Sub Categories

ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..
ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..

Loading views...



ਜੇ ਅਸਲੀ ਮਰਦ ਹੋ ਤਾਂ ਦਾਜ ਲੈਣ ਦੀ ਬਜਾਏ
ਜਿੰਮੇਵਾਰ ਬਣ ਕੇ ਘਰਵਾਲੀ ਨੂੰ ਖੁਦ ਕਮਾ ਕੇ ਖਵਾਓ
ਨਹੀਂ ਤਾਂ ਮੁੱਛਾਂ ਤਾਂ ਕੁੱਤੇ ਬਿੱਲਿਆਂ ਦੇ ਵੀ ਹੁੰਦੀਆਂ ਨੇ

Loading views...

ਜਿਹਨਾ ਨੂੰ ਭਰੋਸਾ ਹੈ ਕਿ ਗੁਰੂ ਸਾਹਿਬ ਸੁਣਦੇ ਨੇ
ਓਹ ਆਪਣੇ ਦੁਖੜੇ ਕਿਸੇ ਹੋਰ ਨੂੰ ਨਹੀਂ ਸੁਣਾਓਦੇ।

Loading views...

ਕਹਿੰਦਾ ਅਸੀ ਨਹੀਂ ਮਰਦੇ ਤੇਰੇ ਬਿਨਾਂ
ਸਾਨੂੰ ਵੱਲ ਆ ਇਕੱਲਿਆ ਜਿਉਣ ਦਾ
ਬਸ ਕਰ ਬੋਲਦੇ ਸੱਚ ਹੁਣ
ਜਿਆਦਾ ਢੋਂਗ ਜਿਆ ਨਾ ਕਰ ਮੇਰੀ ਹੋਣ ਦਾ

Loading views...


ਮੇਰੇ ਯਕੀਨ ਦੀਆ ਕਿਸ਼ਤੀਆਂ
ਐਵੇ ਨੀ ਡੁੱਬੀਆਂ ,,,
ਮੈ ਅੱਖਾਂ ਸਾਹਮਣੇ , ਦੇਖਿਆ ਸੀ ਤੈਨੂੰ ਬੇਵਫਾਂ ਹੁੰਦਿਆਂ

Loading views...

samj ni ondi ki dstur c mere pyar da…
jina jada onu chahya one thokr mari
mai madi c ya meri kismat madi..
sajna o sat mari jis di hakdar ni c
ki aahi sila milda sacche pyar da

Loading views...


ਯੂਪੀ ਦਾ CM ਯੋਗੀ ਕਹਿੰਦਾ
ਕਿਸਾਨ ਖੇਤਾਂ ਚ ਹੀ ਚੰਗੇ ਲੱਗਦੇ ਨੇ
ਅੰਦੋਲਨ ਖਤਮ ਕਰੋ
ਇਹਨੂੰ ਕੋਈ ਦੱਸੋ ਕਿ ਅੰਨੀ ਦਿਆ
ਯੋਗੀ ਵੀ ਸੱਪ ਫੜਦੇ ਹੀ ਚੰਗੇ ਲੱਗਦੇ ਨੇ
ਤੂੰ ਵੀ ਕੁਰਸੀ ਖਾਲੀ ਕਰ

Loading views...


ਲੋਕਾਂ ਦੇ ਹਿਸਾਬ ਨਾਲ ਜ਼ਿੰਦਗੀ ਨਾ ਜਿਓੁ..
ਕਿਓੁ ਕਿ ਲੋਕ ਸਿਰਫ ਸਲਾਹਾਂ ਹੀ ਦਿੰਦੇ ਆ ਰੋਟੀ ਨਈ..

Loading views...

WWE ਵਾਲੇ ਵੀ ਕਮਲੇ ਈ ਨੇ
.
.
.
.
. .
.
.
.
.
ਸਾਲੇ belt ਲਈ ਲੜੀ ਜਾਂਦੇ ਆ
ਪੈਂਟ ਕੋਈੀ ਪਾਉਂਦਾ ਨੀ

Loading views...

ਔਰਤ .. ਦੁਕਾਨਦਾਰ ਨੂੰ: ਗੁਲਦਸਤਾ ਕਿੰਨੇ ਦਾ?
1000 ਰੁਪੇ ਦਾ ਭੈਣ ਜੀ
.
ਔਰਤ :- ਐਨਾ ਮਹਿੰਗਾ ਕਿੳ ?
ਕੀ ਖਾਸੀਅਤ ਆ ਇਸ ਗੁਲਦਸਤੇ ਵਿੱਚ ਜੋ ਇਹਨਾ ਮਹਿੰਗਾ ਏ?
ਦੁਕਾਨਦਾਰ:- ਇਸ ਗੁਲਦਸਤੇ ਨੂੰ ਤੁਸੀ 100 ਮੰਜਲ ਤੋ ਜਾ ਕੇ ਥੱਲੇ ਸੁੱਟੋ
99 ਮੰਜਲ ਤੱਕ ਨਹੀ ਟੁੱਟੇਗਾ
.
ਔਰਤ :- WoW ਏਦਾਂ ਦੇ 2 ਦੇਦੋ ਫੇਰ Lol

Loading views...


ਝੰਡਾ ਅਮਲੀ ਬਾਜਾਰ ਚ’ ਰੇੜੀ ਲਾ ਕੇ ਫਲ-ਸਬਜੀਆਂ
ਵੇਚ ਰਿਹਾ ਸੀ..
.
ਆਥਣੇ ਜਿਹੇ ਖਲੀ ( The Great Khalli) ਆ ਕੇ ਕਹਿੰਦਾ..??
.
.
.
.
ਭਾਈ ਸਾਬ, ਇਹ ਨਿੰਬੂ ਕੀ ਭਾਅ ਲਾਏ ਨੇ.??
ਝੰਡਾ ਕੁਝ ਨੀ ਬੋਲਦਾ ..
.
ਖਲੀ ਫੇਰ ਕਹਿੰਦਾ …
ਭਾਈ ਸਾਬ, ਨਿੰਬੂਆਂ ਦਾ ਕੀ ਰੇਟ ਆ..??’
.
ਝੰਡਾ ਫੇਰ ਨੀ ਕੁਝ ਬੋਲਦਾ ..
.
ਖਲੀ ਗੁਸੇ ਚ’ ਆ ਕੇ ਕਹਿੰਦਾ,..
ਓਏ..
ਤੈਨੂੰ ਸੁਣਦਾ ਨੀ.. :/ :/
.
ਮੈਂ ਪੁਛਿਆ ਇਹ ਨਿੰਬੂਆਂ ਦਾ ਕੀ ਰੇਟ ਆ ..??’
ਝੰਡਾ ਉਚੀ ਦੇਣੇ ਕਹਿੰਦ…
.
.
ਸਾਲਿਆ …..ਨੀਵਾਂ ਹੋ ਕੇ ਦੇਖ, ਇਹ ਤੇਰੇ ਬੁੜੇ ਸੰਤਰੇ ਨੇ..

Loading views...


ਪੱਪੂ ਨੇ ਤਲਾਕ ਲਈ ਕੋਰਟ ਵਿੱਚ ਅਰਜੀ ਦਿੱਤੀ !

ਜੱਜ – ਤੈਨੂੰ ਤਲਾਕ ਕਿਉਂ ਚਾਹੀਦਾ ਹੈ ?

ਪੱਪੂ – ਮੈਂ ਆਪਣੀ ਪਤਨੀ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ ਜੱਜ ਸਾਹਿਬ !
ਰੋਜ ਰਾਤ ਨੂੰ ਉਹ ਨਿਕਲਦੀ ਹੈ ਅਤੇ ਇੱਕ ਡਾਂਸ ਬਾਰ ਤੋਂ ਦੂਜੇ ਡਾਂਸ ਬਾਰ ,
ਦੂਜੇ ਡਾਂਸ ਬਾਰ ਤੋਂ ਤੀਸਰੇ ਡਾਂਸ – ਬਾਰ . . . . . !
ਅਜਿਹੇ ਉਹ ਸਾਰੇ ਡਾਂਸ – ਬਾਰਾਂ ਦੇ ਚੱਕਰ ਲਗਾਉਂਦੀ ਹੈ ,
ਅੱਧੀ ਰਾਤ ਨੂੰ ਘਰ ਪਰਤਦੀ ਹੈ !

.
ਜੱਜ – ਪਰ ਤੁਹਾਡੀ ਪਤਨੀ ਏਦਾਂ ਕਿਉਂ ਕਰਦੀ ਆ ?

ਪੱਪੂ – ਉਹ ਮੈਨੂੰ ਲੱਭਦੀ ਹੁੰਦੀ ਆ , ਜੱਜ ਸਾਹਿਬ

Loading views...

ਕੱਲ ਦੇ ਜਵਾਕ ਯਾਰੀ ਯਾਰੀ ਕਰਦੇ
‘ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ…

Loading views...


SUN VE SAJJNA JE TERE NAAL YAARI NA HUNDI,
SOHN RABB DI SANU ZINDGI ENI PYARI NA HUNDI

Loading views...

ਕੋਈ ਤਾ ਪੂਜੇ ਪੱਥਰ ਲੋਕੋ.
ਕੋਈ ਪੂਜੇ ਸੁੱਕੇ ਛਾਪਿਅਾ ਨੂੰ,
ਰੱਬ ਕਦ ਕਹਿੰਦਾ ਪੂਜੋ ਮੈਨੂੰ.
ਜੇ ਪੂਜਨਾ ਤਾ ਪੂਜੋ ਅਾਪਣੇ ਮਾਪਿਅਾ ਨੂੰ,,

Loading views...

ਛੱਤ ਤੇ ਚੜ੍ਹ ਕੇ ਅੰਟੀਨਾ ਘੁਮਾਈ ਜਾਓ,“ਬੇਬੇ ਦੇਖੀਂ, ਫੋਟੂ ਆਈ…?”
“ਨਾ”
ਬੇਬੇ ਹੁਣ ਦੇਖੀਂ?
“ਵੇ ਪੁੱਤ ਮੈਨੂੰ ਤਾ ਨੀ ਕੋਈ ਫੋਟੂ ਦਿਹੰਦੀ ਹੈਥੇ। ਮੱਛਰ ਜੇ ਆਈ ਜਾਂਦੇ ਆ”

Loading views...