱਲਦਾ।
Your email address will not be published. Required fields are marked *
Comment *
Name *
Email *