Sub Categories

ਕਦੇ ਨਾ ਨਸ਼ੇੜੀਆਂ ਦਾ ਸੰਗ ਕਰੀਏ
ਮਾਪਿਆਂ ਨੂੰ ਕਦੇ ਵੀ ਨਾ ਤੰਗ ਕਰੀਏ
ਘਰ ਧੀਅ ਹੋਵੇ ਜਾ ਨਾ ਮੰਗੀਦਾ ਨੀ ਦਾਜ ਬਈ
ਫੂਕ ਦਈਉ ਅੈਸੇ ਚੰਦਰੇ ਰਿਵਾਜ਼ ਬਈ..

Loading views...



ਜਦੋ ਅਸੀ ਫੇਲ ਹੋ ਜਾਈਏ ਤਾਂ
.
.
ਬੇਬੇ ਤਿੰਨ ਸ਼ਬਦ ਕਹਿੰਦੀ ਏ ” ਹੋਰ ਜਾ ਘੁੰਮਣ ”
.
.
.
ਸਹੇਲੀ ਵੀ ਤਿੰਨ ਸ਼ਬਦ ਕਹਿੰਦੀ ” ਸ਼ਰਮ
ਨੀ ਆਈ ? ”
.
.
.
.
ਦੋਸਤ ਵੀ ਤਿੰਨ ਸ਼ਬਦ ਕਹਿੰਦੇ ਨੇ ਪਰ ਦਿਲ
ਜਿਤ ਲੈਂਦੇ ਆ
.
.
.
” ਸਾਲਿਆ ਤੂੰ ਵੀ ? ? ? ?

Loading views...

ਇਹ ਉਹ ਦੌਰ ਆ ਜਨਾਬ ਜਿੱਥੇ ਬੰਦਾ ਡਿੱਗਣ ਤੇ
ਹਾਸਾ ਨਿਕਲ ਜਾਂਦਾ ਏ, ਤੇ ਮੋਬਾਇਲ ਡਿੱਗਣ ਤੇ ਜਾਨ

Loading views...

ਸਾਡੇ ਵੀ ਨਸੀਬਾ ਵਿਚ ਲਿਖਦੇ
ਕਿਸੇ ਸੋਹਣੀ ਜਹੀ ਕੁੜੀ ਦਾ ਪਿਆਰ ਓਏ ਰੱਬਾ

Loading views...


ਜਿੰਦਗੀ ਇੱਕ ਬਾਰ ਮਿਲਤੀ ਹੈ ਇਸੇ ਜੀਣਾ ਸੀਖੋਂ,
ਪਿਆਰ ਇੱਕ ਬਾਰ ਹੋਤਾ ਹੈ ਨਿਭਾਣਾ ਸੀਖੋਂ,
ਦੁੱਖ ਤੋਂ ਆਤੇ ਜਾਤੇ ਹੈ ਜਾਣੀ ਉਸੇ ਹਰਾਣਾ ਸੀਖੋਂ,

Loading views...

ਕੋਈ ਇਹ ਨੀ ਯਾਦ ਰਖਦਾ ਤੁਸੀ ਕਦੋਂ ਸਹੀ ਸੀ…..
ਪਰ ਹਰ ਕੋਈ ਇਹ ਨੀ ਭੁਲਦਾ ਕਿ ਤੁਸੀ ਗਲਤ ਕਦੋਂ ਸੀ.

Loading views...


ਖਰੀਦ-ਦਾਰ : ਤੇਰੀ ਮਝ ਦੀ 1 ਅਖ ਤਾ ਖਰਾਬ ਹੈ
ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ?
.
ਵੇਚਣ ਵਾਲਾ : ਤੇਨੂੰ ……??
.
.
.
.
ਮਝ ਦੁਧ ਪੀਣ ਲੀ ਚਾਹੀਦੀ ਹੈ
ਯਾ ਨੈਣ ਮਟੱਕਾ ਕਰਨ ਲਈ

Loading views...


ਮੇਰੇ ਹਰ ਸ਼ਬਦ ਵਿੱਚ ਤੇਰਾ
ਜਿਕਰ ਹੋਣਾ ਜਰੂਰੀ ਹੋ ਗਿਆ
ਪਤਾ ਨਹੀ ਮੇਰੀ ਕਲਮ ਤੈਨੂੰ
ਪਸੰਦ ਕਰ ਬੈਠੀ ਜਾਂ ਮੈ
ਤੇਰਾ ਆਦੀ ਹੋ ਗਿਆ॥

Loading views...

SingLe ਸੀ…
.
SingLe ਹਾਂ…
.
SingLe ਹੀ ਰਹਿਣਾ….
. BcoZzzzzzz ਜਿਹੜੀ ਵੀ KUdi ਨੂੰ Purpose
ਕਰੀਦਾ ohi
ਆਖ ਦਿੰਦੀ ਆ….!!!!
” ਤੂੰ ਤੇ singLe ਕੱਦੇ ਵੀ ਨਹੀਂ…??

Loading views...

1./ ਸੂਹੀ ਮਹਲਾ ੪ ਘਰੁ ੭ ੴ ਸਤਿਗੁਰ ਪ੍ਰਸਾਦਿ ॥
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥
ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥

Loading views...


ਗੱਲ ਤੋਹਫ਼ੇ ਦੀ ਨੀ ਹੁੰਦੀ,
ਉਸ ਵਿੱਚ ਭਰੇ ਪਿਆਰ ਦੀ ਹੁੰਦੀ ਏ …
.
ਕਦਰ ਸਿਰਫ਼ ਪਿਆਰ ਦੀ ਨੀ ਹੁੰਦੀ,
ਸੱਜਣਾ ਨੂੰ ਦਿੱਤੇ ਸਤਿਕਾਰ ਦੀ ਹੁੰਦੀ ਏ

Loading views...


ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ,

Loading views...

ਇਕ ਔਰਤ ਨਵਾ ਸਿਮ ਲੈ ਕੇ ਆਈ,
ਸੋਚਿਆ ਆਵਦੇ ਘਰਵਾਲੇ ਨੂੰ Surprise ਦੇਵਾਂਗੀ…..
.
ਰਸੋਈ ‘ਚ ਜਾ ਕੇ ……..???
.
.
.
.
.
.
.
.
ਆਵਦੇ ਘਰ ਆਲੇ ਨੂੰ ਕਾਲ ਕਰਕੇ ਕਹਿੰਦੀ …..
HELLO DARLING ਓਹਦੇ ਘਰਆਲਾ ਬੋਲਿਆ…………?
.
.
.
.
.
.
.
.
.
.
.
.
.
.
.
.
.
.
.
.
.
.
.
.
.
ਬਾਅਦ ਚ ਕਾਲ ਕਰੀ ਸੋਹਣੀਏ,
ਓਹ ਸਾਲੀ ਹਜੇ ਰਸੋਈ ਚ ਆ..

Loading views...


ਯਾਦ ਰੱਖੀ ਭਾਵੇਂ ਭੁੱਲ ਜਾਵੀਂ , ਪਰ ਕਦੇ ਸਾਡੇ ਕਰਕੇ
ਹੰਜੂ ਨਾ ਬਹਾਵੀ,
ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ,
ਪਰ ਜੇ ਕਦੇ ਸਾਡੀ ਯਾਦ ਆਵੇ,
ਬੇਗਾਨੇ ਕਹਿ ਕੇ ਮਜਾਕ ਨਾ ਉਡਾਵੀਂ.

Loading views...

ਮੈ ਹੱਸਦੀ ਰੋਜ-ਰੋਜ ਆਪਣੇ ਦੁਖਾ ਨੂੰ ਲਕੋਣ ਲਈ ਤੇ,,
ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ
ਇਹਦੇ ਵਰਗੀ ਹੋਵੇ..#Truth 💔

Loading views...

ਭੰਨੇ ਕਿਸੇ ਨੇ ਫੋਨ, tv ਵਗੈਰਾ ਰਾਤ….
ਮਾੜਾ ਮੋਟਾ ਤਾਂ ਸ਼ਗਨ ਕਰਨਾ ਸੀ ਕ੍ਰਿਕਟ ਦੇ ਭਗਤੋ😂

Loading views...