Sub Categories

ਤੈਨੂੰ ਮੇਰੇ ਵਰਗੇ ਬਥੇਰੇ ਮਿਲਣਗੇ ,
ਪਰ ਯਾਦ ਰੱਖੀ ਓਹਨਾਂ ਚ ਮੈਂ ਨਹੀ ਮਿਲਣਾ !!

Loading views...



ਮੁਸਕਰਾਹਾਟਾ ਝੂਠੀਆਂ ਵੀ ਹੋ ਸਕਦੀਆਂ ਨੇ
ਇਨਸਾਨ ਨੂੰ ਦੇਖਣਾ ਨੀ ਸਮਝਣਾ ਸਿੱਖੋ,

Loading views...

Bada Aukha Hai Har Waqt Haqeeqat De Wich Rehna,,,
Zindagi Jeon Lyi Kujh Veham Vi Jaruri Ne!!!

Loading views...

Ik amli
Baraf far k betha
Te sochi jave
Ik bnda aa k pushda
Amlia betha ki sochda
Kenda sali menu samz ni ondi
Ah leek kitho hoi jandi aa

Loading views...


ਹਾਲਾਤਾਂ ਦੇ ਹੱਥੋ ਅੱਜ ਮੈ ਵੀ ਮਜਬੂਰ ਹੋ ਗਿਆ …!
ਲ਼ੱਖ ਚਾਹ ਕੇ ਵੀ ਹਰ ਖੁਸ਼ੀ ੳਹਨੂੰ ਦੇ ਨਹੀ ਸਕਦਾ….!
ਬਸ ਇਸੇ ਲਈ ਮੈ ਉਹਤੋ ਦੂਰ ਹੋ ਗਿਆ ….!!

Loading views...

ਅੱਖੀਆ ਨੂੰ ਪੈ ਗਈ ਆਦਤ ਤੈਨੂੰ ਤੱਕਣੇ ਦੀ ..!!
ਦਿਲ ਕਰੇ ਸਿਫਾਰਿਸ਼ ਸਾਂਭ ਕੇ ਤੈਨੂੰ ਰੱਖਣੇ ਦੀ ..!!

Loading views...


ਕੀ ਇਹ ਨੈਣਾ ਵਾਲੇ ਪਾਣੀ ਦਾ ਸਵਾਦ ਵੇ
ਪਤਾ ਲੱਗਾ ਮੈਨੂੰ ਤੇਰੇ ਜਾਣ ਬਾਅਦ ਵੇ

Loading views...


“ਜਰੂਰੀ” ਨਹੀਂ “ਕੇ” ਇਨਸਾਨ “ਕੰਮ”
ਕਰਕੇ “ਹੀ” ਥਕਦਾ “ਏ”

“ਜਿੰਦਗੀ” ਵਿੱਚ “ਉਸ” ਨੂੰ “ਧੋਖਾ” ਫਰੇਬ “ਤੇ”
ਫਿਕਰ “ਵੀ” ਥਕਾ “ਦਿੰਦੇ” ਨੇ

Loading views...

ਬਾਬਾ ਨਾਨਕ ਲੱਖਾਂ ਦੇ ਦੁੱਖ ਕੱਟਦਾ
ਲੱਖਾਂ ਤਰਗੇ ਲੱਖਾਂ ਨੇ ਤਰ ਜਾਣਾ

Loading views...

ਮਾਣ ਕਿਸ ਗੱਲ ਦਾ…
ਇੱਕ ਪੱਥਰ ਦੀ ਹਸਤੀ ਵੀ ਤੈਥੋਂ ਵੱਡੀ ਹੈ ਬੰਦਿਆ..
ਤਾਜਮਹਿਲ ਰਹਿ ਜਾਂਦੇ ਨੇ ਦੁਨੀਆ ਚ ਤੇ ਸ਼ਹਿਨਸ਼ਾਹ ਚਲੇ ਜਾਂਦੇ ਨੇ

Loading views...


ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ,
ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ

Loading views...


ਕਾਸ਼ ! ਮੈਨੂੰ ਮੇਰਾ ਕੋਈ ਆਪਣਾ ਸੰਭਾਲ ਲਵੇ ,
ਬਹੁਤ ਥੋੜੀ ਰਹਿ ਗਈ ਹਾਂ ਮੈਂ,,
ਇਸ ਸਾਲ ਦੀ ਤਰਾਂ….!!

Loading views...

ਪੱਥਰ ਕਦੇ ਗੁਲਾਬ ਨੀ ਹੁੰਦੇ
ਕੌਰੇ ਵਰਕੇ ਕਦੇ ਕਿਤਾਬ ਨੀ ਹੁੰਦੇ

Loading views...


ਜੇ ਗ਼ਲਤੀਆਂ ਨਹੀਂ ਕਰਾਂਗੇ ਤੇ ਪਤਾ ਕਿਵੇਂ ਚੱਲੂ ਕੇ…
ਕੌਣ ਕੌਣ ਸਾਡੇ ਡਿੱਗਣ ਦਾ ਇੰਤਜ਼ਾਰ ਕਰ ਰਿਹਾ ਹੈ

Loading views...

ਸੋਹਣੀ ਸ਼ਕਲ ਨਹੀਂ ਸੋਚ ਹੁੰਦੀ ਆ
ਸੱਚ ਜ਼ਿੰਦਗੀ ਨਹੀਂ ਮੌਤ ਹੁੰਦੀ ਆ !!

Sohni shakl ni soch hundi aa,
Sch jindgi ni maut hundi aa!!

Loading views...

ਸ਼ਿਕਵਾ ਨਹੀ ਸ਼ੁਕਰਾਨਾ ਸਿੱਖ ਗੲੇ ਹਾਂ.
ਤੇਰੀ ਸੰਗਤ ਵਿੰਚ ਖੁੱਦ ਨੂੰ ਝੁਕਾੳੁਣਾ ਸਿੱਖ ਗੲੇ ਹਾਂ.
ਪਹਿਲਾਂ ਮਯੂਸ ਹੋ ਜਾਂਦੇ ਸੀ ਕੁੱਛ ਨਾਂ ਮਿਲਣ ਤੇ,
ਹੁਣ ਤੇਰੀ ਰਜਾਂ ਵਿੱਚ ਰਹਿਣਾ ਸਿੱਖ ਗੲੇ ਹਾਂ..

Loading views...