Sub Categories
ਤਿੰਨ ਦੋਸਤ ਸੀ ਤਿੰਨੇ ਕਾਲੇ ਰੰਗ ਦੇ ਸੀ
ਇਕ ਦਿਨ ਉਹਨਾ ਦੀ ਗੂੜੀ ਯਾਰੀ ਤੋਂ ਖੁਸ਼ ਹੋ ਕੇ …
ਉਹਨਾਂ ਕੋਲ ਇਕ ਪਰੀ ਆਈ ਅਤੇ ਇਕ-ਇਕ ਵਰਦਾਨ
ਮੰਗਣ ਨੂੰ ਕਿਹਾ…??
.
.
ਪਹਿਲਾ ਦੋਸਤ- ਮੇਰਾ ਰੰਗ ਦੁੱਧ ਵਰਗਾ ਚਿੱਟਾ ਕਰ ਦਿੳੁ…
..
ਦੂਜਾ ਦੋਸਤ – ਮੈਨੂੰ ਵੀ ਇਸ ਵਾਂਗ ਗੋਰਾ ਬਣਾ ਦਿਓ….
ਇਸ ਤਰਾਂ ਉਹ ਦੋਨੈ ਦੋਸਤ ਗੋਰੇ ਹੋ ਗਏ..
.
ਤੀਜਾ ਦੋਸਤ – hahahaha..
.
ਇਹਨਾਂ ਸਾਲਿਆਂ ਨੂੰ ਫਿਰ ਕਾਲੇ ਬਣਾਦੋ
ਔਹ ਫਿਰ ਤੋਂ ਕਾਲੇ ਹੋ ਗਏ…
.
ਸਿੱਖਿਅਾ – ਯਾਰ ਕਮੀਨੇ
Loading views...
ਉਹ ਸਾਨੂੰ ਪੱਥਰ ਤੇ ਖੁਦ ਨੂੰ ਫੁੱਲ
ਆਖ ਕੇ ਮੁਸਕਰਾਉਂਦੇ ਨੇ ,
,
,
ਉਹਨਾਂ ਨੂੰ ਸ਼ਾਇਦ ਇਹ
ਨੀ ਪਤਾ ਕਿ ਪੱਥਰ ਤਾਂ ਪੱਥਰ
ਹੀ ਰਹਿੰਦੇ ਨੇ
,
” ਅਖੀਰ ਚ ਫੁੱਲ ਹੀ ਰੰਗ
ਵਟਾਉਂਦੇ ਨੇ _
Loading views...
ਕੁੜੀਓੁ
ਇਕ ਸੂਟ ਨੂੰ 10 ਵਿਆਹਾਂ ਚ ਪਾ ਕਿ ਦਿਖਾਓ
ਫਿਰ ਮੰਨਾਗੇ ਤੁਸੀਂ ਬਰਾਬਰ ਓ ਸਾਡੇ
😃😃😃
Loading views...
ਹਰ.ਇੱਕ ਮਾਂ ਦੀ ਖੁਆਈਸ਼ ਕੀ ਹੁੰਦੀ ਹੈ
..??
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਅੱਗ ਲੱਗ ਜੇ ਇਹਦੇ Mobile nu
Loading views...
ਵਧੀਆ ਬੰਦੇ ਦਾ ਪਰਖਿਆ ਹੀ ਪਤਾ ਲਗਦਾ ਆ ..
.
.
.
.
.
.
.
.
.
.
ਚੰਗੀਆ ਗੱਲਾ ਤਾ ਬੁਰੇ ਲੋਕੀ ਵੀ ਕਰ ਲੇਂਦੇ ਆ.. !!
Loading views...
ਦਾੜ੍ਹੀ ਵਧਾਉਣ ਨਾਲ ਗਰਲਫ੍ਰੈਂਡ ਬਣ ਜਾਂਦੀ ਆ
.
.
.
.
ਇਸ ਅਫਵਾਹ ਨੇ ਵੀ ਪੂਰੇ ਦੇਸ਼ ਦੇ ਮੁੰਡਿਆਂ ਨੂੰ
ਆਦਿਵਾਸੀ ਬਣਾ ਦਿੱਤਾ ਹੈ
Loading views...
ਸ਼ੱਕ ਦੀ ਵੀ ਹੱਦ ਹੁੰਦੀ ਆ ਯਾਰ
ਪਤਨੀ – ਤੁਹਾਡੀ ਸ਼ਰਟ ਉੱਤੇ ਇੱਕ ਵੀ ਵਾਲ ਨਹੀਂ ਹੈ ।
ਪਤੀ – ਹਾਂ ਤਾਂ ਫੇਰ ?
ਪਤਨੀ : ਸੱਚ – ਸੱਚ ਦੱਸੋ ਕੌਣ ਸੀ ਉਹ ਗੰਜੀ ?
Loading views...
ਤੰੂ ਓੁਨ੍ਹਾਂ ਨੂੰ ਦੇਖ ਕੇ ਸ਼ੌਂਕ ਪੁਗਾਓੁਂਂਂਦਾ ਏ ਜੋ ਘਰਾਂ ਤੋਂ ਚੰਗੇ ਆ,
ਮੈਂ ਇੱਜਤ ਹੀ ਓੁਨ੍ਹਾਂ ਦੀ ਕਰਦਾ ਹਾਂ ਜੋ ਪੈਰਾਂ ਤੋਂ ਨੰਗੇ ਆ
Loading views...
ਮੁਹੱਬਤ ਵਿੱਚ ਹਾਰੇ ਆ ਹੁਣ ਨਾਮ ਤਾ ਬਣਾਉਣਾ ਪਊ,
ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾ ਕਰਾਉਣ ਪਊ ….
Loading views...
ਤੁਹਾਨੂੰ ਕੀ ਲੱਗਦਾ 3 ਮਈ ਨੂੰ
Lucknow ਖੁੱਲ ਜਾਊਗਾ ?
ਮੋਦੀ ਜੀ ਖੋਲ ਦਿਓ ਹੁਣ , ਲੋਕ
ਘਰ ਬੈਠੇ ਬੈਠੇ ਏਨੇ ਪਾਗਲ ਹੋ
ਚੁੱਕੇ ਆ ਕੇ ਲਖਨਊ ਨੂੰ ਵੀ
Lockdown ਪੜ੍ਹ ਰਹੇ ਆ
Loading views...
ਇੱਕ ਆਦਮੀ ਆਪਣੇ ਦੋਸਤ ਦੇ ਘਰ ਗਿਆ ਘੰਟੀ ਵਜਾਈ . .
ਟਿੰਗ ਟੋਂਗ. ਟਿੰਗ ਟੋਂਗ
ਇੱਕ ਬੱਚਾ ਬਾਹਰ ਆਇਆ
ਆਦਮੀ – ਪੁੱਤਰ ਪਾਪਾ ਘਰ ਨੇ ?
ਬੱਚਾ – ਅੰਕਲ ਪਾਪਾ ਤਾਂ ਬਾਜ਼ਾਰ ਗਏ ਨੇ
ਆਦਮੀ – ਚਲ ਵੱਡੇ ਭਰਾ ਨੂੰ ਸੱਦ ਦੋ ?
ਬੱਚਾ – ਜੀ ਉਹ ਕ੍ਰਿਕੇਟ ਖੇਡਣ ਗਿਆ ਆ
ਆਦਮੀ – ਪੁੱਤਰ ਮਾਂ ਤਾਂ ਹੋਣੀ ਆ ਘਰ ?
ਬੱਚਾ – ਜੀ ਉਹ ਕਿੱਟੀ ਪਾਰਟੀ ਵਿੱਚ ਗਈ ਹੈ !
ਆਦਮੀ ਗ਼ੁੱਸੇ ਵਿੱਚ – ਤਾਂ ਪੁੱਤਰ ਤੂੰ ਘਰ ਕਿਉਂ ਬੈਠਾ ਹੋਇਆ ਆ
ਤੂੰ ਵੀ ਕਿਤੇ ਚਲੇ ਜਾ
ਬੱਚਾ – ਜੀ ਮੈਂ ਵੀ ਤਾਂ ਆਪਣੇ ਦੋਸਤ ਦੇ ਘਰ ਆਇਆ ਹੋਇਆ ਹਾਂ !
Loading views...
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ
Loading views...
ਟੈਟੁ ਨਾਲ ਪੈਨਗੇ ਪੁਵਾੜੇ ਸੋਹਨਿਆ ਵੇ
ਤਾਹੀ ਮਹਿੰਦੀ ਨਾਲ ਲਿਖਾ ਤੇਰਾ ਨਾਂ
Loading views...
ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ..
ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ
Loading views...
ਸਪਨੇ ਨੇ ਅੱਖਾ ਵਿੱਚ, ਪਰ ਨੀਂਦ ਕਿਤੇ ਹੋਰ ਆ
ਦਿਲ ਆ ਜਿਸਮ ਵਿੱਚ, ਪਰ ਧੜਕਣ ਕਿਤੇ ਹੋਰ ਆ
Loading views...
ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ,
ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
Loading views...