Sub Categories

ਲੱਖਾਂ ਸੁਪਨੇ ਵੇਖੇ ਮੇਰੀ ਅੱਖੀਆ ਨੇ
ਇੱਕ ਦਿਨ ਚਮਕਾਗੇ ਅਸੀਂ,
ਆਸਾਂ ਵਾਹਿਗੁਰੂ ਤੇ ਰੱਖੀਆ ਨੇ..

Loading views...



ਕੋੇਈ ਵੀ ਧਰਮ ਮਾੜਾ ਨਹੀਂ ਹੁੰਦਾ,

ਬੱਸ ਉਹਨਾਂ ਧਰਮਾਂ ਚ ਕੁਝ ਲੋਕ ਜਰੂਰ ਮਾੜੇ ਹੁੰਦੇ ਆ.

Loading views...

ਇੱਕ ਵਾਰ ਕਿਸੇ ਅੰਗਰੇਜ਼ ਨੇ
ਪੰਜਾਬੀ ਤੋਂ ਪੁੱਛਿਆਂ
ਕਿ,
“ਤਾਜ ਮਹੱਲ ਤੇ “ਹਰਮੰਦਿਰ
ਸਾਹਿਬ ਦਰਬਾਰ
ਸਾਹਿਬ” ਚ ਕੀ ਫ਼ਰਕ ਏ?
ਪੰਜਾਬੀ:- “ਤਾਜ ਮਹੱਲ ਦੇ
ਅੰਦਰ ਮੌਤ
ਦਾ ਸੰਨਾਟਾ ਏ.
ਤੇ
ਦਰਬਾਰ ਸਾਹਿਬ ਚ
ਮੁਰਦਿਆਂ ਚ ਵੀ ਜਾਨ ਆ
ਜਾਂਦੀ ਏ।”
ਸਤਿਨਾਮ ਵਾਹਿਗੁਰੂ

Loading views...

ਗਾਲਿਬ ਨੇ ਇਹ ਕਹਿ ਕੇ ਮਾਲਾ ਤੋੜ ਦਿੱਤੀ……

ਗਿਣ ਕੇ ਕਿਉਂ ਨਾਮ ਲਵਾਂ ਉਸਦਾ
ਜੋ ਬੇਹਿਸਾਬ ਦਿੰਦਾ ਹੈ |

Loading views...


ਮੈਂ ਕੁਝ ਵੀ ਨਹੀ ਵਾਹਿਗੁਰੂ ਤੇਰੇ ਬਿਨਾ,
ਤੂੰ ਸਾਰ ਹੈ ਮੇਰੀ ਕਹਾਣੀ ਦਾ.
ਤੇਰਾ ਵਜੂਦ ਸਮੁੰਦਰਾਂ ਤੋਂ ਵੱਧ ਕੇ,
ਮੈਂ ਤਾਂ ਬੱਸ ਤੁੱਪਕਾ ਹਾਂ ਇੱਕ ਪਾਣੀ ਦਾ

Loading views...

ਉੱਠ ਜਾਗ ਘੁਰਾੜੇ ਮਾਰ ਨਹੀਂ ।
ਇਹ ਸੌਣਾ ਤੇਰੇ ਦਰਕਾਰ ਨਹੀਂ ।
ਇਕ ਰੋਜ਼ ਜਹਾਨੋਂ ਜਾਣਾ ਏ ।
ਜਾ ਕਬਰੇ ਿਵਚ ਸਮਾਣਾ ਏ ।

Loading views...


ਹੇ ! ਵਾਹਿਗੁਰੂ —
ਰਾਤ ਸੁੱਖਾਂ ਦੀ ਬਤੀਤ ਹੋਈ ਹੈ
.
ਦਿਨ ਚੜਿਆ ਹੈ– ਮੇਰੇ ਹੱਥਾਂ ਕੋਲੋ,
ਮੇਰੇ ਹਿਰਦੇ ਕੋਲੋ ਕਿਸੇ
.
ਦਾ ਵੀ ਬੁਰਾ ਨਾ ਹੋਵੇ
ਸਤਿਨਾਮ ਵਾਹਿਗੁਰੂ

Loading views...


ਮੇਰੀ ਮੰਗੀ ਹਰ ਦੁਆ ਲਈ
ਤੇਰੇ ਦਰ ਤੇ ਜਗ੍ਹਾ ਹੋਜੇ.
ਇਨੀ ਕੁ ਮਿਹਰ ਕਰ ਮੇਰੇ ਮਾਲਕਾ
ਕਿ ਤੇਰਾ ਹੁਕਮ ਹੀ ਮੇਰੀ ਰਜ਼ਾ ਹੋਜੇ

Loading views...

ਰੱਬ ਦੀ ਰਜਾ ‘ਚ ਸਦਾ ਰਹੇ ਹੱਸਦਾ !!
ਮੌਤ ਤੋਂ ਨਾ ਕਦੇ ਘਬਰਾਵੇ ਖਾਲਸਾ !!
ਜੁਲਮਾਂ ਦੀ ਅੱਗ ਜਦੋਂ ਹੱਦਾਂ ਟੱਪ ਜੇ !!
ਫੇਰ ਖੰਡੇ ਤਾਂਈ ਹੱਥ ਪਾਵੇ ਖਾਲਸਾ !!

Loading views...


ਅਸੀਂ ਜੂਝ ਕੇ ਪਾਈਆਂ ਸ਼ਹੀਦੀਆਂ !!
ਅੱਗੇ ਜਾਲਮ ਦੇ ਨਹੀਂ ਹਥਿਆਰ ਸੁੱਟੇ !!
ਲਹੁ ਨਾਲ ਹੈ ਧਰਤੀ ਨੂੰ ਸਿੰਜ ਦਿੱਤਾ !!
ਅਸਾਂ ਸਾਹ ਵੀ ਅਜਾਦੀ ਲਈ ਵਾਰ ਸੁੱਟੇ !!

Loading views...


ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲ ਖ਼ਾਲਸਾ !!
ਤੇਰਾ ਹੀਰਾ ਜਨਮ ਅਨਮੋਲ ਖ਼ਾਲਸਾ !!

Loading views...

ਜੋ ਫੜਦੇ ਪੱਲਾ ਗੁਰੂ ਦਾ
ਉਹ ਭਵ ਸਾਗਰ ਤਰ ਜਾਂਦੇ ਨੇ
ਨਾ ਮਾਣ ਕਰੀ ਕਿਸੇ ਗੱਲ ਦਾ
ਇੱਥੇ ਭਿਖਾਰੀ ਰਾਜੇ
ਤੇ ਰਾਜੇ ਭਿਖਾਰੀ ਬਣ ਜਾਂਦੇ ਨੇ

Loading views...


ਜਦੋ ਸਾਹਿਬ ਮੇਰਾ, ਮੇਰੇ ਉੱਤੇ ਹੋਇਆ ਮੇਹਰਬਾਨ
.
ਆਪੇ ਬਣ ਜਾਣੇ ਕੰਮ, ਆਪੇ ਬਣ ਜਾਣਾ ਨਾਮ

Loading views...

ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ
ਦਿਲਾਉਂਦਾ ਰਹੀ ਚੇਤਾ ਮੈਨੂੰ ਮੇਰੀ ਔਕਾਤ ਦਾ
……….……….ੴ…………………

Loading views...

ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!

Loading views...