Sub Categories

ਰਿਸ਼ਤੇਦਾਰ – ਹੋਰ ਬੇਟਾ ਕੀ ਚੱਲ ਰਿਹਾ ?
ਮੈਂ – Fogg ਚੱਲ ਰਿਹਾ ਆ
ਮੰਮੀ – ਹਾਂ , ਜੁਬਾਨ ਵੀ ਬਹੁਤ ਚੱਲ ਰਹੀ ਆ
ਫੋਨ ਤਾਂ 24 ਘੰਟੇ ਹੀ ਚੱਲਦਾ ਆ
ਮੂੰਹ ਦਾ ਤਾਂ ਪੁੱਛੋ ਹੀ ਨਾ , ਬਸ ਦਿਮਾਗ ਦਾ ਹੀ
ਪਤਾ ਨਹੀਂ ਕਦੋਂ ਚੱਲੇਗਾ

Loading views...



ਨਾਂ ਮਸਤਾ ਦੀ ਮਸਤੀ ਤੇ …..
ਨਾਂ ਪੰਡਤਾਂ ਦੇ ਟੇਵੇ …..
ਬਾਬਾਂ ਨਾਨਕ ਆਂ ਮਾਲਕ ਮੇਰਾਂ …
ਪਿੱਠ ਨਾਂ ਲੱਗਣ ਦੇਵੇ …..

Loading views...

ਕੋਈ ਚੰਗਾ ਕੰਮ ਸ਼ੁਰੂ ਕਰਨ ਲਈ ਲੋਕਾਂ ਤੋਂ ਸਲਾਹ ਨਾ ਲਓ,
ਬਲਕਿ ਪਰਮਾਤਮਾ ਅੱਗੇ ਅਰਦਾਸ ਕਰੋ

Loading views...

ਗਧਾ ਜਦੋਂ mood ਚ ਹੋਵੇ ਤਾ ਲੱਤ ਮਾਰਦਾ
ਸੁੱਖਾ ਜਦੋਂ mood ਚ ਹੋਵੇ ਤਾਂ ਗੱਪ ਮਾਰਦਾ

Loading views...


ਅੱਜ ਕੱਲ ਪੈਰ ਜਮੀਨ ਤੇ ਨੀ ਲੱਗਦੇ ਮੇਰੇ ਕਿਉਂਕਿ
ਫਰਸ਼ ਬਹੁਤ ਠੰਡਾ ਆ
ਹਰ ਗੱਲ ਤੇ ਸ਼ਾਇਰੀ ਨੀ ਹੁੰਦੀ।
😜😜😜

Loading views...

ਮੇਰੀ ਅੱਖ👀 ਥੋੜੀ red🔴 ਆ..
ਤੇਰੇ ਜਿਹੀਆਂ 👱🏻‍♀dead👎 ਆ..
Different 😎attitude ਆ..
ਕਰਾਉਂਦੇ ਅਸੀਂ End👌👌 ਆ..

Loading views...


ਲੋਕਾ ਨੂੰ ਕੁੜੀਆ ਦੀਆ ਧੜਾਧੜ request ਆਉਦੀਆ..
ਮੈਨੂੰ ਤਾ “pepole you may know” vich ਵੀ ਮੁੰਡੇ ਈ show ਹੁੰਦੇ .

Loading views...


ਰਾਤ ਨੂੰ ਕੁੜੀ ਨੇ ਮੁੰਡੇ ਨੂੰ ਫੋਨ ਲਾਈਆ
ਤੇ ਕਿਹਾ…
.
.
.
.
.
ਸਾਡੇ ਘਰ ਆਜਾ ਕੋਈ ਨੀ ਹੈਗਾ….
.
.
.
.
.
ਮੁੰਡਾ ਦਬਾਦਬ ਕੁੜੀ ਦੇ ਘਰ ਗਿਆ ….
.
.
.
.
.
.
.
.
.
.
.
.
.
.
.
.
.
.
ਸੱਚੀਂ””” ਕੋਈ ਨੀ ਸੀ ਘਰੇ ਜਿੰਦਾ ਲੱਗਿਆ ਹੋੲਿਆ ਸੀ…..

Loading views...

ਖੁਦ ਨੂੰ ਜੋ ਹੋਰਾਂ ਨਾਲ ਕਰਦਾ Compare ਆ,
ਮਿੱਤਰਾਂ ਦੀ ਨਜ਼ਰ ‘ਚ ਬੰਦਾ ਓਹੋ Fail ਆ Winking face

Loading views...

ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,,
ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..

Loading views...


ਉਹ ਮੈਂਨੂੰ ਕਹਿੰਦੀ ਤੇਰਾ ਦਿਲ ਕਿੰਨਾ ਵੱਡਾ ਆ”
ਪਰ . ……..??
.
.
.
.
ਉਹਨੂੰ ਕਮਲੀ ਨੂੰ ਕੀ ਪਤਾ,
ਕਿ ਮੈਂ ਤਾਂ ਨਿੱਕੇ-ਨਿੱਕੇ ਜਵਾਕਾ ਤੋ.ਟੋਫੀਆ ਖੋ-ਖੋ ਕੇ ਖਾ ਜਾਂਦਾਂ ਆ

Loading views...


ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ !!!

Loading views...

ਦੁਨਿਆ ਵਿਚ ਸੱਭ ਤੋ ਸਸਤੀ ਸਲਾਹ ਹੈ
ਇੱਕ ਕੋਲੋਂ ਮੰਗੋ ਹਜਾਰਾਂ ਕੋਲੋਂ ਮਿਲੂ ਤੇ
ਸੱਬ ਤੋ ਮਹਿੰਗਾ ਹੈ ਸਹਿਯੋਗ
ਹਜਾਰਾਂ ਕੋਲੋਂ ਮੰਗੋ ਕਿਸੇ ਵਿਰਲੇ ਕੋਲੋਂ ਮਿਲੂ ॥

Loading views...


ਚਾਪਲੂਸੀ ਤੇ ਛਿੱਟੇ ਮਾਰਨ ਦਾ ਹੁਨਰ ਨੀ ਅਾੲਿਅਾ…
ਨਹੀ ਤਾਂ ਤਰੱਕੀ ਅੱਜ Sadi ਵੀ ਬਥੇਰੀ ਹੁੰਦੀ॥

Loading views...

ਮੇਰੀ ਮਹਿੰਦੀ ਦਾ ਰੰਗ ਗੂੜਾ ਵੇ,
ਮੈਨੂੰ ਜਾਣ ਜਾਣ ਛੇੜੇ ਮੇਰਾ ਚੂੜਾ ਵੇ,
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ,
ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ।

Loading views...

ਮਿੱਤਰਾਂ ਦੀ love story
ਦਾ ਹਰ ਵਾਰ ਇੱਕੋ ਹੀ End ਹੁੰਦਾ
ਜਿੱਸ ਤੇ ਵੀ ਮਾਰੀ ਦੀ Try ਉੱਸਦਾ
ਪਹਿਲਾਂ ਹੀ Boy Frnd ਹੁੰਦਾ

Loading views...